ਹਾਰਦਿਕ ਦਾ ਕ੍ਰਿਕਟ ਪ੍ਰੇਮੀਆਂ ਲਈ ਸੁਨੇਹਾ

By: ABP SANJHA | | Last Updated: Monday, 19 June 2017 4:48 PM
ਹਾਰਦਿਕ ਦਾ ਕ੍ਰਿਕਟ ਪ੍ਰੇਮੀਆਂ ਲਈ ਸੁਨੇਹਾ

ਨਵੀਂ ਦਿੱਲੀ: ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਚੈਂਪੀਅਨ ਟਰਾਫ਼ੀ ਵਿੱਚ ਭਾਵੇਂ ਹਾਰ ਗਈ ਹੈ ਪਰ ਇੱਕ ਖਿਡਾਰੀ ਨੇ ਇਸ ਸਭ ਦੇ ਬਾਵਜੂਦ ਕ੍ਰਿਕਟ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਇਸ ਖਿਡਾਰੀ ਦਾ ਨਾਮ ਹਾਰਦਿਕ ਪਾਂਡਿਆ ਹੈ।

 

 

 

ਪਾਂਡਿਆ ਨੇ ਆਪਣੀ ਵਿਸਫੋਟਕ ਬੱਲੇਬਾਜ਼ੀ ਰਾਹੀਂ ਟੀਮ ਨੂੰ ਜਿਤਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਰਨ ਆਊਟ ਹੋਣ ਕਾਰਨ ਉਨ੍ਹਾਂ ਦੀ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਹਾਰ ਤੋਂ ਬਾਅਦ ਹਾਰਦਿਕ ਨੇ ਆਪਣੇ ਚਹੇਤਿਆਂ ਦੇ ਲਈ ਸੰਦੇਸ਼ ਜਾਰੀ ਕੀਤਾ ਹੈ। ਹਾਰ ਤੋਂ ਬੁਰੀ ਤਰ੍ਹਾਂ ਮਾਯੂਸ ਹਾਰਦਿਕ ਨੇ ਇੰਗਲੈਂਡ ਦੇ ਸਮੇਂ ਅਨੁਸਾਰ ਤੜਕੇ ਤਿੰਨ ਵਜੇ ਟਵੀਟ ਕੀਤਾ।

 

 

 

ਹਾਰਦਿਕ ਨੇ ਲਿਖਿਆ, “ਚੈਂਪੀਅਨ ਟਰਾਫ਼ੀ 2017 ਵਿੱਚ ਭਾਰਤੀ ਟੀਮ ਲਈ ਸ਼ਾਨਦਾਰ ਸਫ਼ਰ ਰਿਹਾ। ਅਸੀਂ ਵਧੀਆਂ ਤੋਂ ਵਧੀਆਂ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਇਹ ਪੂਰੀ ਟੀਮ ਦੀ ਕੋਸ਼ਿਸ਼ ਸੀ। ਤੁਹਾਡੇ ਸਾਰਿਆਂ ਦਾ ਸੁਨੇਹਿਆਂ ਤੇ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।’ ਹਾਰਦਿਕ ਨੇ ਕੱਲ੍ਹ ਦੇ ਮੈਚ ਵਿੱਚ ਸ਼ਾਨਦਾਰ 76 ਦੌੜਾਂ ਬਣਾਈਆਂ ਸਨ।

First Published: Monday, 19 June 2017 4:48 PM

Related Stories

ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ
ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ

ਗਾਲੇ: ਪਹਿਲੀ ਪਾਰੀ ‘ਚ ਭਾਰਤੀ ਟੀਮ ਵੱਲੋਂ ਬਣਾਈਆਂ ਵਿਸ਼ਾਲ 600 ਦੌੜਾਂ ਦਾ ਪਿੱਛਾ

ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ
ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ

ਗਾਲੇ: ਇੱਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ 600

ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ
ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ

ਪਟਿਆਲਾ: ਕੁਝ ਦਿਨ ਪਹਿਲਾਂ ਪੀ.ਏ.ਪੀ. ਸ਼ੂਟਿੰਗ ਰੇਂਜ਼ ਜਲੰਧਰ ਵਿੱਚ 52ਵੀਂ ਪੰਜਾਬ

ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ
ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ

ਗਾਲੇ: ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ

ਮਿਤਾਲੀ ਰਾਜ ਨੂੰ ਮਿਲੇਗੀ BMW
ਮਿਤਾਲੀ ਰਾਜ ਨੂੰ ਮਿਲੇਗੀ BMW

ਨਵੀਂ ਦਿੱਲੀ: ਮਹਿਲਾ ਕ੍ਰਿਕਟ ਟੀਮ ਭਾਵੇਂ ਹੀ ਵਿਸ਼ਵ ਕੱਪ ਦੇ ਫਾਈਨਲ ‘ਚ ਹਾਰ ਗਈ

ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ
ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ

ਗਾਲੇ: ਭਾਰਤ ਬਨਾਮ ਸ੍ਰੀਲੰਕਾ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ

ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