ਸਾਉਥ ਅਫਰੀਕਾ ਫਤਿਹ ਮਗਰੋਂ ਕੋਹਲੀ ਦੀਆਂ ਨਜ਼ਰਾਂ ਵਰਲਡ ਕੱਪ 'ਤੇ

By: abp sanjha | | Last Updated: Wednesday, 14 February 2018 11:22 AM
ਸਾਉਥ ਅਫਰੀਕਾ ਫਤਿਹ ਮਗਰੋਂ ਕੋਹਲੀ ਦੀਆਂ ਨਜ਼ਰਾਂ ਵਰਲਡ ਕੱਪ 'ਤੇ

ਨਵੀਂ ਦਿੱਲੀ: ਸਾਉਥ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿੱਚ ਹਾਰ ਤੋਂ ਬਾਅਦ ਭਾਰਤੀ ਟੀਮ ਕਾਫੀ ਦਬਾਅ ਵਿੱਚ ਸੀ। ਟੀਮ ਦੀ ਬਦਨਾਮੀ ਹੋ ਰਹੀ ਸੀ ਕਿ ਉਹ ਸਿਰਫ ਆਪਣੇ ਘਰ ਵਿੱਚ ਹੀ ਜਿੱਤ ਸਕਦੀ ਹੈ। ਪੋਰਟ ਐਲੀਜ਼ਾਬੇਥ ਵਨ-ਡੇ ਜਿੱਤ ਕੇ ਭਾਰਤ ਨੇ ਛੇ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤ ਲਈ ਹੈ।

ਕੋਹਲੀ ਨੇ ਇਸ ਜਿੱਤ ਨੂੰ ਪੂਰੀ ਟੀਮ ਦੀ ਕੋਸ਼ਿਸ਼ ਦੱਸਿਆ। ਉਨ੍ਹਾਂ ਕਿਹਾ, “ਅਸੀਂ ਇਹ ਸੀਰੀਜ਼ 5-1 ਤੋਂ ਜਿੱਤਣਾ ਚਾਹੁੰਦੇ ਹਾਂ।” ਭਾਰਤੀ ਕੈਪਟਨ ਨੇ ਇਹ ਵੀ ਕਿਹਾ, “ਹੁਣ ਸਾਰੀਆਂ ਟੀਮਾਂ 2019 ਵਰਲਡ ਕੱਪ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਪਲਾਨਿੰਗ ਕਰ ਰਹੀਆਂ ਹਨ ਤੇ ਅਸੀਂ ਵੀ ਇਸੇ ਪਾਸੇ ਅੱਗੇ ਵੱਧ ਰਹੇ ਹਾਂ।”

ਕੋਹਲੀ ਨੇ ਕਿਹਾ, “ਮੈਂ ਜਿੱਤ ਤੋਂ ਬਾਅਦ ਕਾਫੀ ਖੁਸ਼ ਹਾਂ। ਇਹ ਸਾਡਾ ਇੱਕ ਹੋਰ ਚੰਗਾ ਰਿਕਾਰਡ ਹੋ ਗਿਆ। ਅਸੀਂ ਸੀਰੀਜ਼ ਜਿੱਤਣ ਤੋਂ ਇਲਾਵਾ ਹਰ ਖੇਤਰ ਵਿੱਚ ਚੰਗੀ ਪਰਫਾਰਮੈਂਸ ਦਿੱਤੀ। ਅਸੀਂ ਗੇਂਦ, ਬੱਲੇ ਤੇ ਫੀਲਡਿੰਗ ਵਿੱਚ ਆਪਣਾ 100 ਫੀਸਦੀ ਦਿੱਤਾ।” ਕੋਹਲੀ ਨੇ ਕਿਹਾ ਕਿ ਇਸ ਮੈਚ ਵਿੱਚ ਸਿਰਫ ਇੱਕ ਟੀਮ ‘ਤੇ ਸੀਰੀਜ਼ ਹਾਰਣ ਦਾ ਦਬਾਅ ਸੀ ਉਹ ਸਾਉਥ ਅਫਰੀਕਾ ਸੀ। ਸਾਨੂੰ ਪਤਾ ਸੀ ਕਿ ਉਨ੍ਹਾੰ ਦੀਆਂ ਛੋਟੀ-ਛੋਟੀ ਗਲਤੀਆਂ ਸਾਨੂੰ ਜਿੱਤ ਵੱਲ ਲਿਜਾ ਸਕਦੀਆਂ ਹਨ ਤੇ ਹੋਇਆ ਵੀ ਉਹੀ।

