ਆਖਰੀ ਮੁਕਾਬਲਾ ਜਿੱਤ ਕੇ ਭਾਰਤ ਦਾ ਸੀਰੀਜ਼ 'ਤੇ ਕਬਜ਼ਾ

By: ਏਬੀਪੀ ਸਾਂਝਾ | | Last Updated: Sunday, 25 February 2018 12:58 PM
ਆਖਰੀ ਮੁਕਾਬਲਾ ਜਿੱਤ ਕੇ ਭਾਰਤ ਦਾ ਸੀਰੀਜ਼ 'ਤੇ ਕਬਜ਼ਾ

ਨਵੀਂ ਦਿੱਲੀ: ਦਿਲਚਸਪ ਮੁਕਾਬਲੇ ਵਿੱਚ ਭਾਰਤ ਨੇ ਸਾਉਥ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 2-1 ਤੋਂ ਜਿੱਤ ਲਈ ਹੈ। ਭਾਰਤ ਵੱਲੋਂ ਦਿੱਤੇ ਗਏ 173 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਸਾਉਥ ਅਫਰੀਕੀ 6 ਵਿਕਟਾਂ ‘ਤੇ 165 ਦੌੜਾਂ ਹੀ ਬਣਾ ਸਕੇ।

 

ਸਾਉਥ ਅਫਰੀਕਾ ਦੀ ਬੈਟਿੰਗ ਵੇਲੇ 17ਵੇਂ ਓਵਰ ਤੱਕ ਭਾਰਤ ਦੀ ਜਿੱਤ ਆਸਾਨ ਲੱਗ ਰਹੀ ਸੀ ਪਰ ਡੈਬਿਊ ਮੈਚ ਵਿੱਚ 24 ਗੇਂਦਾਂ ‘ਤੇ 49 ਦੌੜਾਂ ਬਣਾਉਣ ਵਾਲੇ ਕ੍ਰਿਸਟਿਆਨ ਜੋਂਕਰ ਨੇ ਮੁਕਾਬਲੇ ਨੂੰ ਰੋਮਾਂਚਕ ਬਣਾ ਦਿੱਤਾ। ਆਖਰੀ ਗੇਂਦ ‘ਤੇ ਉਨ੍ਹਾਂ ਦੇ ਆਉਟ ਹੋਣ ਨਾਲ ਹੀ ਭਾਰਤ ਨੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ।

 

ਸਾਉਥ ਅਫਰੀਕਾ ਦੀ ਸ਼ੁਰੂਆਤ ਕਾਫੀ ਘੱਟ ਸਪੀਡ ਵਾਲੀ ਸੀ। ਤੀਜੇ ਓਵਰ ਵਿੱਚ ਪਹਿਲਾ ਵਿਕਟ ਡਿਗਣ ਤੋਂ ਬਾਅਦ ਦੌੜਾਂ ਬਣਾਉਣ ਦੀ ਸਪੀਡ ਹੋਰ ਘੱਟ ਹੋ ਗਈ। ਵਧਦੇ ਦਬਾਅ ਵਿਚਾਲੇ ਕੈਪਟਨ ਜੇਪੀ ਡੁਮਿਨੀ (55) ਨੇ ਹੀ ਮੋਰਚਾ ਸੰਭਾਲਿਆ। ਦੂਜੇ ਪਾਸੇ ਵਿਕਟਾਂ ਡਿਗਦੀਆਂ ਰਹੀਆਂ। ਭਾਰਤ ਵੱਲੋਂ ਭੁਵਨੇਸ਼ਵਰ ਨੇ 24 ਦੌੜਾਂ ਦੇ ਕੇ ਦੋ ਵਿਕਟ ਲਏ।

