'ਜਿੰਦਰ' ਨੇ ਮਚਾਈ WWE 'ਚ ਤਰਥੱਲੀ

By: ABP SANJHA | | Last Updated: Saturday, 13 May 2017 2:58 PM
'ਜਿੰਦਰ' ਨੇ ਮਚਾਈ WWE 'ਚ ਤਰਥੱਲੀ

WWE ਦਾ ਨਵਾਂ ਪੰਜਾਬੀ ਸਿਤਾਰਾ।

 

ਸਰੀ : ਗਰੇਟ ਖਲੀ ਤੋਂ ਬਾਅਦ ਡਬਲਿਊ ਡਬਲਿਊ ਈ ਵਿੱਚ ਇੱਕ ਹੋਰ ਭਾਰਤੀ ਨੌਜਵਾਨ ਤਰਥੱਲੀ ਮਚਾ ਰਿਹਾ ਹੈ। ਪੰਜਾਬੀ ਮੂਲ ਦੇ ਇਸ ਨੌਜਵਾਨ ਦਾ ਨਾਮ ਹੈ ‘ਜਿੰਦਰ ਮਾਹਲ’ ।

 

 

 

19 ਜੁਲਾਈ 1986 ਨੂੰ ਕੈਨੇਡਾ ਵਿੱਚ ਜਨਮੇ ਜਿੰਦਰ ਮਾਹਲ ਨੇ ਰਿੰਗ ਦੀ ਦੁਨੀਆ ਵਿੱਚ ਦਸਤਕ ਦੇਣ ਤੋਂ ਪਹਿਲਾਂ ਮਾਰਸ਼ਲ ਆਰਟ ਦੀ ਟਰੇਨਿੰਗ ਲਈ ਸੀ।  ਵੈਸੇ ਜਿੰਦਰ ਮਾਹਲ ਉਸ ਦਾ ਰਿੰਗ ਦਾ ਨਾਮ ਹੈ ਅਸਲੀ ਨਾਮ ਯੁਵਰਾਜ ਸਿੰਘ ਢੇਸੀ ਹੈ। ਯੁਵਰਾਜ ਨੂੰ ਨਵਾਂ ਨਾਮ ਡਬਲਿਊ ਡਬਲਿਊ ਈ ਨੇ ਦਿੱਤਾ ਹੈ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਪੂਰਨ ਗਿਆਨ ਵਾਲੇ  ਜਿੰਦਰ ਮਹਿਲ ਰੰਗ ਵਿੱਚ ਦਸਤਾਰ ਸਜਾ ਕੇ ਆਉਂਦਾ ਹੈ। 

 

 

 

 

ਰਿੰਗ ਵਿੱਚ ਆਉਣ ਉੱਤੇ ਜਿੱਥੇ ਉਹ ਆਪਣੇ ਵਿਰੋਧੀ ਪਹਿਲਵਾਨ ਖ਼ਿਲਾਫ਼ ਅੰਗਰੇਜ਼ੀ ਵਿੱਚ ਭੜਾਸ ਕੱਢਦਾ ਹੈ ਉੱਥੇ ਪੰਜਾਬੀ ਭਾਸ਼ਾ ਰਾਹੀਂ ਵੀ ਆਪਣੇ ਇਰਾਦੇ ਵਿਰੋਧੀ ਪਹਿਲਵਾਨ ਨੂੰ ਸਮਝਾ ਦਿੰਦਾ ਹੈ।

 

 

 

 

 

ਇਸ ਵਕਤ ਉਹ ਡਬਲਿਊ ਡਬਲਿਊ ਈ ਵਿੱਚ ਸਮੈਕ ਡਾਊਨ ਦੇ ਬਰਾਂਡ ਹੇਠ ਫਾਇਟ ਲੜਦਾ ਹੈ। 

First Published: Saturday, 13 May 2017 2:58 PM

Related Stories

ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ
ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ

ਈਟਾਨਗਰ: ਅਰੁਣਾਚਲ ਪ੍ਰਦੇਸ਼ ਦੀ ਅੰਸ਼ੂ ਜਮਸੈਨਪਾ ਚਾਰ ਵਾਰ ਮਾਊਂਟ ਐਵਰੈਸਟ ਨੂੰ ਸਰ

ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'
ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'

