ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'

By: ABP SANJHA | | Last Updated: Saturday, 13 May 2017 4:03 PM
ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'

ਦਿੱਲੀ:- ਆਈਪੀਐਲ-10 ਵਿੱਚ ਫਿਕਸਿੰਗ ਦੇ ਇਲਜ਼ਾਮਾਂ ਦਾ ਮਹੂਰਤ ਹੋ ਗਿਆ ਹੈ। ਇਲਜ਼ਾਮਾਂ ਤਹਿਤ ਪੁਲਿਸ ਗੁਜਰਾਤ ਲਾਇਨਸ ਦੇ ਦੋ ਖਿਡਾਰੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਕਾਨਪੁਰ ਵਿੱਚ ਸੱਟੇਬਾਜ਼ੀ ਦੇ ਇਲਜ਼ਾਮ ਤਹਿਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ 3 ਲੋਕਾ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਇਨਾਂ ਵਿੱਚੋਂ ਇੱਕ ਗੁਜਰਾਤ ਲਾਇਨਸ ਦੇ ਦੋ ਖਿਡਾਰੀਆਂ ਦੇ ਸੰਪਰਕ ਵਿੱਚ ਸੀ।

 

ਤਿੰਨਾਂ ਗ੍ਰਿਫਤਾਰ ਲੋਕਾਂ ਵਿੱਚੋਂ ਇੱਕ ਨੈਨ ਸ਼ਾਹ ਨਾਂ ਦਾ ਵਿਅਕਤੀ ਹੈ ਜੋ ਸੱਟੇਬਾਜ਼ਾਂ ਦੇ ਸਰਗਣਾ ਬੰਟੀ ਸ਼ਾਹ ਨਾਲ ਗੱਲਬਾਤ ਕਰਦਾ ਰਿਹਾ ਹੈ, ਉਸਦੀ ਰਿਕਾਰਡਿੰਗ ਵਿੱਚੋਂ ਖੁਲਾਸਾ ਹੋਇਆ ਹੈ ਕਿ ਨੈਨਸ਼ਾਹ ਦੇ ਸੰਪਰਕ ਵਿੱਚ ਗੁਜਰਾਤ ਲਾਇਨਸ ਦੇ ਦੋ ਖਿਡਾਰੀ ਹਨ।, ਇਹ ਨੈਨਸ਼ਾਹ ਨੇ ਖੁਦ ਫੋਨਕਾਲ ਵਿੱਚ ਬੰਟੀ ਨੂੰ ਕਿਹਾ ਹੈ। ਪੁਲਿਸ ਮੁਤਾਬਕ ਉਕਤ ਖਿਡਾਰੀਆਂ ਦੇ ਨਾਂ ਦਾ ਖੁਲਾਸਾ ਜਾਂਚ ਤੋਂ ਬਾਅਦ ਕੀਤਾ ਜਾਵੇਗਾ।

 

 

ਪਿਛਲੇ ਬੁੱਧਵਾਰ ਕਾਨਪੁਰ ਵਿੱਚ ਗੁਜਰਾਤ ਲਾਇਨਸ ਅਤੇ ਦਿੱਲੀ ਵਿਚਕਾਰ ਮੈਚ ਦੌਰਾਨ ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 195 ਦੌੜਾਂ ਬਣਾਈਆਂ ਸਨ ਪਰ ਬਾਅਦ ਵਿੱਚ ਗੁਜਰਾਤ ਟੀਮ ਹਾਰ ਗਈ ਸੀ। ਗੁਜਰਾਤ ਟੀਮ ਹੁਣ ਤੱਕ ਦੇ ਕੁੱਲ 13 ਮੈਚਾਂ ਵਿੱਚੋਂ 4 ਜਿੱਤ ਕੇ 7ਵੇਂ ਥਾਂ ‘ਤੇ ਹੈ।

First Published: Saturday, 13 May 2017 3:57 PM

Related Stories

ਦੇਸ਼ ਦੀ ਸਟਾਰ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਦੇਣ ਦੀ ਸਿਫਾਰਸ਼
ਦੇਸ਼ ਦੀ ਸਟਾਰ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਦੇਣ ਦੀ ਸਿਫਾਰਸ਼

