ਪੰਜਵੇਂ ODI 'ਚ ਰੋਹਿਤ ਦਾ ਸ਼ਾਨਦਾਰ ਸੈਂਕੜਾ

By: ਰਵੀ ਇੰਦਰ ਸਿੰਘ | | Last Updated: Tuesday, 13 February 2018 7:07 PM
ਪੰਜਵੇਂ ODI 'ਚ ਰੋਹਿਤ ਦਾ ਸ਼ਾਨਦਾਰ ਸੈਂਕੜਾ

ਪੁਰਾਣੀ ਤਸਵੀਰ

ਪੋਰਟ ਐਲਿਜ਼ਾਬੇਥ: ਪਿਛਲੇ ਚਾਰ ਮੈਚਾਂ ਵਿੱਚ ਲੈਅ ‘ਚੋਂ ਬਾਹਰ ਚੱਲੇ ਆ ਰਹੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਅੱਜ ਦੱਖਣੀ ਅਫਰੀਕਾ ਵਿਰੁੱਧ ਪੰਜਵੇਂ ਇੱਕ ਦਿਨਾ ਮੈਚ ‘ਚ ਸ਼ਾਨਦਾਰ ਸੈਂਕੜਾ ਲਾ ਕੇ ਆਪਣਾ ਦਮ ਵਿਖਾ ਦਿੱਤਾ ਹੈ। 6 ਇੱਕ ਦਿਨਾ ਮੈਚਾਂ ਦੀ ਲੜੀ ਦਾ ਪੰਜਵਾਂ ਮੈਚ ਅੱਜ ਪੋਰਟ ਐਲਿਜ਼ਾਬੇਥ ਦੇ ਸੇਂਟ ਜੌਰਜ’ਜ਼ ਪਾਰਕ ਵਿੱਚ ਖੇਡਿਆ ਜਾ ਰਿਹਾ ਹੈ। ਇਸ ਸਮੇਂ ਭਾਰਤ ਦਾ ਸਕੋਰ 36 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 200 ਤੋਂ ਪਾਰ ਹੋ ਗਿਆ ਹੈ।

 

ਕਪਤਾਨ ਵਿਰਾਟ ਕੋਹਲੀ, ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕ੍ਰਮਵਾਰ 36 ਤੇ 34 ਦੌੜਾਂ ਦਾ ਯੋਗਦਾਨ ਪਾਇਆ। ਇਸ ਸਮੇਂ ਰੋਹਿਤ ਸ਼ਰਮਾ (101) ਨਾਲ ਸ਼੍ਰੇਅਸ ਅਈਅਰ (12) ਕ੍ਰੀਜ਼ ‘ਤੇ ਡਟੇ ਹੋਏ ਹਨ। ਦੱਖਣੀ ਅਫਰੀਕਾ ਨੇ ਚੰਗੀ ਖੇਤਰ ਰੱਖਿਆ ਯਾਨੀ ਫੀਲਡਿੰਗ ਦਾ ਮੁਜ਼ਾਹਰਾ ਕਰਦਿਆਂ ਕੋਹਲੀ ਤੇ ਅਜਿੰਕਿਆ ਰਹਾਣੇ ਨੂੰ ਰਨ ਆਊਟ ਕੀਤਾ।

 

ਦੱਖਣੀ ਅਫਰੀਕਾ ਦੀ ਧਰਤੀ ‘ਤੇ ਪਹਿਲੀ ਵਾਰ ਇੱਕ ਦਿਨਾ ਮੈਚਾਂ ਦੀ ਲੜੀ ਜਿੱਤਣ ਤੋਂ ਭਾਰਤ ਸਿਰਫ ਇੱਕ ਕਦਮ ਦੂਰ ਹੈ। ਛੇ ਇੱਕ ਦਿਨਾ ਮੈਚਾਂ ਦੀ ਲੜੀ ਵਿੱਚ 3-1 ਨਾਲ ਅੱਗੇ ਹੈ ਤੇ ਹਾਲੇ ਦੋ ਮੈਚ ਖੇਡੇ ਜਾਣੇ ਹਨ। ਲਗਾਤਾਰ ਜੇਤੂ ਚੱਲੀ ਆ ਰਹੀ ਭਾਰਤੀ ਟੀਮ ਨੂੰ ਚੌਖੇ ਇੱਕ ਦਿਨਾ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਲੜੀ ਦੀ ਪਹਿਲੀ ਜਿੱਤ ਨਸੀਬ ਹੋਈ ਸੀ।

First Published: Tuesday, 13 February 2018 7:07 PM

Related Stories

ਕੋਹਲੀ ਤੋੜੂ ਸਚਿਨ ਦੇ 100 ਸੈਂਕੜਿਆਂ ਦਾ ਰਿਕਾਰਡ !
ਕੋਹਲੀ ਤੋੜੂ ਸਚਿਨ ਦੇ 100 ਸੈਂਕੜਿਆਂ ਦਾ ਰਿਕਾਰਡ !

ਕੋਲਕਾਤਾ: ਕਰੀਅਰ ਦੇ ਚੰਗੇ ਦੌਰ ਵਿੱਚੋਂ ਗੁਜ਼ਰ ਰਹੇ ਵਿਰਾਟ ਕੋਹਲੀ ਅੱਜ-ਕੱਲ੍ਹ

ਕਿਸ 'ਡਰ' ਕਾਰਨ ਕੋਹਲੀ ਨੇ ਛੱਡਿਆ ਮੈਦਾਨ ?
ਕਿਸ 'ਡਰ' ਕਾਰਨ ਕੋਹਲੀ ਨੇ ਛੱਡਿਆ ਮੈਦਾਨ ?

ਨਵੀਂ ਦਿੱਲੀ: ਸ਼ਿਖਰ ਧਵਨ ਦੀ ਬੱਲੇਬਾਜ਼ੀ ਤੇ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਸਦਕਾ

ਟੀ-20 'ਚ ਭਾਰਤ-ਦੱਖਣੀ ਅਫਰੀਕਾ ਦਾ ਭੇੜ
ਟੀ-20 'ਚ ਭਾਰਤ-ਦੱਖਣੀ ਅਫਰੀਕਾ ਦਾ ਭੇੜ

ਨਵੀਂ ਦਿੱਲੀ: ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਦੱਖਣੀ

ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ
ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ

ਨਵੀਂ ਦਿੱਲੀ: ਵਨ-ਡੇ ਸੀਰੀਜ਼ ਵਿੱਚ 5-1 ਨਾਲ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਟੀਮ

ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼
ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼

ਨਵੀਂ ਦਿੱਲੀ: ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੌਕਾ ਟੀ-20 ਦਾ ਆ

ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'
ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'

ਚੰਡੀਗੜ੍ਹ: ਬੀਤੇ ਕੱਲ੍ਹ ਭਾਰਤ ਨੇ ਦੱਖਣੀ ਅਫਰੀਕਾ ਨੂੰ ਉਸੇ ਦੀ ਧਰਤੀ ‘ਤੇ 5-1 ਨਾਲ

ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ
ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ

ਸੈਂਚੁਰੀਅਨ: ਸੁਪਰ ਸਪੋਰਟ ਪਾਰਕ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾ

ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?
ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?

ਨਵੀਂ ਦਿੱਲੀ: ਲੰਮੀ ਉਡੀਕ ਮਗਰੋਂ ਟੀਮ ਇੰਡੀਆ ਦੇ ਟੀ-20 ਵਿੱਚ ਵਾਪਸੀ ਕਰਨ ਵਾਲੇ