ਇਟਲੀ ਦੀ ਮਸ਼ਹੂਰ ਐਂਕਰ ਨਿਊਡ ਤਸਵੀਰਾਂ ਦੇ ਵਿਵਾਦ 'ਚ ਉਲਝੀ ?

By: pervezsandhu | | Last Updated: Monday, 27 February 2017 5:16 PM
ਇਟਲੀ ਦੀ ਮਸ਼ਹੂਰ ਐਂਕਰ ਨਿਊਡ ਤਸਵੀਰਾਂ ਦੇ ਵਿਵਾਦ 'ਚ ਉਲਝੀ ?

ਨਵੀਂ ਦਿੱਲੀ – ਇਟਲੀ ‘ਚ ਹਾਲ ‘ਚ ਇੱਕ ਮਸ਼ਹੂਰ ਸਪੋਰਟਸ ਐਂਕਰ ਦੇ ਕੁਝ ਨਿਊਡ ਫੋਟੋਜ਼ ਆਨਲਾਈਨ ਲੀਕ ਹੋ ਗਏ ਸਨ। ਹੌਂਸਲਾ ਨਾ ਛੱਡ ਦਲੇਰੀ ਵਿਖਾਉਂਦਿਆਂ ਇਸੇ ਐਂਕਰ ਨੇ ਆਪਣੇ ਵੱਲੋਂ ਹੈਕਰਸ ਨੂੰ ਜਵਾਬ ਦਿੱਤਾ। ਇਸ ਮਸ਼ਹੂਰ ਐਂਕਰ ਦਾ ਨਾਮ ਡਿਲੇਟਾ ਲਿਓਟਾ ਹੈ ਜੋ ਸਕਾਈ ਸਪੋਰਟਸ ਚੈਨਲ ਦੀ ਪ੍ਰੈਜ਼ੈਂਟਰ ਅਤੇ ਰਿਪੋਰਟਰ ਹੁੰਦੇ ਹੋਏ ਮਸ਼ਹੂਰ ਹੋਈ। ਹੈਕਰਸ ਨੇ ਕੁਝ ਦਿਨ ਪਹਿਲਾਂ ਇਟਲੀ ਦੀ 25 ਸਾਲ ਦੀ ਸਪੋਰਟਸ ਐਂਕਰ ਦੇ ਆਨਲਾਈਨ ਸਟੋਰੇਜ ਅਕਾਊਂਟ ਨੂੰ ਹੈਕ ਕਰ ਲਿਆ ਸੀ।

7_1484232121  2_1484232120
ਇਸਤੋਂ ਬਾਅਦ ਹੈਕਰਸ ਨੇ ਬੇਹਦ ਖੂਬਸੂਰਤ ਐਂਕਰ ਦੇ ਪਰਸਨਲ ਫੋਟੋਜ਼ ਨੂੰ ਲੀਕ ਕਰ ਦਿੱਤਾ। ਇਨ੍ਹਾਂ ਲੀਕਡ ਤਸਵੀਰਾਂ ਨੂੰ ਲੈਕੇ ਲਿਓਟਾ ਦਾ ਕਹਿਣਾ ਸੀ ਕਿ ਇਨ੍ਹਾਂ ਚੋਂ ਜਾਦਾ ਤਸਵੀਰਾਂ ਫੇਕ ਹਨ ਪਰ ਕੁਝ ਤਸਵੀਰਾਂ ਰੀਅਲ ਵੀ ਹਨ। ਲੀਕਡ ਤਸਵੀਰਾਂ ਨੂੰ ਲੈਕੇ ਇਸ ਐਂਕਰ ਨੇ ਹੈਕਰਸ ‘ਤੇ ਗੁੱਸਾ ਵੀ ਕੱਡਿਆ।

19_1484232126  Screenshot-05_01_2016-10_33_20
‘ਅਜਿਹਾ ਲੱਗਾ ਜਿਵੇਂ ਧੜਕਨ ਰੁਕ ਗਈ’

