IND-AUS ਟੈੱਸਟ ਮੈਚ ਡਰਾਅ

By: ABP SANJHA | | Last Updated: Monday, 20 March 2017 5:04 PM
IND-AUS ਟੈੱਸਟ ਮੈਚ ਡਰਾਅ

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਤੀਜਾ ਟੈਸਟ ਮੈਚ ਬਿਨਾਂ ਕਿਸੇ ਨਤੀਜੇ ਦੇ ਡਰਾਅ ਹੋ ਗਿਆ। ਭਾਰਤ ਨੇ ਮੈਚ ਜਿੱਤਣ ਲਈ ਅੰਤਿਮ ਦਿਨ 8 ਵਿਕਟ ਲੈਣੇ ਸਨ, ਪਰ ਸ਼ਾਨ ਮਾਰਸ਼ ਨੇ ਆਪਣੇ ਸਾਥੀ ਨਾਲ ਮਿਲਕੇ ਟੀਮ ਨੂੰ ਹਾਰ ਤੋਂ ਬਚਾਅ ਦਿੱਤਾ।

ਰਾਂਚੀ: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਤੀਜਾ ਟੈਸਟ ਮੈਚ ਬਿਨਾਂ ਕਿਸੇ ਨਤੀਜੇ ਦੇ ਡਰਾਅ ਹੋ ਗਿਆ। ਭਾਰਤ ਨੇ ਮੈਚ ਜਿੱਤਣ ਲਈ ਅੰਤਿਮ ਦਿਨ 8 ਵਿਕਟ ਲੈਣੇ ਸਨ, ਪਰ ਸ਼ਾਨ ਮਾਰਸ਼ ਨੇ ਆਪਣੇ ਸਾਥੀ ਨਾਲ ਮਿਲਕੇ ਟੀਮ ਨੂੰ ਹਾਰ ਤੋਂ ਬਚਾਅ ਦਿੱਤਾ।
ਅੰਤਿਮ ਦਿਨ ਆਸਟ੍ਰੇਲੀਆ ਨੇ 6 ਵਿਕਟਾਂ ਗੁਆਚ ਕੇ 204 ਦੌੜਾਂ ਬਣਾਈਆਂ ਮੇਜ਼ਬਾਨ ਟੀਮ ਲਈ ਇਸ ਮੈਚ ਵਿੱਚ ਰਵਿੰਦਰ ਜਡੇਜਾ ਨੇ 9 ਵਿਕਟਾਂ ਲਈਆਂ। ਇਸ ਦੇ ਨਾਲ ਹੀ ਚੇਤੇਵਸ਼ਰ ਪੁਜਾਰਾ ਨੇ 202 ਦੌੜਾਂ ਨਾਲ ਦੋਹਰਾ ਸੈਂਕੜਾ ਲਾਇਆ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿੱਚ 603/9 ਦੌੜਾਂ ਉੱਤੇ ਪਾਰੀ ਦਾ ਐਲਾਨ ਕਰਦਿਆਂ 152 ਦੌੜਾਂ ਦੀ ਲੀਡ ਹਾਸਲ ਕਰ ਲਈ ਸੀ। ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿੱਚ 451 ਦੌੜਾਂ ਬਣਾਈਆਂ ਸਨ।
ਇਸ ਦੇ ਨਾਲ ਸਾਹਾ ਨੇ 117 ਦੌੜਾਂ ਬਣ ਕੇ ਆਪਣੇ ਕੈਰੀਅਰ ਦੀ ਤੀਜੀ ਸੈਚਰੀ ਲਾਈ। ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ ਨੇ ਦੂਜੀ ਪਾਰੀ ਵਿੱਚ 7.2 ਓਵਰਾਂ ਵਿੱਚ 23/2 ਦੌੜਾਂ ਬਣਾ ਲਈਆਂ ਸਨ। ਆਸਟ੍ਰੇਲੀਆ ਨੂੰ ਦੋਵੇਂ ਝਟਕੇ ਰਵਿੰਦਰ ਜਡੇਜਾ ਨੇ ਦਿੱਤੇ।
First Published: Monday, 20 March 2017 5:04 PM

Related Stories

ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ

ਹਰਮਨਪ੍ਰੀਤ ਦੇ ਨਾਮ 'ਤੇ ਸਿਆਸਤ !
ਹਰਮਨਪ੍ਰੀਤ ਦੇ ਨਾਮ 'ਤੇ ਸਿਆਸਤ !

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਦੇ ਨਾਮ

ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਨੌਕਰੀ ਦੀ ਪੇਸ਼ਕਸ਼
ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਨੌਕਰੀ ਦੀ ਪੇਸ਼ਕਸ਼

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਭਾਰਤੀ ਮਹਿਲਾ ਟੀਮ ਵਿੱਚ ਖੇਡ ਰਹੀ ਮੋਗੇ ਦੀ

ਇੰਗਲੈਂਡ ਹੱਥੋਂ ਹਾਰੀ ਭਾਰਤੀ ਮਹਿਲਾ ਟੀਮ
ਇੰਗਲੈਂਡ ਹੱਥੋਂ ਹਾਰੀ ਭਾਰਤੀ ਮਹਿਲਾ ਟੀਮ

ਲੰਡਨ – ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤੀ

ਭਾਰਤ ਦੀਆਂ 100 ਦੌੜਾਂ ਪੂਰੀਆਂ, ਮੁਕਾਬਲਾ ਜਾਰੀ
ਭਾਰਤ ਦੀਆਂ 100 ਦੌੜਾਂ ਪੂਰੀਆਂ, ਮੁਕਾਬਲਾ ਜਾਰੀ

ਲੰਦਨ: ਕੌਮਾਂਤਰੀ ਮਹਿਲਾ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਵਿੱਚ ਭਾਰਤ ਨੇ   ਓਵਰਾਂ ਵਿੱਚ

ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ
ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਕ੍ਰਿਕਟ ਖਿਡਾਰਨ

ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ
ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਸਟਾਰ ਦੇ ਦਿਲ ‘ਚ ਸਭ ਤੋਂ ਵੱਡਾ

ਹਰਮਨਪ੍ਰੀਤ ਨੂੰ ਲੱਗੀ ਸੱਟ, ਇੰਗਲੈਂਡ ਖਿਲਾਫ ਖੇਡਣ 'ਤੇ ਸ਼ਸ਼ੋਪੰਜ!
ਹਰਮਨਪ੍ਰੀਤ ਨੂੰ ਲੱਗੀ ਸੱਟ, ਇੰਗਲੈਂਡ ਖਿਲਾਫ ਖੇਡਣ 'ਤੇ ਸ਼ਸ਼ੋਪੰਜ!

ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਅੱਜ ਬੜਾ ਅਹਿਮ ਦਿਨ ਹੈ। ਟੀਮ ਇੰਡੀਆ