ਨਿਸ਼ਾਨੇਬਾਜ਼ੀ 'ਚ ਹੀਨਾ ਸਿੱਧੂ ਤੇ ਜੀਤੂ ਰਾਏ ਦਾ ਗੋਲਡ ਮੈਡਲ

By: pervezsandhu | | Last Updated: Monday, 27 February 2017 6:30 PM
ਨਿਸ਼ਾਨੇਬਾਜ਼ੀ 'ਚ ਹੀਨਾ ਸਿੱਧੂ ਤੇ ਜੀਤੂ ਰਾਏ ਦਾ ਗੋਲਡ ਮੈਡਲ

ਨਵੀਂ ਦਿੱਲੀ – ISSF ਵਿਸ਼ਵ ਕਪ ‘ਚ ਭਾਰਤ ਲਈ ਦੋ ਦਿਨ ਤੋਂ ਬਾਅਦ ਖੁਸ਼ੀ ਹੱਥ ਲੱਗੀ। ਸ਼ੂਟਰ ਜੀਤੂ ਰਾਏ ਅਤੇ ਹੀਨਾ ਸਿੱਧੂ ਨੇ ISSF ਵਿਸ਼ਵ ਕਪ ਨਿਸ਼ਾਨੇਬਾਜ਼ੀ ਦੇ 10 ਮੀਟਰ ਮਿਕਸਡ ਟੀਮ ਏਅਰ ਪਿਸਟਲ ਈਵੈਂਟ ‘ਚ ਜਿੱਤ ਦਰਜ ਕੀਤੀ। ਹਾਲਾਂਕਿ ਮਿਕਸਡ ਈਵੈਂਟ ਨੂੰ 2020 ਟੋਕੀਓ ਓਲੰਪਿਕਸ ‘ਚ ਲਿੰਗ ਸਮਾਨਤਾ ਹਾਸਿਲ ਕਰਨ ਦੇ ਉਦੇਸ਼ ਨਾਲ ਟਰਾਇਲ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ‘ਚ ਮੈਡਲ ਨਹੀਂ ਦਿੱਤੇ ਗਏ ਜਦਕਿ ISSF ਦੀ ਕਾਰਜਕਾਰੀ ਕਮੇਟੀ ਨੇ ਇਸਦੀਆਂ ਸਿਫਾਰਿਸ਼ਾਂ ਨੂੰ ਮਨਜੂਰ ਕਰ ਲਿਆ ਹੈ।

unnamed-9-1488196864-800  Heena Sidhu and Jitu Rai after winning ISSF World Cup event

ਵਿਸ਼ਵ ਕਪ ‘ਚ ਮਿਕਸਡ ਈਵੈਂਟ ਸ਼ਨੀਵਾਰ ਤੋਂ ਸ਼ੁਰੂ ਹੋਇਆ ਅਤੇ 10 ਮੀਟਰ ਏਅਰ ਰਾਈਫਲ ਈਵੈਂਟ ‘ਚ ਚੀਨ ਨੇ ਜਾਪਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਜਦਕਿ ਸੋਮਵਾਰ ਨੂੰ ਜੀਤੂ ਰਾਏ ਨੇ ਹੀਨਾ ਸਿੱਧੂ ਨਾਲ ਮਿਲਕੇ ਜਾਪਾਨ ਦੇ ਯੂਕਾਰੀ ਕਿਨੋਸ਼ੀ ਅਤੇ ਤੋਮੋਯੁਕੀ ਮਾਤਸੁਦਾ ਨੂੰ 5-3 ਨਾਲ ਮਾਤ ਦਿੱਤੀ।

First Published: Monday, 27 February 2017 6:30 PM

Related Stories

ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ
ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ

ਚੰਡੀਗੜ੍ਹ: ਨੈਸ਼ਨਲ ਯੂਥ ਅਥਲੈਟਿਕਸ ਚੈਂਪੀਅਨਸ਼ਿਪ ‘ਚੋਂ ਨਵਾਂ ਰਿਕਾਰਡ ਕਾਇਮ

ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ
ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ

ਈਟਾਨਗਰ: ਅਰੁਣਾਚਲ ਪ੍ਰਦੇਸ਼ ਦੀ ਅੰਸ਼ੂ ਜਮਸੈਨਪਾ ਚਾਰ ਵਾਰ ਮਾਊਂਟ ਐਵਰੈਸਟ ਨੂੰ ਸਰ

ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'
ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'

ਦਿੱਲੀ:- ਆਈਪੀਐਲ-10 ਵਿੱਚ ਫਿਕਸਿੰਗ ਦੇ ਇਲਜ਼ਾਮਾਂ ਦਾ ਮਹੂਰਤ ਹੋ ਗਿਆ ਹੈ। ਇਲਜ਼ਾਮਾਂ

'ਜਿੰਦਰ' ਨੇ ਮਚਾਈ WWE 'ਚ ਤਰਥੱਲੀ
'ਜਿੰਦਰ' ਨੇ ਮਚਾਈ WWE 'ਚ ਤਰਥੱਲੀ

  ਸਰੀ : ਗਰੇਟ ਖਲੀ ਤੋਂ ਬਾਅਦ ਡਬਲਿਊ ਡਬਲਿਊ ਈ ਵਿੱਚ ਇੱਕ ਹੋਰ ਭਾਰਤੀ ਨੌਜਵਾਨ

ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ
ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ

ਨਵੀਂ ਦਿੱਲੀ: ਭਾਰਤ ਦੀ ਝੂਲਨ ਗੋਸਵਾਮੀ ਮਹਿਲਾ ਕ੍ਰਿਕਟਰਾਂ ਵਿੱਚ ਦੁਨੀਆ ਦੀ ਸਭ

ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ
ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ

ਮੁਹਾਲੀ:- ਆਈਪੀਐਲ ਦੇ ਬੀਤੀ ਰਾਤ ਮੁਹਾਲੀ ਸਟੇਡੀਅਮ ਵਿਖੇ ਹੋਏ ਮੈਚ ਦੌਰਾਨ ਕਿੰਗਜ਼

 ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ
ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ

ਨਵੀਂ ਦਿੱਲੀ: ਇੰਗਲੈਂਡ ‘ਚ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਚੈਂਪੀਅਨਜ਼ ਟਰਾਫ਼ੀ ਲਈ

ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ
ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ

ਨਵੀਂ ਦਿੱਲੀ: ਚੈਂਪੀਅਨ ਟਰਾਫੀ ਵਿੱਚ ਟੀਮ ਇੰਡੀਆ ਦੇ ਖੇਡਣ ਨੂੰ ਭਾਰਤੀ ਕ੍ਰਿਕਟ

 ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ
ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ

ਵਾਸ਼ਿੰਗਟਨ : ਬਾਸਕਟਬਾਲ ਦੇ ਮੈਦਾਨ ਵਿੱਚ ਸਿੱਖਾਂ ਲਈ ਵੱਡੀ ਖਬਰ ਹੈ। ਬਾਸਕਟਬਾਲ ਦੀ

ਹਾਕੀ: ਪੰਜਾਬੀਆਂ ਕਰਕੇ ਟੀਮ ਇੰਡੀਆ ਨੂੰ ਮਿਲਿਆ ਮਾਣ
ਹਾਕੀ: ਪੰਜਾਬੀਆਂ ਕਰਕੇ ਟੀਮ ਇੰਡੀਆ ਨੂੰ ਮਿਲਿਆ ਮਾਣ

ਇਪੋਹ: ਅਜਲਾਨ ਸ਼ਾਹ ਕੱਪ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