ਸੁਰੇਸ਼ ਰੈਨਾ ਬਣੇ ਜਿੱਤ ਦੇ ਹੀਰੋ, ਪਤਨੀ ਦੀਆਂ ਅੱਖਾਂ 'ਚ ਹੰਝੂ

By: ਏਬੀਪੀ ਸਾਂਝਾ | | Last Updated: Monday, 26 February 2018 3:38 PM
ਸੁਰੇਸ਼ ਰੈਨਾ ਬਣੇ ਜਿੱਤ ਦੇ ਹੀਰੋ, ਪਤਨੀ ਦੀਆਂ ਅੱਖਾਂ 'ਚ ਹੰਝੂ

ਨਵੀਂ ਦਿੱਲੀ: ਵਨਡੇ ਤੇ ਫਿਰ ਟੀ-20 ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਨੇ ਦੱਖਣੀ ਅਫਰੀਕੀ ਜ਼ਮੀਨ ‘ਤੇ ਦੌਰਾ ਕਾਮਯਾਬ ਕਰਦੇ ਹੋਏ ਜਿੱਤ ਹਾਸਲ ਕੀਤੀ। ਟੀ-20 ਸੀਰੀਜ਼ ਵਿੱਚ ਭਾਰਤੀ ਟੀਮ ਦਾ ਇੱਕ ਅਜਿਹਾ ਖਿਡਾਰੀ ਵੀ ਹਿੱਸਾ ਬਣਿਆ ਜਿਸ ਨੂੰ ਲੰਮੇ ਸਮੇਂ ਮਗਰੋਂ ਖੇਡਣ ਦਾ ਮੌਕਾ ਮਿਲਿਆ ਹੋਵੇ। ਅਸੀਂ ਗੱਲ ਕਰ ਰਹੇ ਹਾਂ ਆਲ-ਰਾਉਂਡਰ ਸੁਰੇਸ਼ ਰੈਨਾ ਦੀ।

 

ਸੁਰੇਸ਼ ਰੈਨਾ ਨੇ ਦੱਖਣੀ ਅਫਰੀਕਾ ਦੇ ਨਾਲ ਖੇਡੀ ਗਈ ਟ੍ਰਾਈ ਸੀਰੀਜ਼ ਵਿੱਚ ਚੰਗਾ ਪ੍ਰਦਰਸ਼ਨ ਕਰਦ ਹੋਏ ਅਗਲੀ ਸੀਰੀਜ਼ ਵਿੱਚ ਵੀ ਆਪਣਾ ਥਾਂ ਪੱਕਾ ਕਰ ਲਿਆ ਹੈ। ਉਹ ਹੁਣ 6 ਮਾਰਚ ਤੋਂ ਭਾਰਤ, ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੀ ਟ੍ਰਾਈ ਸੀਰੀਜ਼ ਵਿੱਚ ਵੀ ਖੇਡਣਗੇ।

 

ਆਖਰੀ ਟੀ-20 ਮੈਚ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੇਖ ਕੇ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਵੀ ਖੁਸ਼ੀ ਨਾਲ ਝੂੰਮਣ ਲੱਗੀ। ਇਸ ਤੋਂ ਬਾਅਦ ਪ੍ਰਿਅੰਕਾ ਨੇ ਸਵੇਰੇ 4 ਵੱਜ ਕੇ 25 ਮਿੰਟ ‘ਤੇ ਟਵਿੱਟਰ ਉੱਪਰ ਇੱਕ ਇਮੋਸ਼ਨਲ ਮੈਸੇਜ ਲਿਖ ਆਪਣੀ ਖੁਸ਼ੀ ਸਾਂਝੀ ਕੀਤੀ।

 

 

ਪ੍ਰਿਅੰਕਾ ਨੇ ਲਿਖਿਆ- ਇਹ ਉਹ ਪਲ ਹੈ ਜਦੋਂ ਤੁਹਾਡਾ ਦਿਲ ਬੇਹੱਦ ਖੁਸ਼ੀ ਨਾਲ ਭਰਿਆ ਹੈ ਪਰ ਅੱਖਾਂ ਵਿੱਚ ਹੰਝੂ ਹਨ। ਮੇਰੀ ਜ਼ਿੰਦਗੀ ਮਾਨ ਹੈ ਤੇਰੇ ‘ਤੇ…।

 

ਦਰਅਸਲ ਦੱਖਣੀ ਅਫਰੀਕਾ ਦੇ ਨਾਲ ਆਖਰੀ ਟੀ-20 ਵਿੱਚ ਖੇਡੀ ਗਈ ਰੈਨਾ ਦੀ 43 ਦੌੜਾਂ ਦੀ ਬੈਟਿੰਗ ਕਰਕੇ ਹੀ ਉਨ੍ਹਾਂ ਨੂੰ ਮੈਨ ਆਫ ਦੀ ਮੈਚ ਦਾ ਐਵਾਰਡ ਦਿੱਤਾ ਗਿਆ। ਇਸ ਕਾਰਨ ਰੈਨਾ ਦੀ ਪਤਨੀ ਬੇਹੱਦ ਖੁਸ਼ ਸੀ।

First Published: Monday, 26 February 2018 3:38 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