ਲਿਓਟਾ ਦਾ ਕਹਿਣਾ ਸੀ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਫੋਨ ਹੈਕ ਹੋ ਗਿਆ ਹੈ ਅਤੇ ਉਨ੍ਹਾਂ ਦੀਆਂ ਪ੍ਰਾਈਵੇਟ ਤਸਵੀਰਾਂ ਪਬਲਿਕ ਡੋਮੇਨ ‘ਚ ਆ ਗਈਆਂ ਹਨ ਤਾਂ ਇਹ ਉਨ੍ਹਾਂ ਲਈ ਦਿਲ ਦੀ ਧੜਕਨ ਰੋਕ ਦੇਣ ਜਿਹਾ ਮਹਿਸੂਸ ਹੋਇਆ ਸੀ। ਲਿਓਟਾ ਨੇ ਕਿਹਾ ਕਿ ਜਿੰਨੇ ਵੀ ਮੁੰਡੇ-ਕੁੜੀਆਂ ਨਾਲ ਅਜਿਹਾ ਹੋਇਆ ਹੈ ਉਨ੍ਹਾਂ ਨੂੰ ਖੁਦ ਨੂੰ ਕਸੂਰਵਾਰ ਸਮਝਣ ਦੀ ਲੋੜ ਨਹੀਂ ਹੈ। ਲਿਓਟਾ ਨੇ ਕਿਹਾ ਕਿ ਇਹ ਉਸਦੀਆਂ ਪ੍ਰਾਈਵੇਟ ਤਸਵੀਰਾਂ ਸਨ ਜਿੰਨਾ ਨੂੰ ਚੁਰਾ ਲਿਆ ਗਿਆ ਪਰ ਇਸ ‘ਚ ਉਸਦੀ ਕੋਈ ਗਲਤੀ ਨਹੀਂ ਸੀ। ਐਂਕਰ ਨੇ ਕਿਹਾ ਸੀ ਕਿ ਇਹ ਕਿਸੇ ਘਟ ਅਕਲ ਵਾਲੇ ਦਾ ਕੰਮ ਹੈ।

13450273_1150746368322042_6217300464031229030_n  14_1484232123

ਡਿਲੇਟਾ ਲਿਓਟਾ ਨੇ ਦੱਸਿਆ ਕਿ ਜਦ ਇਹ ਤਸਵੀਰਾਂ ਲੀਕ ਹੋਈਆਂ ਤਾਂ ਹਰ ਪਾਸਿਓਂ ਉਸਨੂੰ ਕਾਲਸ ਆਉਣ ਲੱਗਿਆਂ ਸਨ ਅਤੇ ਓਹ ਸਭ ਦਾ ਜਵਾਬ ਦਿੰਦੀ-ਦਿੰਦੀ ਥਕ ਗਈ ਸੀ। ਲਿਓਟਾ ਨੇ ਦੱਸਿਆ ਕਿ ਉਸਨੂੰ ਇਹ ਤਸਵੀਰਾਂ ਵੇਖੇ ਹੋਏ ਵੀ ਕਾਫੀ ਸਮਾਂ ਹੋ ਗਿਆ ਸੀ ਅਤੇ ਉਸਨੂੰ ਯਾਦ ਵੀ ਨਹੀਂ ਸੀ ਕਿ ਉਸਦੇ ਫੋਨ ‘ਚ ਇਹ ਤਸਵੀਰਾਂ ਹਨ। ਲਿਓਟਾ ਸਕਾਈ ਸਪੋਰਟਸ ਚੈਨਲ ‘ਤੇ ਫੁਟਬਾਲ ਕਵਰੇਜ ਲਈ ਮਸ਼ਹੂਰ ਹੈ।

First Published: Monday, 27 February 2017 5:16 PM

Related Stories

ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ
ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ

