IPL ਦੀ ਤਰਜ 'ਤੇ ਸ਼ੁਰੂ ਹੋਵੇਗੀ ਮਹਿਲਾ ਕ੍ਰਿਕਟ ਲੀਗ

By: pervezsandhu | | Last Updated: Friday, 3 March 2017 2:21 PM
IPL ਦੀ ਤਰਜ 'ਤੇ ਸ਼ੁਰੂ ਹੋਵੇਗੀ ਮਹਿਲਾ ਕ੍ਰਿਕਟ ਲੀਗ

1…. 2014 ਦੇ ਏਸ਼ੀਅਨ ਗੇਮਸ ‘ ਤੈਰਾਕੀ ਦੀ ਖੇਡ ‘ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੰਦੀਪ ਸੇਜਵਾਲ ਨੇ ਵਿਆਹ ਰਵਾ ਲਿਆ ਹੈ। ਆਪਣੀ ਲਾਂਗ ਟਾਈਮਗਰਲਫਰੈਂਡ ਟੀ.ਵੀਸੀਰੀਅਲ ‘ਨਾਗਾਰਜੁਨ ਇੱ ਯੋਧਾ’ ਦੀ ਅਦਾਕਾਰਾ ਪੂਜਾ ਬੈਨਰਜੀ ਨਾਲ ਸੰਦੀਪ ਸੇਜਵਾਲ ਨੇ ਵਿਆਹ ਰਚਾਇਆ ਹੈ। 

2….ਕੁਝ ਹੀ ਦਿਨ ਪਹਿਲਾਂ ਦੋਨਾ ਨੇ ਪ੍ਰੀਵੈਡਿੰਗ ਸ਼ੂਟ ਕਰਵਾਇਆ ਸੀ। ਇਸ ਗੱ ਦੀ ਜਾਣਕਾਰੀ ਪੂਜਾ ਨੇ ਸਾਂਝੀ ਕੀਤੀ।  ਪੂਜਾ ਦੇ ਮਹਿੰਦੀ ਅਤੇ ਸੰਗੀਤ ਫੰਕਸ਼ਨ ‘ਤੇਕਈ ਟੀ.ਵੀਜਗਤ ਦੇ ਅਦਾਕਾਰ ਮੌਜੂਦ ਸਨ। ਮਹਿੰਦੀ ਫੰਕਸ਼ਨ ‘ਤੇ ਪੂਜਾ ਕਾਫੀ ਖੂਬਸੂਰਤ ਵੀ ਲੱਗ ਰਹੀ ਸੀ। 

3…..ਦੁਬਈ ਟੈਨਿਸ ਚੈਂਪੀਅਨਸ਼ਿਪ ‘ ਟਾਰ ਖਿਡਾਰੀ ਰਾਜਰ ਫੈਡਰਰ ਵੱਡੇ ਉਲਟਫੇਰ ਦਾ ਸ਼ਿਕਾਰ ਹੋ ਗਏ। ਫੈਡਰਰ ਨੂੰ ਦੂਜੇ ਦੌਰ ਦੇ ਮੈਚ ‘ ਹਾਰ ਦਾ ਸਾਹਮਣਾਕਰਨਾ ਪਿਆ। ਫੈਡਰਰ ਨੂੰ 116ਵੇਂ ਰੈਂਕ ਦੇ ਖਿਡਾਰੀ ਐਵਗੇਨੀ ਡਾਨਸਕਾਈ ਨੇ ਮਾਤ ਦਿੱਤੀ। 

4…ਡਾਨਸਕਾਈ ਨੇ ਇਹ ਮੈਚ 3-6, 7-6, 7-6 ਦੇ ਫਰਕ ਨਾਲ ਜਿੱਤਿਆ। ਮੈਚ ‘ ਦੂਜੇ ਅਤੇ ਤੀਜੇ ਸੈਟ ‘ ਦਿਲਚਸਪ ਖੇ ਹੋਇਆ ਪਰ ਦੋਨੇ ਸੈਟਾਂ ‘ ਫੈਡਰਰ ਦੇਹੱਥ ਨਿਰਾਸ਼ਾ ਲੱਗੀ।ਇਸ ਹਾਰ ਦੇ ਨਾਲ ਹੀ ਫੈਡਰਰ ਟੂਰਨਾਮੈਂ ਤੋਂ ਬਾਹਰ ਹੋ ਗਏ। 

5….ਬ੍ਰਿਟੇਨ ਦੀ ਨੰਬਰ 2 ਟੈਨਿਸ ਪਲੇਅਰ ਹੈਦਰ ਵਾਟਸਨ ਨੇ ਮੈਕਸੀਕੋ ਓਪਨ ਟੈਨਿ ਟੂਰਨਾਮੈਂਟ ਦੇ ਦੂਜੇ ਰਾਊਂਡ ‘ ਗ੍ਹਾ ਬਣਾ ਲਈ ਹੈ। ਇਸਤੋਂ ਬਾਅਦ ਇਸ ਖਿਡਾਰਨ ਨੇ ਇੱਕ ਤਸਵੀਰ ਸਾਂਝੀ ਕੀਤੀ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਦਰਅਸਲਇਸ ਤਸਵੀਰ ‘ ਉਨ੍ਹਾਂ ਨੇ ਸਵਿਮਸੂਟ ਪਾਇਆ ਹੋਇਆ ਹੈ ਅਤੇ ਓਹਸਨਗਲਾਸਿਸ ਲਗਾ ਕੇ ਰੂਮ ਤੋਂ ਬਾਹਰ ਨਸੇਟ ਵੇਖ ਰਹੀ ਹੈ।

