ਡਵੇਨ ਸਮਿਥ ਨੇ ਕੀਤਾ ਸੰਨਿਆਸ ਦਾ ਐਲਾਨ

By: pervezsandhu | | Last Updated: Thursday, 2 March 2017 6:25 PM
ਡਵੇਨ ਸਮਿਥ ਨੇ ਕੀਤਾ ਸੰਨਿਆਸ ਦਾ ਐਲਾਨ

ਨਵੀਂ ਦਿੱਲੀ – ਤੂਫਾਨੀ ਬੱਲੇਬਾਜ਼ੀ ਦੇ ਮਾਹਿਰ ਵੈਸਟਇੰਡੀਜ਼ ਦੇ ਸਟਾਰ ਆਲ-ਰਾਊਂਡਰ ਡਵੇਨ ਸਮਿਥ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸਮਿਥ ਵੈਸਟਇੰਡੀਜ਼ ਵਨਡੇ ਟੀਮ ਲਈ ਆਖਰੀ ਵਾਰ ਸਾਲ 2015 ਵਿਸ਼ਵਕੱਪ ਵਿੱਚ ਖੇਡੇ ਸਨ। ਜਦਕਿ ਟੈਸਟ ਵਿੱਚ ਉਹ ਆਖਰੀ ਵਾਰ 2006 ਵਿੱਚ ਟੀਮ ਦੇ ਨਾਲ ਨਜਰ ਆਏ ਸਨ।

 

dwayne-Smith  dwayne-smith_1806getty_630

 

ਸਮਿਥ ਦੁਬਈ ਵਿੱਚ ਪਾਕਿਸਤਾਨ ਸੁਪਰ ਲੀਗ ਦੀ ਇਸਲਾਮਾਬਾਦ ਯੁਨਾਇਟਿਡ ਟੀਮ ਦਾ ਹਿੱਸਾ ਹਨ ਅਤੇ ਬੀਤੇ ਦਿਨ ਸੈਮੀਫਾਈਨਲ ਵਿੱਚ ਜਿੱਤ ਦੇ ਬਾਅਦ ਉਹਨਾਂ ਇਹ ਐਲਾਨ ਕੀਤਾ। ਸਮਿਥ ਨੇ ਵੈਸਟਇੰਡੀਜ਼ ਲਈ 105 ਵਨਡੇ ਮੈਚ ਅਤੇ 33 ਟੀ20 ਮੈਚ ਖੇਡੇ ਜਿਹਨਾਂ ਵਿੱਚ ਉਹਨਾਂ ਕੁੱਲ 2142 ਰਨ ਬਣਾਏ।

Australia+v+West+Indies+3rd+ODI+tchoTmcHTQUx  smith

ਹਾਲਾਕਿ ਸਮਿਥ ਤਮਾਮ ਦੇਸ਼ਾਂ ਵਿੱਚ ਖੇਡੇ ਜਾਣ ਵਾਲੇ ਡੌਮੈਸਟਿਕ ਟੀ20 ਟੂਰਨਾਮੈਂਟਸ ਵਿੱਚ ਖੇਡਦੇ ਰਹਿਣਗੇ।

First Published: Thursday, 2 March 2017 6:25 PM

Related Stories

ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ

ਹਰਮਨਪ੍ਰੀਤ ਦੇ ਨਾਮ 'ਤੇ ਸਿਆਸਤ !
ਹਰਮਨਪ੍ਰੀਤ ਦੇ ਨਾਮ 'ਤੇ ਸਿਆਸਤ !

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਦੇ ਨਾਮ

ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਨੌਕਰੀ ਦੀ ਪੇਸ਼ਕਸ਼
ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਨੌਕਰੀ ਦੀ ਪੇਸ਼ਕਸ਼

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਭਾਰਤੀ ਮਹਿਲਾ ਟੀਮ ਵਿੱਚ ਖੇਡ ਰਹੀ ਮੋਗੇ ਦੀ

ਇੰਗਲੈਂਡ ਹੱਥੋਂ ਹਾਰੀ ਭਾਰਤੀ ਮਹਿਲਾ ਟੀਮ
ਇੰਗਲੈਂਡ ਹੱਥੋਂ ਹਾਰੀ ਭਾਰਤੀ ਮਹਿਲਾ ਟੀਮ

ਲੰਡਨ – ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਦੀ ਟੀਮ ਨੇ ਭਾਰਤੀ

ਭਾਰਤ ਦੀਆਂ 100 ਦੌੜਾਂ ਪੂਰੀਆਂ, ਮੁਕਾਬਲਾ ਜਾਰੀ
ਭਾਰਤ ਦੀਆਂ 100 ਦੌੜਾਂ ਪੂਰੀਆਂ, ਮੁਕਾਬਲਾ ਜਾਰੀ

ਲੰਦਨ: ਕੌਮਾਂਤਰੀ ਮਹਿਲਾ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਵਿੱਚ ਭਾਰਤ ਨੇ   ਓਵਰਾਂ ਵਿੱਚ

ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ
ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਕ੍ਰਿਕਟ ਖਿਡਾਰਨ

ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ
ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਸਟਾਰ ਦੇ ਦਿਲ ‘ਚ ਸਭ ਤੋਂ ਵੱਡਾ

ਹਰਮਨਪ੍ਰੀਤ ਨੂੰ ਲੱਗੀ ਸੱਟ, ਇੰਗਲੈਂਡ ਖਿਲਾਫ ਖੇਡਣ 'ਤੇ ਸ਼ਸ਼ੋਪੰਜ!
ਹਰਮਨਪ੍ਰੀਤ ਨੂੰ ਲੱਗੀ ਸੱਟ, ਇੰਗਲੈਂਡ ਖਿਲਾਫ ਖੇਡਣ 'ਤੇ ਸ਼ਸ਼ੋਪੰਜ!

ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਅੱਜ ਬੜਾ ਅਹਿਮ ਦਿਨ ਹੈ। ਟੀਮ ਇੰਡੀਆ