ਗੁਰਮਿਹਰ ਨੂੰ ਜਵਾਲਾ ਦਾ ਸਾਥ

By: pervezsandhu | | Last Updated: Thursday, 2 March 2017 5:52 PM
ਗੁਰਮਿਹਰ ਨੂੰ ਜਵਾਲਾ ਦਾ ਸਾਥ

ਨਵੀਂ ਦਿੱਲੀ – ਸ਼ਹੀਦ ਦੀ 20 ਸਾਲ ਦੀ ਧੀ ਗੁਰਮੇਹਰ ਕੌਰ ਦੀ ਦੇਸ਼ਭਗਤੀ ਨੂੰ ਲੈ ਦੰਗਲ ਜਾਰੀ ਹੈ। ਗੁਰਮੇਹਰ ਆਪਣੇ ਕਾਲਜ ਮੁਡ਼ ਕੇ ਪਡ਼ਾਈ ਕਰਨਾ ਚਾਹੁੰਦੀ ਹੈ ਪਰ ਉਸਦੀ ਦੇਸ਼ ਭਗਤੀ ਤੇ ਸਵਾਲ ਚੁੱਕੇ ਜਾ ਰਹੇ ਹਨ। ਹੁਣ ਇਸ ਦੰਗਲ ਵਿੱਚ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਵਿੱਚ ਕੁਦ ਪਈ ਹੈ। ਜਵਾਲਾ ਨੇ ਗੁਰਮੇਹਰ ਦਾ ਸਮਰਥਨ ਕੀਤਾ ਹੈ। ਜਵਾਲਾ ਨੇ ਕਿਹਾ ਕਿ “ਇਹ ਦੁਖਦ ਹੈ ਕਿ ਜਦੋਂ ਕੋਈ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਤਾਂ ਲੋਕ ਸਿਰਫ ਪਾਕਿਸਤਾਨ ਸ਼ਬਦ ਨੂੰ ਲੈ ਮੁੱਦਾ ਬਣਾ ਰਹੇ ਹਨ. ਇਹ ਵੀ ਦੁਖਦ ਹੈ ਕਿ ਕੁੱਝ ਖਿਡਾਰੀ ਬਿਨਾਂ ਗੱਲ ਨੂੰ ਸਮਝੇ ਇਸ ਵਿੱਚ ਸ਼ਾਮਲ ਹੋ ਗਏ ਹਨ।”

Martyr%u2019s daughter Gurmehar Kaur threatened with rape for her stand on Delhi university controversy (video)  5ca0edbc5d503027fc81d2648663ef58

ਇਸਤੋਂ ਪਹਿਲਾਂ ਫਿਲਮ ਅਤੇ ਖੇਡ ਜਗਤ ਨਾਲ ਜੁਡ਼ੀਆਂ ਕਈ ਹਸਤੀਆਂ ਇਸ ਮਾਮਲੇ ਤੇ ਆਪਣੀ ਪ੍ਰਤੀਕ੍ਰਿਆ ਦੇ ਚੁੱਕੀਆਂ ਹਨ। ਜਵਾਲਾ ਗੁੱਟਾ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਗੁਰਮਿਹਰ ਕੌਰ ਦੇ ਹੱਕ ‘ਚ ਆਵਾਜ਼ ਚੁੱਕੀ ਅਤੇ ਨਾਲ ਹੀ ਜਿਹੜੇ ਖਿਡਾਰੀ ਇਸ ਮਾਮਲੇ ‘ਚ ਗੁਰਮਿਹਰ ‘ਤੇ ਸਵਾਲ ਖੜੇ ਕਰ ਰਹੇ ਹਨ ਉਨ੍ਹਾਂ ‘ਤੇ ਵੀ ਸਵਾਲ ਖੜਾ ਕੀਤਾ।

b6c4d27e8c1d160735c3b7a940fc544b  gurmehar-2

ਜਵਾਲਾ ਗੁੱਟਾ ਦੇ ਟਵੀਟ

Feb 28

It’s sad that when a person expresses her opinion about peace..people r emphasising on the word Pakistan and creating a ruckus

jwala-gutta-65

Feb 28

Sad to see sportspersons getting involved without knowing the context of the MESSAGE…that is PEACE!!!

jwalla-gutta-latest-stills-tollywoodtv (7)

Feb 28

I don’t know what is the meaning of freedom anymore!!!! Freedom of expression Freedom of speech Freedom of religion Freedom???

Jwala-Gutta-3-d_th

23h23 hours ago

Guys….the WAR killed her father!!! The WAR guys…WAR!!! War is bad…PEACE is good!! For any country any nationality!!

First Published: Thursday, 2 March 2017 5:52 PM

Related Stories

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ

ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ
ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ

ਚੰਡੀਗੜ੍ਹ: ਰਾਜਵਰਧਨ ਸਿੰਘ ਰਾਠੌਰ ਨੇ ਖੇਡ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ
ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ

ਸਿਓਲ: ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ

ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..
ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ

24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ
24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ

ਚੰਡੀਗੜ੍ਹ: ਵਰਲਡ ਕਬੱਡੀ ਲੀਗ ਦਾ ਆਗਾਜ਼ 24 ਅਕਤੂਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ

ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ
ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ

ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਮਹਿੰਦਰ ਧੋਨੀ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਰਵੀ

ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ
ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ

ਕੋਲੰਬੋ: ਸ਼੍ਰੀਲੰਕਾ ਵਿਰੁੱਧ ਦੌਰੇ ‘ਤੇ ਧਮਾਕੇਦਾਰ ਫੌਰਮ ਵਿੱਚ ਰਹੇ ਟੀਮ ਇੰਡੀਆ

ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ
ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ

ਚੰਡੀਗੜ੍ਹ: ਕੁਝ ਵਕਫ਼ੇ ਬਾਅਦ ਹੀ ਸਹੀ ਪਰ ਪੰਜਾਬ ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