6…..ਭਾਰਤੀ ਅਥਲੀਟ ਤਨਵੀਰ ਹੁਸੈਨਜਿੰਨਾ ਨੂੰ ਕਾਫੀ ਜੱਦੋਜਹਿਦ ਤੋਂ ਬਾਅਦ ਵੀਜ਼ਾ ਦਵਾਇਆ ਗਿਆ ਸੀਉਨ੍ਹਾਂ ਨੂੰ ਅਮਰੀਕਾ ‘ ਇੱਕ 12 ਸਾਲ ਦੀ ਕੁੜੀ ਦਾਯੌਨ ਸ਼ੋਸ਼ਣ ਕਰਨ ਦੇ ਆਰੋਪ ਤੋਂ ਬਾਅਦ ਗਿਰਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਸਨੋਸ਼ੁ ਫੈਡਰੇਸ਼ਨ ਆਫ ਇੰਡੀਆ ਤੇ ਅਮਰੀਕੀ ਮੀਡੀਆ ਵੱਲੋਂ ਸਾਂਝੀਕੀਤੀ ਗਈ ਹੈ।

 7….24 ਸਾਲ ਦੇ ਤਨਵੀਰ ਕਸ਼ਮੀਰ ਦੇ ਰਹਿਣ ਵਾਲੇ ਹਨ ਤਨਵੀਰ ਹੁਸੈਨ ਨੇ ਆਪਣੇ ਮੈਨੇਜਰ ਨੂੰ ਦੱਸਿਆ ਕਿ ਓਹ ਬੇਗੁਨਾ ਹੈ। 31 ਜਨਵਰੀ ਨੂੰ ਤਨਵੀਰ ਹੁਸੈਨਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਆਬਿਦ ਖਾਨ ਨੂੰ ਅਮਰੀਕਾ ਨੇ ਆਪਣੀ ਮੌਜੂਦਾ ਨੀਤੀ ਦੇ ਚਲਦੇ ਵੀਜ਼ਾ ਦੇਣ ਤੋਂ ਇਨਕਾ ਕਰ ਦਿੱਤਾ ਸੀ। 

8…..ਆਸਟ੍ਰੇਲੀਆ ਵਿੱਚ ਪਹਿਲੀ ਟੀ-20 ਮਹਿਲਾ ਬਿਗ ਬੈਸ਼ ਲੀਗ ਦੀ ਸਫਲਤਾ ਮਗਰੋਂ ਭਾਰਤ ਵਿੱਚ ਵੀ ਪਹਿਲੀ ਵਾਰ ਮਹਿਲਾ ਕ੍ਰਿਕੇਟ ਲੀਗ ਕਰਵਾਈ ਜਾਵੇਗੀ। ਜਿਸਦਾ ਉਦਘਾਟਨ ਅੰਤਰਰਾਸ਼ਟਰੀ ਮਹਿਲਾ ਦਿਵਸ ਯਾਨਿ 8 ਮਾਰਚ ਨੂੰ ਕੀਤਾ ਜਾਵੇਗਾ। WCL ਦਾ ਮਕਸਦ ਮਹਿਲਾ ਕ੍ਰਿਕੇਟ ਨੂੰ ਵਧਾਵਾ ਦੇਣਾ ਰਹੇਗਾ। 

First Published: Friday, 3 March 2017 2:21 PM

Related Stories

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ

ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ
ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ

ਚੰਡੀਗੜ੍ਹ: ਰਾਜਵਰਧਨ ਸਿੰਘ ਰਾਠੌਰ ਨੇ ਖੇਡ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ
ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ

ਸਿਓਲ: ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ

ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..
ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ

24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ
24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ

ਚੰਡੀਗੜ੍ਹ: ਵਰਲਡ ਕਬੱਡੀ ਲੀਗ ਦਾ ਆਗਾਜ਼ 24 ਅਕਤੂਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ

ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ
ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ

ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਮਹਿੰਦਰ ਧੋਨੀ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਰਵੀ

ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ
ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ

ਕੋਲੰਬੋ: ਸ਼੍ਰੀਲੰਕਾ ਵਿਰੁੱਧ ਦੌਰੇ ‘ਤੇ ਧਮਾਕੇਦਾਰ ਫੌਰਮ ਵਿੱਚ ਰਹੇ ਟੀਮ ਇੰਡੀਆ

ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ
ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ

ਚੰਡੀਗੜ੍ਹ: ਕੁਝ ਵਕਫ਼ੇ ਬਾਅਦ ਹੀ ਸਹੀ ਪਰ ਪੰਜਾਬ ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