ਰਵੀ ਸਾਸ਼ਤਰੀ ਬਣੇ ਟੀਮ ਇੰਡੀਆ ਦੇ 'ਗੁਰੂ'

By: ਏਬੀਪੀ ਸਾਂਝਾ | | Last Updated: Tuesday, 11 July 2017 6:19 PM
 ਰਵੀ ਸਾਸ਼ਤਰੀ ਬਣੇ ਟੀਮ ਇੰਡੀਆ ਦੇ 'ਗੁਰੂ'

ਚੰਡੀਗੜ੍ਹ: ਮੀਡੀਆ ਰਿਪੋਰਟ ਮੁਤਾਬਕ ਸਾਬਕਾ ਆਲ ਰਾਊਂਡਰ ਤੇ ਕ੍ਰਿਕਟ ਟੀਮ ਦੇ ਡਾਇਰੈਕਟਰ ਰਵੀ ਸਾਸ਼ਤਰੀ ਨੂੰ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਸਾਸ਼ਤਰੀ ਦੀ ਕੋਚ ਵਜੋਂ ਟੀਮ ਨਾਲ ਪਹਿਲੀ ਯਾਤਰਾ ਸ੍ਰੀਲੰਕਾ ਦੌਰੇ ਸਮੇਂ ਹੋਵੇਗੀ। ਇਸ ਤੋਂ ਪਹਿਲਾਂ ਅਨਿਲ ਕੁੰਬਲੇ ਟੀਮ ਦੇ ਕੋਚ ਸਨ। ਦੂਜੇ ਪਾਸੇ ਕ੍ਰਿਕਟ ਬੋਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

 

ਬੀਸੀਸੀਆਈ ਨੂੰ ਇਸ ਅਹੁਦੇ ਲਈ 10 ਲੋਕਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚ ਵਰਿੰਦਰ ਸਹਿਵਾਗ ਸਮੇਤ ਕਈ ਚਰਚਿਤ ਚਿਹਰੇ ਸ਼ਾਮਲ ਸਨ। ਸਾਸ਼ਤਰੀ ਦਾ ਇੰਟਰਵਿਊ ਭਾਰਤੀ ਕ੍ਰਿਕਟ ਟੀਮ ਦੇ ਮਾਹਿਰਾਂ ਸੌਰਵ ਗਾਂਗੁਲੀ, ਸਚਿਨ ਤੇਂਦੂਲਕਰ ਤੇ ਵੀਵੀਐਸ ਲਕਸ਼ਮਣ ਨੇ ਲਿਆ ਸੀ।

 

ਦਰਅਸਲ ਕੁੰਬਲੇ ਦੇ ਅਹੁਦਾ ਛੱਡਣ ਤੋਂ ਬਾਅਦ ਜਲਦ ਅਹੁਦਾ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਉਂਕਿ ਕੁੰਬਲੇ ਤੇ ਵਿਰਾਟ ਕੋਹਲੀ ਦਰਮਿਆਨ ਪੈਦਾ ਹੋਏ ਤਕਰਾਰਾਂ ਨੇ ਬੀਸੀਸੀਆਈ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ। ਆਖ਼ਰ ਸਾਸ਼ਤਰੀ ਨਵੇਂ ਕੋਚ ਬਣ ਗਏ ਹਨ।

First Published: Tuesday, 11 July 2017 6:19 PM

Related Stories

ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ
ਭਾਰਤ ਨੇ ਸ਼੍ਰੀਲੰਕਾ ਦੀ ਅੱਧੀ ਟੀਮ ਸਮੇਟੀ

ਗਾਲੇ: ਪਹਿਲੀ ਪਾਰੀ ‘ਚ ਭਾਰਤੀ ਟੀਮ ਵੱਲੋਂ ਬਣਾਈਆਂ ਵਿਸ਼ਾਲ 600 ਦੌੜਾਂ ਦਾ ਪਿੱਛਾ

ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ
ਗਾਲੇ ਟੈਸਟ: ਪਹਿਲੀ ਪਾਰੀ 'ਚ ਭਾਰਤ ਦੀਆਂ 600 ਦੌੜਾਂ

ਗਾਲੇ: ਇੱਥੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ 600

ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ
ਪਟਿਆਲਾ ਦੇ ਬੈਸਟ ਸ਼ੂਟਰਜ਼ ਛਾਏ

ਪਟਿਆਲਾ: ਕੁਝ ਦਿਨ ਪਹਿਲਾਂ ਪੀ.ਏ.ਪੀ. ਸ਼ੂਟਿੰਗ ਰੇਂਜ਼ ਜਲੰਧਰ ਵਿੱਚ 52ਵੀਂ ਪੰਜਾਬ

ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ
ਗਾਲੇ ਟੈਸਟ: ਭਾਰਤ ਦਾ ਪਹਿਲੇ ਦਿਨ ਵਿਸ਼ਾਲ ਸਕੋਰ

ਗਾਲੇ: ਸ਼੍ਰੀਲੰਕਾ ਵਿਰੁੱਧ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ

ਮਿਤਾਲੀ ਰਾਜ ਨੂੰ ਮਿਲੇਗੀ BMW
ਮਿਤਾਲੀ ਰਾਜ ਨੂੰ ਮਿਲੇਗੀ BMW

ਨਵੀਂ ਦਿੱਲੀ: ਮਹਿਲਾ ਕ੍ਰਿਕਟ ਟੀਮ ਭਾਵੇਂ ਹੀ ਵਿਸ਼ਵ ਕੱਪ ਦੇ ਫਾਈਨਲ ‘ਚ ਹਾਰ ਗਈ

ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ
ਗਾਲੇ ਟੈਸਟ: ਲੰਚ ਤੱਕ ਭਾਰਤ ਦੀਆਂ 115/1 ਦੌੜਾਂ

ਗਾਲੇ: ਭਾਰਤ ਬਨਾਮ ਸ੍ਰੀਲੰਕਾ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ

ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