ਨਵੀਂ ਦਿੱਲੀ: ਓਲੰਪਿਕ ‘ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਪੀਵੀ ਸਿੰਧੂ ਨੂੰ ਹੁਣ

ਕੈਪਟਨ ਵਿਰਾਟ ਨੇ ਹਾਰਦਿਕ ਸੁਪਰਸਟਾਰ ਕਰਾਰ
ਕੈਪਟਨ ਵਿਰਾਟ ਨੇ ਹਾਰਦਿਕ ਸੁਪਰਸਟਾਰ ਕਰਾਰ

ਨਵੀਂ ਦਿੱਲੀ: ਆਸਟ੍ਰੇਲੀਆ ਖਿਲਾਫ 3-0 ਨਾਲ ਸੀਰੀਜ਼ ਦੀ ਜਿੱਤ ਤੋਂ ਬਾਅਦ ਟੀਮ ਇੰਡੀਆ

ਕੁਲਦੀਪ, ਚਾਹਲ ਕਰਕੇ ਅਸ਼ਵਿਨ ਤੇ ਜਡੇਜਾ ਨੂੰ ਭੁਲੇ ਲੋਕ: ਸਹਿਵਾਗ
ਕੁਲਦੀਪ, ਚਾਹਲ ਕਰਕੇ ਅਸ਼ਵਿਨ ਤੇ ਜਡੇਜਾ ਨੂੰ ਭੁਲੇ ਲੋਕ: ਸਹਿਵਾਗ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਿਰੇਂਦਰ ਸਹਿਵਾਗ ਨੇ ਟੀਮ

ਪੰਜਾਬ ਦੀ ਸਾਈਕਲਿੰਗ ਟੀਮ ਦੀ ਚੋਣ
ਪੰਜਾਬ ਦੀ ਸਾਈਕਲਿੰਗ ਟੀਮ ਦੀ ਚੋਣ

ਚੰਡੀਗੜ੍ਹ: ਅੱਜ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਨੈਸ਼ਨਲ ਰੋਡ ਸਾਈਕਲਿੰਗ

ਕ੍ਰਿਕਟ: ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 294 ਦੌੜਾਂ ਦਾ ਟੀਚਾ
ਕ੍ਰਿਕਟ: ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 294 ਦੌੜਾਂ ਦਾ ਟੀਚਾ

ਇੰਦੌਰ: ਆਸਟ੍ਰੇਲੀਆ ਨੇ ਭਾਰਤ ਖਿਲਾਫ਼ ਲੜੀ ਦੇ ਤੀਜੇ ਮੈਚ ਵਿੱਚ ਟਾਸ ਜਿੱਤ ਕੇ

ਕੁਲਦੀਪ ਤੇ ਚਹਿਲ ਦਾ ਭਾਰਤੀ ਟੀਮ 'ਚ ਜਲਵਾ, ਦੋਵੇਂ ਕੰਗਾਰੂਆਂ ਦੀ ਸਮਝ ਤੋਂ ਬਾਹਰ
ਕੁਲਦੀਪ ਤੇ ਚਹਿਲ ਦਾ ਭਾਰਤੀ ਟੀਮ 'ਚ ਜਲਵਾ, ਦੋਵੇਂ ਕੰਗਾਰੂਆਂ ਦੀ ਸਮਝ ਤੋਂ ਬਾਹਰ

ਇੰਦੌਰ: ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ ਨੇ ਆਪਣੀ ਟੀਮ ਦੇ ਸਪਿਨ

IND-AUS ਵਨ ਡੇਅ: ਆਸਟ੍ਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
IND-AUS ਵਨ ਡੇਅ: ਆਸਟ੍ਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

ਇੰਦੌਰ: ਆਸਟ੍ਰੇਲੀਆ ਨੇ ਭਾਰਤ ਖਿਲਾਫ਼ ਲੜੀ ਦੇ ਤੀਜੇ ਮੈਚ ਵਿੱਚ ਟਾਸ ਜਿੱਤ ਕੇ

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