ਆਈਸੀਸੀ ਰੈਂਕਿੰਗ 'ਚ ਪਾਕਿਸਤਾਨ ਦੀ ਸਰਦਾਰੀ ਬਰਕਰਾਰ

By: ਏਬੀਪੀ ਸਾਂਝਾ | | Last Updated: Friday, 23 February 2018 3:45 PM
ਆਈਸੀਸੀ ਰੈਂਕਿੰਗ 'ਚ ਪਾਕਿਸਤਾਨ ਦੀ ਸਰਦਾਰੀ ਬਰਕਰਾਰ

ਵੈਲਿੰਗਟਨ: ਆਈਸੀਸੀ ਦੀ ਗਲਤੀ ਤੋਂ ਬਾਅਦ ਟੀ-20 ਰੈਂਕਿੰਗ ਵਿੱਚ ਪਾਕਿਸਤਾਨ ਪਹਿਲੇ ਨੰਬਰ ‘ਤੇ ਫਿਰ ਕਾਬਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਟੀ-20 ਟਰਾਈ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਆਸਟ੍ਰੇਲੀਆਈ ਟੀਮ ਰੈਂਕਿੰਗ ਵਿੱਚ ਟਾਪ ‘ਤੇ ਪਹੁੰਚ ਗਈ ਸੀ ਪਰ ਇਸ ਤੋਂ ਬਾਅਦ ਆਈਸੀਸੀ ਨੇ ਪੁਆਇੰਟਸ ਵਿੱਚ ਸੁਧਾਰ ਕਰਦੇ ਹੋਏ ਰੈਂਕਿੰਗ ਵਿੱਚ ਪਾਕਿਸਤਾਨ ਨੂੰ ਫਿਰ ਟਾਪ ‘ਤੇ ਵਿਖਾਇਆ ਸੀ।

 

ਕ੍ਰਿਕਟ ਆਸਟ੍ਰੇਲੀਆ ਨੇ ਸਾਫ ਕੀਤਾ ਹੈ ਕਿ ਨਿਉਜ਼ੀਲੈਂਡ ਤੇ ਇੰਗਲੈਂਡ ਦੇ ਖਿਲਾਫ ਟੀ-20 ਟਰਾਈ ਸੀਰੀਜ਼ ਵਿੱਚ ਮਿਲੀ ਜਿੱਤ ਤੋਂ ਬਾਅਦ ਆਸਟ੍ਰੇਲੀਆ ਨਹੀਂ ਸਿਰਫ ਪਾਕਿਸਤਾਨ ਟੀ-20 ਰੈਕਿੰਗ ਵਿੱਚ ਟਾਪ ‘ਤੇ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਸ ਹਫਤੇ ਕਿਹਾ ਸੀ ਕਿ ਟਰਾਈ ਸੀਰੀਜ਼ ਵਿੱਚ ਜਿੱਤਣ ਤੋਂ ਬਾਅਦ ਟੀਮ ਨੰਬਰ ਇੱਕ ‘ਤੇ ਆ ਜਾਵੇਗੀ।

 

ਆਸਟ੍ਰੇਲੀਆ ਨੇ ਆਕਲੈਂਡ ਵਿੱਚ ਨਿਉਜ਼ੀਲੈਂਡ ਨੂੰ 19 ਦੌੜਾਂ ਨਾਲ ਹਰਾ ਕੇ ਸੀਰੀਜ਼ ਜਿੱਤੀ। ਕ੍ਰਿਕਟ ਆਸਟ੍ਰੇਲੀਆ ਨੇ ਕੱਲ੍ਹ ਇੱਕ ਬਿਆਨ ਵਿੱਚ ਕਿਹਾ ਸੀ ਕਿ ਆਈਸੀਸੀ ਦੀ ਗਲਤੀ ਕਾਰਨ ਪਾਕਿਸਤਾਨ ਨੰਬਰ ਇੱਕ ‘ਤੇ ਹੈ। ਰੈਂਕਿੰਗ ਰਾਉਂਡ ਆਫ ਕਰਨ ‘ਤੇ ਆਸਟ੍ਰੇਲੀਆ ਦੇ 125.65 ਪੁਆਇੰਟ ਹਨ ਤੇ ਪਾਕਿਸਤਾਨ ਦੇ 125.84 ਪੁਆਇੰਟ ਹਨ। ਮਤਲਬ ਉਹ ਪਾਕਿਸਤਾਨ ਤੋਂ 0.19 ਪੁਆਇੰਟ ਪਿੱਛੇ ਹੈ।