First Published: Sunday, 25 February 2018 12:58 PM

Related Stories

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ

ਆਖਰੀ ਓਵਰ ਦੇ ਛੱਕੇ ਨੇ ਬੰਗਲਾਦੇਸ਼ ਨੂੰ ਫਾਇਨਲ ਵਿੱਚ ਪਹੁੰਚਾਇਆ
ਆਖਰੀ ਓਵਰ ਦੇ ਛੱਕੇ ਨੇ ਬੰਗਲਾਦੇਸ਼ ਨੂੰ ਫਾਇਨਲ ਵਿੱਚ ਪਹੁੰਚਾਇਆ

ਨਵੀਂ ਦਿੱਲੀ: ਮਹਿਮੂਦੁੱਲਾਹ ਦੀ ਆਤਿਸ਼ੀ ਪਾਰੀ ਦੀ ਬਦੌਲਤ ਟ੍ਰਾਈ ਸੀਰੀਜ਼ ਦੇ

17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ
17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ

ਨਵੀਂ ਦਿੱਲੀ: ਅਮਰੀਕਾ ਦੀਆਂ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਦੀ ਭੈਣ

ਬੋਰਡ ਦੇ ਪੇਪਰਾਂ 'ਚ ਵਿਰਾਟ ਕੋਹਲੀ 'ਤੇ ਲੇਖ, ਬੱਚੇ ਹੈਰਾਨ
ਬੋਰਡ ਦੇ ਪੇਪਰਾਂ 'ਚ ਵਿਰਾਟ ਕੋਹਲੀ 'ਤੇ ਲੇਖ, ਬੱਚੇ ਹੈਰਾਨ

ਨਵੀਂ ਦਿੱਲੀ: ਪੱਛਮੀ ਬੰਗਾਲ ਦੇ 10ਵੀਂ ਦੇ ਬੋਰਡ ਪੇਪਰਾਂ ਵਿੱਚ ਭਾਰਤੀ ਕ੍ਰਿਕਟ ਟੀਮ

ਟਵੀਟ ਭੂਚਾਲ ਮਗਰੋਂ ਫਿਲੈਂਡਰ ਨੇ ਕਿਹਾ, 'ਅਕਾਉਂਟ ਹੈਕ'
ਟਵੀਟ ਭੂਚਾਲ ਮਗਰੋਂ ਫਿਲੈਂਡਰ ਨੇ ਕਿਹਾ, 'ਅਕਾਉਂਟ ਹੈਕ'

ਜੋਹੱਨਸਬਰਗ: ਸਾਉਥ ਅਫਰੀਕੀ ਤੇਜ਼ ਗੇਂਦਬਾਜ਼ ਵਾਰਨੋਨ ਫਿਲੈਂਡਰ ਦੇ ਟਵੀਟ ਤੋਂ ਬਾਅਦ

T-20 ਤਿਕੋਣੀ ਲੜੀ ਦੇ ਫ਼ਾਈਨਲ 'ਚ ਪੁੱਜਾ ਭਾਰਤ
T-20 ਤਿਕੋਣੀ ਲੜੀ ਦੇ ਫ਼ਾਈਨਲ 'ਚ ਪੁੱਜਾ ਭਾਰਤ

ਨਵੀਂ ਦਿੱਲੀ: ਕਪਤਾਨ ਰੋਹਿਤ ਸ਼ਰਮਾ ਦੀ ਸ਼ਾਨਦਾਰ ਪਾਰੀ ਸਦਕਾ ਭਾਰਤ ਨੇ ਬੰਗਲਾਦੇਸ਼

ਕ੍ਰਿਕਟਰ ਸ਼ਮੀ ਦੀ ਪਤਨੀ ਨੇ ਸੌਂਪੇ ਸਬੂਤ
ਕ੍ਰਿਕਟਰ ਸ਼ਮੀ ਦੀ ਪਤਨੀ ਨੇ ਸੌਂਪੇ ਸਬੂਤ

ਨਵੀਂ ਦਿੱਲੀ: ਆਪਣੇ ਪਤੀ ਤੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ‘ਤੇ ਵੱਡੇ ਇਲਜ਼ਾਮ