ਦਿੱਲੀ:- ਆਈਪੀਐਲ-10 ਵਿੱਚ ਫਿਕਸਿੰਗ ਦੇ ਇਲਜ਼ਾਮਾਂ ਦਾ ਮਹੂਰਤ ਹੋ ਗਿਆ ਹੈ। ਇਲਜ਼ਾਮਾਂ

ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ
ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ

ਨਵੀਂ ਦਿੱਲੀ: ਭਾਰਤ ਦੀ ਝੂਲਨ ਗੋਸਵਾਮੀ ਮਹਿਲਾ ਕ੍ਰਿਕਟਰਾਂ ਵਿੱਚ ਦੁਨੀਆ ਦੀ ਸਭ

ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ
ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ

ਮੁਹਾਲੀ:- ਆਈਪੀਐਲ ਦੇ ਬੀਤੀ ਰਾਤ ਮੁਹਾਲੀ ਸਟੇਡੀਅਮ ਵਿਖੇ ਹੋਏ ਮੈਚ ਦੌਰਾਨ ਕਿੰਗਜ਼

 ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ
ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ

ਨਵੀਂ ਦਿੱਲੀ: ਇੰਗਲੈਂਡ ‘ਚ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਚੈਂਪੀਅਨਜ਼ ਟਰਾਫ਼ੀ ਲਈ

ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ
ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ

ਨਵੀਂ ਦਿੱਲੀ: ਚੈਂਪੀਅਨ ਟਰਾਫੀ ਵਿੱਚ ਟੀਮ ਇੰਡੀਆ ਦੇ ਖੇਡਣ ਨੂੰ ਭਾਰਤੀ ਕ੍ਰਿਕਟ

 ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ
ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ

ਵਾਸ਼ਿੰਗਟਨ : ਬਾਸਕਟਬਾਲ ਦੇ ਮੈਦਾਨ ਵਿੱਚ ਸਿੱਖਾਂ ਲਈ ਵੱਡੀ ਖਬਰ ਹੈ। ਬਾਸਕਟਬਾਲ ਦੀ

ਹਾਕੀ: ਪੰਜਾਬੀਆਂ ਕਰਕੇ ਟੀਮ ਇੰਡੀਆ ਨੂੰ ਮਿਲਿਆ ਮਾਣ
ਹਾਕੀ: ਪੰਜਾਬੀਆਂ ਕਰਕੇ ਟੀਮ ਇੰਡੀਆ ਨੂੰ ਮਿਲਿਆ ਮਾਣ

ਇਪੋਹ: ਅਜਲਾਨ ਸ਼ਾਹ ਕੱਪ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ

ਵਿਰਾਟ ਤੇ ਅਨੁਸ਼ਕਾ ਫਿਰ ਇਕੱਠੇ, ਤਸਵੀਰ 'ਚ
ਵਿਰਾਟ ਤੇ ਅਨੁਸ਼ਕਾ ਫਿਰ ਇਕੱਠੇ, ਤਸਵੀਰ 'ਚ

ਨਵੀਂ ਦਿੱਲੀ : ਕ੍ਰਿਕਟਰ ਸਟਾਰ ਵਿਰਾਟ ਕੋਹਲੀ ਇੱਕ ਵਾਰ ਫਿਰ ਚਰਚਾ ਵਿੱਚ ਹੈ।

ਚਾਰ ਗੇਂਦਾਂ 'ਤੇ 92 ਦੌੜਾਂ , ਨਵਾਂ ਰਿਕਾਰਡ
ਚਾਰ ਗੇਂਦਾਂ 'ਤੇ 92 ਦੌੜਾਂ , ਨਵਾਂ ਰਿਕਾਰਡ

ਢਾਕਾ : ਇੱਥੇ ਕ੍ਰਿਕਟ ਮੈਦਾਨ ਵਿੱਚ ਵੱਡਾ ਉਲਟ ਫੇਰ ਹੋਇਆ ਹੈ। ਕੀ ਤੁਸੀਂ ਸੋਚ ਸਕਦੇ