ਮੁੱਕੇਬਾਜ਼ ਵਜਿੰਦਰ ਨੇ ਜਿੱਤਣ ਮਗਰੋਂ ਕਿਹਾ ਚੀਨੀ ਖਿਡਾਰੀ ਨੂੰ ਬੈਲਟ ਮੋੜਨ ਲਈ ਕਿਉਂ ਕਿਹਾ!

By: abp sanjha | | Last Updated: Sunday, 6 August 2017 2:54 PM
ਮੁੱਕੇਬਾਜ਼ ਵਜਿੰਦਰ ਨੇ ਜਿੱਤਣ ਮਗਰੋਂ ਕਿਹਾ ਚੀਨੀ ਖਿਡਾਰੀ ਨੂੰ ਬੈਲਟ ਮੋੜਨ ਲਈ ਕਿਉਂ ਕਿਹਾ!

ਮੁੰਬਈ: ਭਾਰਤੀ ਮੁੱਕੇਬਾਜ਼ ਵਜਿੰਦਰ ਸਿੰਘ ਨੇ ਚੀਨ ਦੇ ਮੁੱਕੇਬਾਜ਼ ਜ਼ੁਲਫਿਕਾਰ ਮਾਮਾਤਲੀ ਨੂੰ ਹਰਾ ਦਿੱਤਾ ਸੀ। ਮੁਕਾਬਲੇ ਤੋਂ ਬਾਅਦ ਵਜਿੰਦਰ ਨੇ ਕਿਹਾ, “ਬਾਰਡਰ ‘ਤੇ ਸ਼ਾਂਤੀ ਦੇ ਸੰਦੇਸ਼ ਵਜੋਂ, ਮੈਂ ਬੈਲਟ ਜ਼ੁਲਫਿਕਾਰ ਨੂੰ ਵਾਪਸ ਦੇਣਾ ਚਾਹੁੰਦੇ ਹਾਂ। ਵਜਿੰਦਰ ਨੇ ਭਾਰਤ-ਚੀਨ ਸਰਹੱਦ ‘ਤੇ ਬਣੇ ਤਣਾਅ ਕਰਕੇ ਇਹ ਬਿਆਨ ਦਿੱਤਾ ਹੈ। ਮੁਕਾਬਲੇ ਤੋਂ ਪਹਿਲਾਂ ਵਜਿੰਦਰ ਨੇ ਯਕੀਨ ਨਾਲ ਕਿਹਾ ਕਿ ਉਹ ਮੁਕਾਬਲਾ ਜਿਤਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਜਿੰਦਰ ਨੇ ਕਿਹਾ ਕਿ ਚਾਇਨੀਜ਼ ਮਾਲ ਜ਼ਿਆਦਾ ਦੇਰ ਤੱਕ ਨਹੀਂ ਚੱਲਦਾ।

 

ਇਸ ਜਿੱਤ ਨਾਲ ਵਜਿੰਦਰ ਨੇ WBO ਏਸ਼ੀਆ ਪੈਸੀਫਿਕ ਸੁਪਰ ਮਿਡਲਵੇਟ ‘ਚ ਆਪਣਾ ਟਾਇਟਲ ਬਣਾਈ ਰੱਖਿਆ। ਇਸ ਦੇ ਨਾਲ ਹੀ ਚੀਨੀ ਬਾਕਸਰ ਕੋਲੋਂ WBO ਓਰੀਐਂਟਲ ਸੁਪਰ ਮਿਡਲਵੇਟ ਵੀ ਖੋਹ ਲਿਆ। ਪ੍ਰੋਫੈਸ਼ਨਲ ਮੁੱਕੇਬਾਜ਼ੀ ‘ਚ ਵਜਿੰਦਰ ਦੀ ਲਗਾਤਾਰ ਇਹ ਨੌਵੀਂ ਜਿੱਤ ਹੈ। ਇਸ ਤੋ ਪਹਿਲਾਂ ਵਜਿੰਦਰ ਨੇ ਪ੍ਰੋ- ਬੌਕਸਿੰਗ ‘ਚ ਅੱਠ ਮੁਕਾਬਲੇ ਵਿੱਚੋਂ ਸੱਤ ਨਾਕਆਉਟ ਜਿੱਤੇ ਸੀ। ਜ਼ੁਲਫਿਕਾਰ ਵਜਿੰਦਰ ਤੋਂ ਨੌ ਸਾਲ ਛੋਟਾ ਹੈ।

