ਟੀਮ ਇੰਡੀਆ ਨੂੰ ਹਾਰ ਦੇ ਗਮ 'ਚੋਂ ਕੱਢਣ ਲਈ ਅਨੋਖੀ ਤਕਨੀਕ

By: ਏਬੀਪੀ ਸਾਂਝਾ | | Last Updated: Friday, 12 January 2018 5:34 PM
ਟੀਮ ਇੰਡੀਆ ਨੂੰ ਹਾਰ ਦੇ ਗਮ 'ਚੋਂ ਕੱਢਣ ਲਈ ਅਨੋਖੀ ਤਕਨੀਕ

ਨਵੀਂ ਦਿੱਲੀ: ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੁਕਾਬਲੇ ‘ਚ ਭਾਰਤੀ ਟੀਮ ਨੂੰ 72 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕੇਪਟਾਉਨ ਦੇ ਨਿਊਲੈਂਡਸ ‘ਚ ਖੇਡੇ ਗਏ ਪਹਿਲੇ ਮੁਕਾਬਲੇ ‘ਚ ਭਾਰਤੀ ਟੀਮ ਦੀ ਹਾਰ ਦਿਲ ਤੋੜਣ ਵਾਲੀ ਸੀ। ਇਸ ਮੁਕਾਬਲੇ ‘ਚ ਟੀਮ ਜਿੱਤਦੀ-ਜਿੱਤਦੀ ਰਹਿ ਗਈ। ਇਸ ਹਾਰ ਨਾਲ ਟੀਮ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ।

 

ਇਸ ਹਾਰ ਤੋਂ ਬਾਅਦ ਟੀਮ ਨੂੰ ਰਾਹਤ ਦੇ ਰਹੇ ਹਨ ਫੀਜ਼ੀਓ ਪੈਟ੍ਰਿਕ ਫਰਾਡ। ਪੈਟ੍ਰਿਕ ਦੀ ਨਿਗਰਾਨੀ ‘ਚ ਹੀ ਟੀਮ ਅਗਲੇ ਮੁਕਾਬਲੇ ਦੀ ਤਿਆਰੀਆਂ ‘ਚ ਲੱਗੀ ਹੈ। ਪਿਛਲੀ ਹਾਰ ਭੁਲਾਉਣ ਲਈ ਕੁਝ ਖਾਸ ਕਰਦੀ ਵੀ ਨਜ਼ਰ ਆ ਰਹੀ ਹੈ।

 

ਦਰਅਸਲ ਇਹ ਇੱਕ ਗੇਮ ਹੈ ਜੋ ਟੀਮ ਇੰਡੀਆ ਨੂੰ ਖਿਡਾਈ ਜਾ ਰਹੀ ਹੈ। ਇਸ ਗੇਮ ‘ਚ ਟੀਮ ਇੰਡੀਆ ਨੂੰ ਪੀਲੇ ਤੇ ਲਾਲ ਰੰਗ ‘ਚ ਵੰਡਿਆ ਗਿਆ ਹੈ। ਪੀਲੇ ਰੰਗ ਦੇ ਰੁਮਾਲ ਦੇ ਨਾਲ ਯੈਲੋ ਟੀਮ ਹੈ ਤੇ ਲਾਲ ਰੰਗ ਨਾਲ ਰੈੱਡ। ਇਸ ਗੇਮ ‘ਚ ਹਰ ਖਿਡਾਰੀ ਨੇ ਆਪਣਾ ਰੁਮਾਲ ਬਚਾਉਣਾ ਹੈ ਤੇ ਵਿਰੋਧੀ ਟੀਮ ਤੋਂ ਉਨ੍ਹਾਂ ਦਾ ਰੁਮਾਲ ਖੋਹਣਾ ਸੀ। ਇਸ ਗੇਮ ਦਾ ਮਕਸਦ ਟੈਨਸ਼ਨ ਘਟਾਉਣਾ ਤੇ ਪ੍ਰੈਕਟਿਸ ਨੂੰ ਮਜ਼ੇਦਾਰ ਬਣਾਉਣਾ ਹੈ।

 

ਦਰਅਸਲ ਕੇਪਟਾਉਨ ਟੈਸਟ ‘ਚ ਹਾਰ ਤੋਂ ਬਾਅਦ ਹੀ ਟੀਮ ਇੰਡੀਆ ਦੇ ਖਿਡਾਰੀ ਤਣਾਅ ‘ਚ ਸਨ। ਇਸ ਖੇਡ ਰਾਹੀਂ ਖਿਡਾਰੀਆਂ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

First Published: Friday, 12 January 2018 5:33 PM

Related Stories

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ
ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ

ਚੇਨਈ: ਬਲਦਾਂ ਦੀ ਖੇਡ ਜਲੀਕੱਟੂ ਨੇ ਤਿੰਨ ਜਾਨਾਂ ਲੈ ਲਈਆਂ ਤੇ 70 ਲੋਕਾਂ ਨੂੰ ਜ਼ਖ਼ਮੀ

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ
ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ

ਸਾਓ ਪਾਉਲੋ: ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰਿਨਾਲਡੀਨੋ ਨੇ ਫੁਟਬਾਲ ਨੂੰ

ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ
ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ

ਚੰਡੀਗੜ੍ਹ: ਨਿਊਜ਼ੀਲੈਂਡ ਵਿੱਚ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤੀ

IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ
IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਭਾਰਤ ਦੀ

ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ
ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ

ਤੌਰੰਗਾ-ਨਿਊਜ਼ੀਲੈਂਡ ਵਿਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਭਾਰਤੀ ਹਾਕੀ ਟੀਮ ਦਾ

ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ
ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ

ਬੈਂਗਲੁਰੂ-ਭਾਰਤ ਅਫ਼ਗਾਨਿਸਤਾਨ ਦੇ ਇਤਿਹਾਸਕ ਪਹਿਲੇ ਟੈਸਟ ਮੈਚ ਦੀ ਮੇਜ਼ਬਾਨੀ

ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ
ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ
ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੌਰੇ ‘ਤੇ ਭਾਰਤੀ ਟੀਮ ਦੇ ਕਰਤਾਨ ਵਿਰਾਟ ਕੋਹਲੀ