First Published: Friday, 23 February 2018 3:45 PM

Related Stories

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ

ਆਖਰੀ ਓਵਰ ਦੇ ਛੱਕੇ ਨੇ ਬੰਗਲਾਦੇਸ਼ ਨੂੰ ਫਾਇਨਲ ਵਿੱਚ ਪਹੁੰਚਾਇਆ
ਆਖਰੀ ਓਵਰ ਦੇ ਛੱਕੇ ਨੇ ਬੰਗਲਾਦੇਸ਼ ਨੂੰ ਫਾਇਨਲ ਵਿੱਚ ਪਹੁੰਚਾਇਆ

ਨਵੀਂ ਦਿੱਲੀ: ਮਹਿਮੂਦੁੱਲਾਹ ਦੀ ਆਤਿਸ਼ੀ ਪਾਰੀ ਦੀ ਬਦੌਲਤ ਟ੍ਰਾਈ ਸੀਰੀਜ਼ ਦੇ

17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ
17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ

ਨਵੀਂ ਦਿੱਲੀ: ਅਮਰੀਕਾ ਦੀਆਂ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਦੀ ਭੈਣ

ਬੋਰਡ ਦੇ ਪੇਪਰਾਂ 'ਚ ਵਿਰਾਟ ਕੋਹਲੀ 'ਤੇ ਲੇਖ, ਬੱਚੇ ਹੈਰਾਨ
ਬੋਰਡ ਦੇ ਪੇਪਰਾਂ 'ਚ ਵਿਰਾਟ ਕੋਹਲੀ 'ਤੇ ਲੇਖ, ਬੱਚੇ ਹੈਰਾਨ

ਨਵੀਂ ਦਿੱਲੀ: ਪੱਛਮੀ ਬੰਗਾਲ ਦੇ 10ਵੀਂ ਦੇ ਬੋਰਡ ਪੇਪਰਾਂ ਵਿੱਚ ਭਾਰਤੀ ਕ੍ਰਿਕਟ ਟੀਮ

ਟਵੀਟ ਭੂਚਾਲ ਮਗਰੋਂ ਫਿਲੈਂਡਰ ਨੇ ਕਿਹਾ, 'ਅਕਾਉਂਟ ਹੈਕ'
ਟਵੀਟ ਭੂਚਾਲ ਮਗਰੋਂ ਫਿਲੈਂਡਰ ਨੇ ਕਿਹਾ, 'ਅਕਾਉਂਟ ਹੈਕ'

ਜੋਹੱਨਸਬਰਗ: ਸਾਉਥ ਅਫਰੀਕੀ ਤੇਜ਼ ਗੇਂਦਬਾਜ਼ ਵਾਰਨੋਨ ਫਿਲੈਂਡਰ ਦੇ ਟਵੀਟ ਤੋਂ ਬਾਅਦ

T-20 ਤਿਕੋਣੀ ਲੜੀ ਦੇ ਫ਼ਾਈਨਲ 'ਚ ਪੁੱਜਾ ਭਾਰਤ
T-20 ਤਿਕੋਣੀ ਲੜੀ ਦੇ ਫ਼ਾਈਨਲ 'ਚ ਪੁੱਜਾ ਭਾਰਤ

ਨਵੀਂ ਦਿੱਲੀ: ਕਪਤਾਨ ਰੋਹਿਤ ਸ਼ਰਮਾ ਦੀ ਸ਼ਾਨਦਾਰ ਪਾਰੀ ਸਦਕਾ ਭਾਰਤ ਨੇ ਬੰਗਲਾਦੇਸ਼

ਕ੍ਰਿਕਟਰ ਸ਼ਮੀ ਦੀ ਪਤਨੀ ਨੇ ਸੌਂਪੇ ਸਬੂਤ
ਕ੍ਰਿਕਟਰ ਸ਼ਮੀ ਦੀ ਪਤਨੀ ਨੇ ਸੌਂਪੇ ਸਬੂਤ

ਨਵੀਂ ਦਿੱਲੀ: ਆਪਣੇ ਪਤੀ ਤੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ‘ਤੇ ਵੱਡੇ ਇਲਜ਼ਾਮ