ਇਸ ਓਲੰਪੀਅਨ ਅਥਲੀਟ ਨੇ ਰਚਾਇਆ ਮਸ਼ਹੂਰ ਟੀਵੀ ਅਦਾਕਾਰਾ ਨਾਲ ਵਿਆਹ

By: pervezsandhu | | Last Updated: Friday, 3 March 2017 1:18 PM
ਇਸ ਓਲੰਪੀਅਨ ਅਥਲੀਟ ਨੇ ਰਚਾਇਆ ਮਸ਼ਹੂਰ ਟੀਵੀ ਅਦਾਕਾਰਾ ਨਾਲ ਵਿਆਹ

ਨਵੀਂ ਦਿੱਲੀ – ਸਾਲ 2014 ਦੇ ਏਸ਼ੀਅਨ ਗੇਮਸ ‘ਚ ਤੈਰਾਕੀ ਦੀ ਖੇਡ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੰਦੀਪ ਸੇਜਵਾਲ ਨੇ ਵਿਆਹ ਕਰਵਾ ਲਿਆ ਹੈ। ਆਪਣੀ ਲਾਂਗ ਟਾਈਮ ਗਰਲਫਰੈਂਡ ਟੀ.ਵੀ. ਸੀਰੀਅਲ ‘ਨਾਗਾਰਜੁਨ ਇੱਕ ਯੋਧਾ’ ਦੀ ਅਦਾਕਾਰਾ ਪੂਜਾ ਬੈਨਰਜੀ ਨਾਲ ਸੰਦੀਪ ਸੇਜਵਾਲ ਨੇ ਵਿਆਹ ਰਚਾਇਆ ਹੈ। 
 
Pooja-Sandeep-wedding_1  Capture13
ਕੁਝ ਹੀ ਦਿਨ ਪਹਿਲਾਂ ਦੋਨਾ ਨੇ ਪ੍ਰੀ-ਵੈਡਿੰਗ ਸ਼ੂਟ ਕਰਵਾਇਆ ਸੀ। ਇਸ ਗੱਲ ਦੀ ਜਾਣਕਾਰੀ ਪੂਜਾ ਨੇ ਸਾਂਝੀ ਕੀਤੀ। ਕੁਝ ਵੈਬਸਾਈਟਸ ‘ਤੇ ਛਪੀਆਂ ਖਬਰਾਂ ਅਨੁਸਾਰ ਪੂਜਾ ਨੇ ਕਿਹਾ ਕੇ ਸੰਦੀਪ ਇੱਕ ਸਿੰਪਲ ਇਨਸਾਨ ਹਨ ਅਤੇ ਇਮਾਨਦਾਰ ਵੀ ਹਨ। ਪੂਜਾ ਨੇ ਕਿਹਾ ਸੀ ਕਿ ਸੰਦੀਪ ਨੇ ਉਨ੍ਹਾਂ ਨੂੰ ਕਾਫੀ ਸਮਾਂ ਪਹਿਲਾਂ ਪਰਪੋਜ਼ ਕੀਤਾ ਸੀ ਅਤੇ ਫਿਰ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਪੂਜਾ ਦੇ ਮਹਿੰਦੀ ਅਤੇ ਸੰਗੀਤ ਫੰਕਸ਼ਨ ‘ਤੇ ਕਈ ਟੀ.ਵੀ. ਜਗਤ ਦੇ ਅਦਾਕਾਰ ਮੌਜੂਦ ਸਨ। ਮਹਿੰਦੀ ਫੰਕਸ਼ਨ ‘ਤੇ ਪੂਜਾ ਕਾਫੀ ਖੂਬਸੂਰਤ ਵੀ ਲੱਗ ਰਹੀ ਸੀ। 
First Published: Friday, 3 March 2017 1:18 PM

Related Stories

ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ
ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਸਟਾਰ ਦੇ ਦਿਲ ‘ਚ ਸਭ ਤੋਂ ਵੱਡਾ

ਸੱਟ ਲੱਗਣ ਦੇ ਬਾਵਜੂਦ ਇੰਗਲੈਂਡ ਨਾਲ ਭਿੜੀ ਹਰਮਨਪ੍ਰੀਤ
ਸੱਟ ਲੱਗਣ ਦੇ ਬਾਵਜੂਦ ਇੰਗਲੈਂਡ ਨਾਲ ਭਿੜੀ ਹਰਮਨਪ੍ਰੀਤ

ਲੰਦਨ: ਕੌਮਾਂਤਰੀ ਮਹਿਲਾ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਸ਼ੁਰੂ ਹੋ ਗਿਆ ਹੈ। ਭਾਰਤ ਤੇ

ਹਰਮਨਪ੍ਰੀਤ ਨੂੰ ਲੱਗੀ ਸੱਟ, ਇੰਗਲੈਂਡ ਖਿਲਾਫ ਖੇਡਣ 'ਤੇ ਸ਼ਸ਼ੋਪੰਜ!
ਹਰਮਨਪ੍ਰੀਤ ਨੂੰ ਲੱਗੀ ਸੱਟ, ਇੰਗਲੈਂਡ ਖਿਲਾਫ ਖੇਡਣ 'ਤੇ ਸ਼ਸ਼ੋਪੰਜ!

ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਅੱਜ ਬੜਾ ਅਹਿਮ ਦਿਨ ਹੈ। ਟੀਮ ਇੰਡੀਆ

ਪੰਜਾਬਣ ਹਰਮਨ ਦੇ ਚੌਕਿਆਂ-ਛੱਕਿਆਂ ਨੇ ਖੋਲ੍ਹੀ ਰੇਲਵੇ ਦੀ ਨੀਂਦ
ਪੰਜਾਬਣ ਹਰਮਨ ਦੇ ਚੌਕਿਆਂ-ਛੱਕਿਆਂ ਨੇ ਖੋਲ੍ਹੀ ਰੇਲਵੇ ਦੀ ਨੀਂਦ

ਚੰਡੀਗੜ੍ਹ: ਮਹਿਲਾ ਕ੍ਰਿਕਟ ਟੀਮ ਵੱਲੋਂ ਵਿਸ਼ਵ ਕ੍ਰਿਕਟ ਕੱਪ ‘ਚ ਧਮਾਲ ਪਾਉਣ ਵਾਲੀ

ਭਾਰਤੀ ਟੀਮ ਕੋਲ ਇਤਿਹਾਸ ਰਚਣ ਦਾ ਸੁਨਿਹਰੀ ਮੌਕਾ
ਭਾਰਤੀ ਟੀਮ ਕੋਲ ਇਤਿਹਾਸ ਰਚਣ ਦਾ ਸੁਨਿਹਰੀ ਮੌਕਾ

ਲੰਡਨ: ਕ੍ਰਿਕਟ ਦੇ ਮੱਕਾ ਕਹੇ ਜਾਣ ਵਾਲੇ ਲਾਰਡਜ਼ ਦੇ ਮੈਦਾਨ ‘ਤੇ ਮਹਿਲਾ ਵਿਸ਼ਵ ਕੱਪ

ਭਾਰਤੀ ਮਹਿਲਾ ਕ੍ਰਿਕਟ ਟੀਮ 'ਤੇ ਪੈਸਿਆਂ ਦੀ ਵਰਖਾ
ਭਾਰਤੀ ਮਹਿਲਾ ਕ੍ਰਿਕਟ ਟੀਮ 'ਤੇ ਪੈਸਿਆਂ ਦੀ ਵਰਖਾ

ਨਵੀਂ ਦਿੱਲੀ: ਇੰਗਲੈਂਡ ਦੀ ਧਰਤੀ ‘ਤੇ ਤਹਿਲਕਾ ਮਚਾ ਰਹੀ ਭਾਰਤੀ ਮਹਿਲਾ ਕ੍ਰਿਕਟ

ਧੀਆਂ ਵਾਲੇ ਇਹ ਖਬਰ ਜ਼ਰੂਰ ਪੜ੍ਹਨ!
ਧੀਆਂ ਵਾਲੇ ਇਹ ਖਬਰ ਜ਼ਰੂਰ ਪੜ੍ਹਨ!

ਮੋਗਾ: ਅੱਜ ਜਿੱਥੇ ਭਾਰਤ ਆਪਣੀ ਮਹਿਲਾ ਕ੍ਰਿਕਟ ਟੀਮ ਦੇ ਵਿਸ਼ਵ ਕੱਪ ਦੇ ਅੰਤਮ ਪੜਾਅ

ਮੋਗਾ ਦੀ ਹਰਮਨਪ੍ਰੀਤ ਨੇ ਚਮਕਾਇਆ ਦੁਨੀਆ 'ਚ ਪੰਜਾਬ ਦਾਂ ਨਾਮ
ਮੋਗਾ ਦੀ ਹਰਮਨਪ੍ਰੀਤ ਨੇ ਚਮਕਾਇਆ ਦੁਨੀਆ 'ਚ ਪੰਜਾਬ ਦਾਂ ਨਾਮ

ਮੋਗਾ: ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਕੌਰ ਨੇ ਪੰਜਾਬ ਦਾ ਨਾਮ

ਬਰਨਾਲਾ ਦੇ ਦਮਨੀਤ ਨੇ ਕੀਨੀਆ 'ਚ ਕੁੱਟੀ ਚਾਂਦੀ
ਬਰਨਾਲਾ ਦੇ ਦਮਨੀਤ ਨੇ ਕੀਨੀਆ 'ਚ ਕੁੱਟੀ ਚਾਂਦੀ

ਚੰਡੀਗੜ੍ਹ: ਬਰਨਾਲਾ ਦੇ ਦਮਨੀਤ ਸਿੰਘ ਨੇ ਦੇਸ਼ ਲਈ ਪਹਿਲੀ ਵਾਰ ਥ੍ਰੋਅ ਮੁਕਾਬਲੇ ’ਚ