ਵਿਰਾਟ ਤੇ ਅਨੁਸ਼ਕਾ ਫਿਰ ਇਕੱਠੇ, ਤਸਵੀਰ 'ਚ

By: ABP SANJHA | | Last Updated: Friday, 14 April 2017 4:22 PM
ਵਿਰਾਟ ਤੇ ਅਨੁਸ਼ਕਾ ਫਿਰ ਇਕੱਠੇ, ਤਸਵੀਰ 'ਚ

ਨਵੀਂ ਦਿੱਲੀ : ਕ੍ਰਿਕਟਰ ਸਟਾਰ ਵਿਰਾਟ ਕੋਹਲੀ ਇੱਕ ਵਾਰ ਫਿਰ ਚਰਚਾ ਵਿੱਚ ਹੈ। ਕ੍ਰਿਕਟ ਦੇ ਮੈਦਾਨ ਵਿੱਚ ਨਹੀਂ ਸਗੋਂ ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ, ਉਹ ਵੀ ਫ਼ਿਲਮ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ। ਵਿਰਾਟ ਨੇ ਆਪਣੇ ਇੰਸਟਾਗ੍ਰਾਮ ਉੱਤੇ ਨਵੀਂ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਅਨੁਸ਼ਕਾ ਸ਼ਰਮਾ ਦੇ ਨਾਲ ਦਿਖਾਈ ਦੇ ਰਹੇ ਹਨ।

 

 

 

 

017

 

ਵਿਰਾਟ ਨੇ ਜਿਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ ਉਹ ਯੁਵਰਾਜ ਸਿੰਘ ਦੇ ਵਿਆਹ ਦੇ ਹੀ। ਯਾਦ ਰਹੇ ਕਿ ਯੁਵਰਾਜ ਦੇ ਵਿਆਹ ਮੌਕੇ ਵਿਰਾਟ ਅਤੇ ਅਨੁਸ਼ਕਾ ਇਕੱਠੇ ਪਹੁੰਚੇ ਸਨ।

 

 

 
ਇਹ ਪਹਿਲੀ ਵਾਰ ਨਹੀਂ ਕਿ ਵਿਰਾਟ ਅਤੇ ਅਨੁਸ਼ਕਾ ਦੀਆਂ ਤਸਵੀਰਾਂ ਇਕੱਠੀਆਂ ਆਈਆਂ ਹਨ। ਇਸ ਤੋਂ ਪਹਿਲਾਂ ਵੀ ਵਿਰਾਟ ਸਮੇਂ ਸਮੇਂ ਉੱਤੇ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੇ ਰਹੇ ਹਨ।

First Published: Friday, 14 April 2017 4:22 PM

Related Stories

ਲੰਡਨ 'ਚ ਮੁੱਕੀ 'ਜੁੜਵਾ 2' ਦੀ ਸ਼ੂਟਿੰਗ
ਲੰਡਨ 'ਚ ਮੁੱਕੀ 'ਜੁੜਵਾ 2' ਦੀ ਸ਼ੂਟਿੰਗ

ਮੁੰਬਈ: ਸਲਮਾਨ ਖਾਨ ਦੀ ਮਸ਼ਹੂਰ ਬਾਲੀਵੁੱਡ ਫਿਲਮ ‘ਜੁੜਵਾ’ ਦੇ ਰੀਮੇਕ ਦਾ ਪਹਿਲਾ

'ਦੰਗਲ' ਤੋਂ ਪ੍ਰਭਾਵਿਤ ਹੋ, ਐਮੀ ਨੇ ਕੀਤੀ 'ਹਰਜੀਤਾ'
'ਦੰਗਲ' ਤੋਂ ਪ੍ਰਭਾਵਿਤ ਹੋ, ਐਮੀ ਨੇ ਕੀਤੀ 'ਹਰਜੀਤਾ'

ਚੰਡੀਗੜ੍ਹ: ਐਮੀ ਵਿਰਕ ਜਲਦ ਆਪਣੀ ਫਿਲਮ ‘ਹਰਜੀਤਾ’ ‘ਤੇ ਕੰਮ ਸ਼ੁਰੂ ਕਰਨਗੇ।

'ਰੌਕੀ ਮੈਂਟਲ' 'ਚ ਦਿੱਸੇਗਾ ਮੇਰੀ ਅਦਾਕਾਰੀ ਦਾ ਹੁਨਰ'
'ਰੌਕੀ ਮੈਂਟਲ' 'ਚ ਦਿੱਸੇਗਾ ਮੇਰੀ ਅਦਾਕਾਰੀ ਦਾ ਹੁਨਰ'

ਮੁੰਬਈ: ਤਿੰਨ ਸਾਲ ਤੋਂ ਕੈਮਰਾ ਪਿੱਛੇ ਨਿਰਦੇਸ਼ਨ ਕਰ ਰਹੇ ਪਰਮੀਸ਼ ਵਰਮਾ ਜਲਦ ਵੱਡੇ

ਸਲਮਾਨ, ਸ਼ਾਹਰੁਖ ਨੇ ਕੀਤਾ ਸੰਨੀ ਦੇ ਬੇਟੇ ਦਾ ਸਵਾਗਤ !
ਸਲਮਾਨ, ਸ਼ਾਹਰੁਖ ਨੇ ਕੀਤਾ ਸੰਨੀ ਦੇ ਬੇਟੇ ਦਾ ਸਵਾਗਤ !

ਮੁੰਬਈ: ਸੰਨੀ ਦਿਓਲ ਦੇ ਬੇਟੇ ਕਰਨ ਦਿਉਲ ਜਲਦ ਬਾਲੀਵੁੱਡ ਦੇ ਵੱਡੇ ਪਰਦੇ ‘ਤੇ ਕਦਮ

ਰੋਸ ਵਿੱਚ ਸੋਨੂ ਨਿਗਮ ਨੇ ਛੱਡਿਆ ਟਵਿੱਟਰ
ਰੋਸ ਵਿੱਚ ਸੋਨੂ ਨਿਗਮ ਨੇ ਛੱਡਿਆ ਟਵਿੱਟਰ

ਮੁੰਬਈ: ਗਾਇਕ ਅਭੀਜੀਤ ਦਾ ਸਾਥ ਦੇਣ ਲਈ ਸੋਨੂੰ ਨਿਗਮ ਨੇ ਆਪਣਾ ਟਵਿੱਟਰ ਅਕਾਉਂਟ