 

ਜ਼ੁਲਫਿਕਾਰ ਨੇ ਮੁਕਾਬਲੇ ਤੋਂ ਪਹਿਲਾਂ ਕਿਹਾ ਸੀ ਕਿ ਉਹ ਭਾਰਤੀ ਮੁੱਕਾਬਾਜ਼ ਨੂੰ ਚੀਨ ਦਾ ਦਮ ਦਿਖਾਉਣਗੇ। ਇਸ ਮੈਚ ਤੋਂ ਪਹਿਲਾ ਜ਼ੁਲਫਿਕਾਰ ਨੇ ਸੱਤ ਮੁਕਾਬਲੇ ਜਿੱਤੇ ਸੀ ਤੇ ਇੱਕ ਡਰਾਅ ਦੇ ਅੱਠ ਮੈਚ। ਪ੍ਰੋ. ਮੁੱਕੇਬਾਜ਼ੀ ਦੇ ਰਿਕਾਰਡ ਵਿੱਚ ਪੰਜ ਨਾਕਆਉਟ ਵੀ ਸ਼ਾਮਲ ਹਨ।

First Published: Sunday, 6 August 2017 2:54 PM

Related Stories

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ

85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ
85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ

ਕੋਲੰਬੋ: ਭਾਰਤ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਟੈਸਟ ਸੀਰਜ ਹਰਾ ਦਿੱਤੀ। ਇਹ 85 ਸਾਲ

ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ
ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ

ਕੈਂਡੀ: ਸ਼੍ਰੀਲੰਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦੇ ਆਖਰੀ ਮੈਚ ਦੇ

IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ
IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

ਕੈਂਡੀ: ਸਲਾਮੀ ਜੋੜੀ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਸਾਂਝੇਦਾਰੀ ਦੇ

ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ
ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ

ਚੰਡੀਗੜ੍ਹ: ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ

WHO ਵੱਲੋਂ ਮਿਲਖਾ ਸਿੰਘ ਨੂੰ ਵੱਡਾ ਸਨਮਾਨ
WHO ਵੱਲੋਂ ਮਿਲਖਾ ਸਿੰਘ ਨੂੰ ਵੱਡਾ ਸਨਮਾਨ

ਨਵੀਂ ਦਿੱਲੀ: ਉੱਡਣੇ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੂੰ ਵਿਸ਼ਵ ਸਿਹਤ

ਪੰਜਾਬੀ ਨੇ ਵਿਸ਼ਵ ਅਥਲੈਟਿਕਸ 'ਚ ਰਚਿਆ ਇਤਿਹਾਸ
ਪੰਜਾਬੀ ਨੇ ਵਿਸ਼ਵ ਅਥਲੈਟਿਕਸ 'ਚ ਰਚਿਆ ਇਤਿਹਾਸ

ਲੰਡਨ: ਭਾਰਤ ਵੱਲੋਂ ਖੇਡਦਿਆਂ ਪੰਜਾਬੀ ਨੇ ਲੰਡਨ ਵਿੱਚ ਖੇਡੀ ਜਾ ਰਹੀ ਵਿਸ਼ਵ

ਮੁਕੰਦ ਵੀ ਹੋਇਆ ਸੋਸ਼ਲ ਮੀਡੀਆ 'ਤੇ ਨਸਲੀ ਅਪਮਾਣ ਦਾ ਸ਼ਿਕਾਰ
ਮੁਕੰਦ ਵੀ ਹੋਇਆ ਸੋਸ਼ਲ ਮੀਡੀਆ 'ਤੇ ਨਸਲੀ ਅਪਮਾਣ ਦਾ ਸ਼ਿਕਾਰ

ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਅਭਿਨਵ ਮੁਕੰਦ ਨੇ ਸੋਸ਼ਲ ਮੀਡੀਆ ‘ਤੇ ਨਸਲੀ