ਚੰਡੀਗੜ੍ਹ: ਨੈਸ਼ਨਲ ਯੂਥ ਅਥਲੈਟਿਕਸ ਚੈਂਪੀਅਨਸ਼ਿਪ ‘ਚੋਂ ਨਵਾਂ ਰਿਕਾਰਡ ਕਾਇਮ

ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ
ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ

ਈਟਾਨਗਰ: ਅਰੁਣਾਚਲ ਪ੍ਰਦੇਸ਼ ਦੀ ਅੰਸ਼ੂ ਜਮਸੈਨਪਾ ਚਾਰ ਵਾਰ ਮਾਊਂਟ ਐਵਰੈਸਟ ਨੂੰ ਸਰ

ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'
ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'

ਦਿੱਲੀ:- ਆਈਪੀਐਲ-10 ਵਿੱਚ ਫਿਕਸਿੰਗ ਦੇ ਇਲਜ਼ਾਮਾਂ ਦਾ ਮਹੂਰਤ ਹੋ ਗਿਆ ਹੈ। ਇਲਜ਼ਾਮਾਂ

'ਜਿੰਦਰ' ਨੇ ਮਚਾਈ WWE 'ਚ ਤਰਥੱਲੀ
'ਜਿੰਦਰ' ਨੇ ਮਚਾਈ WWE 'ਚ ਤਰਥੱਲੀ

  ਸਰੀ : ਗਰੇਟ ਖਲੀ ਤੋਂ ਬਾਅਦ ਡਬਲਿਊ ਡਬਲਿਊ ਈ ਵਿੱਚ ਇੱਕ ਹੋਰ ਭਾਰਤੀ ਨੌਜਵਾਨ

ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ
ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ

ਨਵੀਂ ਦਿੱਲੀ: ਭਾਰਤ ਦੀ ਝੂਲਨ ਗੋਸਵਾਮੀ ਮਹਿਲਾ ਕ੍ਰਿਕਟਰਾਂ ਵਿੱਚ ਦੁਨੀਆ ਦੀ ਸਭ

ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ
ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ

ਮੁਹਾਲੀ:- ਆਈਪੀਐਲ ਦੇ ਬੀਤੀ ਰਾਤ ਮੁਹਾਲੀ ਸਟੇਡੀਅਮ ਵਿਖੇ ਹੋਏ ਮੈਚ ਦੌਰਾਨ ਕਿੰਗਜ਼

 ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ
ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ

ਨਵੀਂ ਦਿੱਲੀ: ਇੰਗਲੈਂਡ ‘ਚ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਚੈਂਪੀਅਨਜ਼ ਟਰਾਫ਼ੀ ਲਈ

ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ
ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ

ਨਵੀਂ ਦਿੱਲੀ: ਚੈਂਪੀਅਨ ਟਰਾਫੀ ਵਿੱਚ ਟੀਮ ਇੰਡੀਆ ਦੇ ਖੇਡਣ ਨੂੰ ਭਾਰਤੀ ਕ੍ਰਿਕਟ

 ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ
ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ

ਵਾਸ਼ਿੰਗਟਨ : ਬਾਸਕਟਬਾਲ ਦੇ ਮੈਦਾਨ ਵਿੱਚ ਸਿੱਖਾਂ ਲਈ ਵੱਡੀ ਖਬਰ ਹੈ। ਬਾਸਕਟਬਾਲ ਦੀ

ਹਾਕੀ: ਪੰਜਾਬੀਆਂ ਕਰਕੇ ਟੀਮ ਇੰਡੀਆ ਨੂੰ ਮਿਲਿਆ ਮਾਣ
ਹਾਕੀ: ਪੰਜਾਬੀਆਂ ਕਰਕੇ ਟੀਮ ਇੰਡੀਆ ਨੂੰ ਮਿਲਿਆ ਮਾਣ

ਇਪੋਹ: ਅਜਲਾਨ ਸ਼ਾਹ ਕੱਪ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