First Published: Wednesday, 14 February 2018 11:22 AM

Related Stories

ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ
ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ

ਨਵੀਂ ਦਿੱਲੀ: ਵਨ-ਡੇ ਸੀਰੀਜ਼ ਵਿੱਚ 5-1 ਨਾਲ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਟੀਮ

ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼
ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼

ਨਵੀਂ ਦਿੱਲੀ: ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੌਕਾ ਟੀ-20 ਦਾ ਆ

ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'
ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'

ਚੰਡੀਗੜ੍ਹ: ਬੀਤੇ ਕੱਲ੍ਹ ਭਾਰਤ ਨੇ ਦੱਖਣੀ ਅਫਰੀਕਾ ਨੂੰ ਉਸੇ ਦੀ ਧਰਤੀ ‘ਤੇ 5-1 ਨਾਲ

ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ
ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ

ਸੈਂਚੁਰੀਅਨ: ਸੁਪਰ ਸਪੋਰਟ ਪਾਰਕ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾ

ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?
ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?

ਨਵੀਂ ਦਿੱਲੀ: ਲੰਮੀ ਉਡੀਕ ਮਗਰੋਂ ਟੀਮ ਇੰਡੀਆ ਦੇ ਟੀ-20 ਵਿੱਚ ਵਾਪਸੀ ਕਰਨ ਵਾਲੇ

ਸੈਂਚੁਰੀਅਨ 'ਚ ਭਿੜਨਗੇ ਸਿੰਗ, ਨਿੱਤਰੂ ਵੜੇਵੇਂ ਖਾਣੀ!
ਸੈਂਚੁਰੀਅਨ 'ਚ ਭਿੜਨਗੇ ਸਿੰਗ, ਨਿੱਤਰੂ ਵੜੇਵੇਂ ਖਾਣੀ!

ਨਵੀਂ ਦਿੱਲੀ: 26 ਸਾਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦ ਕਿਸੇ ਭਾਰਤੀ ਟੀਮ ਨੇ

ਹਾਕੀ 'ਚ ਭਿੜਣਗੇ ਭਾਰਤ ਤੇ ਪਾਕਿਸਤਾਨ
ਹਾਕੀ 'ਚ ਭਿੜਣਗੇ ਭਾਰਤ ਤੇ ਪਾਕਿਸਤਾਨ

ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਇੱਕ ਵਾਰ ਫਿਰ ਵੱਡੇ

ਪਾਂਡਿਆ 'ਚ ਦਿੱਸਦਾ ਵਿਰਾਟ ਕੋਹਲੀ ਦਾ ਅਕਸ
ਪਾਂਡਿਆ 'ਚ ਦਿੱਸਦਾ ਵਿਰਾਟ ਕੋਹਲੀ ਦਾ ਅਕਸ

ਨਵੀਂ ਦਿੱਲੀ: ਹਾਰਦਿਕ ਪਾਂਡਿਆ ਬੇਸ਼ੱਕ ਬੱਲੇਬਾਜ਼ੀ ‘ਚ ਆਪਣਾ ਜ਼ੋਰ ਨਹੀਂ ਦਿਖਾ

ਕੋਹਲੀ ਨੇ ਖਿਡਾਰੀਆਂ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ
ਕੋਹਲੀ ਨੇ ਖਿਡਾਰੀਆਂ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ

ਨਵੀਂ ਦਿੱਲੀ: ਰੋਹਿਤ ਸ਼ਰਮਾ ਦੇ ਸੈਂਕੜੇ, ਕੁਲਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਤੇ