ਯੁਵਰਾਜ ਦਾ ਖੇਡ ਕਰੀਅਰ ਖ਼ਤਮ !

By: ਏਬੀਪੀ ਸਾਂਝਾ | | Last Updated: Thursday, 12 October 2017 6:47 PM
ਯੁਵਰਾਜ ਦਾ ਖੇਡ ਕਰੀਅਰ ਖ਼ਤਮ !

ਚੰਡੀਗੜ੍ਹ: ਪੰਜਾਬੀ ਸ਼ੇਰ ਯੁਵਰਾਜ ਸਿੰਘ ਦੀ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਦੀਆਂ ਉਮੀਦਾਂ ਤਕਰੀਬਨ ਖ਼ਤਮ ਹੋ ਗਈਆਂ ਹਨ ਕਿਉਂਕਿ ਯੁਵੀ ਇੱਕ ਵਾਰ ਫਿਰ ਬੰਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ‘ਚ ਹੋਏ ਯੋ ਯੋ ਫਿੱਟਨਸ ਟੈਸਟ ‘ਚ ਫੇਲ੍ਹ ਹੋ ਗਿਆ ਹੈ। ਇਸ ਟੈਸਟ ‘ਚ ਚਿਤੇਸ਼ਵਰ ਪੁਜਾਰਾ ਤੇ ਅਸ਼ਵਿਨ ਸਫ਼ਲ ਹੋ ਗਏ ਹਨ। ਪਹਿਲਾਂ ਵੀ ਯੁਵਰਾਜ ਇਸ ਟੈਸਟ ‘ਚ ਫੇਲ੍ਹ ਹੋ ਗਿਆ ਸੀ ਜਿਸ ਕਾਰਨ ਉਸ ਦੀ ਚੋਣ ਟੀਮ ‘ਚ ਨਹੀਂ ਹੋ ਸਕੀ ਸੀ।

 

ਯੁਵਰਾਜ 14 ਅਕਤੂਬਰ ਨੂੰ ਹੋਣ ਵਾਲੇ ਰਣਜੀ ਮੈਚ ਲਈ ਪੰਜਾਬ ਤਰਫ਼ੋਂ ਖੇਡ ਸਕਦਾ ਹੈ। 35 ਸਾਲਾ ਯੁਵਰਾਜ ਦੀ ਵਾਪਸੀ ਇਸ ਕਾਰਨ ਵੀ ਅਸੰਭਵ ਲੱਗ ਰਹੀ ਹੈ ਕਿਉਂਕਿ ਭਾਰਤੀ ਟੀਮ 2019 ‘ਚ ਹੋਣ ਵਾਲੇ ਵਿਸ਼ਵ ਕੱਪ ਲਈ ਖਿਡਾਰੀਆਂ ਦੀ ਚੋਣ ਉਸ ਨੂੰ ਦੇਖ ਕੇ ਹੀ ਕਰ ਰਹੀ ਹੈ। ਯੁਵਰਾਜ ਲਈ ਉਦੋਂ ਤੱਕ ਆਪਣੀ ਫਿੱਟਨੈਸ ਸਾਬਤ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

 

ਕੀ ਹੈ ਯੋ ਯੋ ਟੈਸਟ

 

ਇਸ ਟੈਸਟ ਲਈ ਕਈ ਕਈ ‘ਕੋਨ’ ਦੀ ਮੱਦਦ ਨਾਲ 20 ਮੀਟਰ ਦੀ ਦੂਰੀ ‘ਤੇ ਦੋ ਪੰਕਤੀਆਂ ਬਣਾਈਆਂ ਜਾਂਦੀਆਂ ਹਨ। ਇਹ ਖਿਡਾਰੀ ਰੇਖਾ ਦੇ ਪਿੱਛੇ ਆਪਣਾ ਪੈਰ ਰੱਖ ਕੇ ਸ਼ੁਰੂਆਤ ਕਰਦਾ ਹੈ ਤੇ ਨਿਰਦੇਸ਼ ਮਿਲਦੇ ਹੀ ਦੌੜਨਾ ਸ਼ੁਰੂ ਕਰਦਾ ਹੈ। ਖਿਡਾਰੀ ਲਗਾਤਾਰ ਦੋ ਲਾਈਨਾਂ ‘ਚ ਦੌੜਦਾ ਹੈ ਤੇ ਬੀਪ ਵੱਜਣ ‘ਤੇ ਉਸ ਨੂੰ ਮੁੜਨਾ ਪੈਂਦਾ ਹੈ।
ਹਰ ਇੱਕ ਮਿੰਟ ‘ਚ ਇਸੇ ਤਰ੍ਹਾਂ ਨਾਲ ਤੇਜ਼ੀ ਵਧਦੀ ਜਾਂਦੀ ਹੈ ਜੇਕਰ ਸਮੇਂ ‘ਤੇ ਰੇਖਾ ਤੱਕ ਨਹੀਂ ਪਹੁੰਚੇ ਤਾਂ ਦੋ ਹੋਰ ‘ਬੀਪ’ ਦੇ ਤਹਿਤ ਤੇਜ਼ੀ ਫੜਨੀ ਪੈਂਦੀ ਹੈ। ਜੇਕਰ ਖਿਡਾਰੀ ਦੋ ਪਾਸਿਆਂ ਨੂੰ ਤੇਜ਼ੀ ਨਾਲ ਹਾਸਲ ਨਹੀਂ ਕਰ ਪਾਉਂਦਾ ਤਾਂ ਪ੍ਰੀਖਣ ਰੋਕ ਦਿੱਤਾ ਜਾਂਦਾ ਹੈ। ਇਹ ਪੂਰੀ ਪ੍ਰਕਿਰਿਆ ਸਾਫਟਵੇਅਰ ‘ਤੇ ਅਧਾਰਿਤ ਹੈ, ਜਿਸ ‘ਚ ਨਤੀਜੇ ਰਿਕਾਰਡ ਕੀਤੇ ਜਾਂਦੇ ਹਨ।

First Published: Thursday, 12 October 2017 6:47 PM

Related Stories

 ਹਾਕੀ ਏਸ਼ੀਆ ਕੱਪ ਦਾ ਚੈਂਪੀਅਨ ਬਣਿਆ ਭਾਰਤ
ਹਾਕੀ ਏਸ਼ੀਆ ਕੱਪ ਦਾ ਚੈਂਪੀਅਨ ਬਣਿਆ ਭਾਰਤ

ਢਾਕਾ: ਹਾਕੀ ਏਸ਼ੀਆ ਕੱਪ ‘ਚ ਮਲੇਸ਼ੀਆ ਨੂੰ ਮਾਤ ਦੇ ਕੇ ਭਾਰਤ ਚੈਂਪੀਅਨ ਬਣ ਗਿਆ ਹੈ।

ਭਾਰਤ ਕੋਲ ਤੀਜੀ ਵਾਰ ਚੈਂਪੀਅਨ ਬਣਨ ਦਾ ਸੁਨਹਿਰੀ ਮੌਕਾ
ਭਾਰਤ ਕੋਲ ਤੀਜੀ ਵਾਰ ਚੈਂਪੀਅਨ ਬਣਨ ਦਾ ਸੁਨਹਿਰੀ ਮੌਕਾ

ਢਾਕਾ: ਬੰਗਲਾਦੇਸ਼ ਦੀ ਧਰਤੀ ‘ਤੇ ਖੇਡੇ ਜਾ ਰਹੇ 10ਵੇਂ ਹਾਕੀ ਏਸ਼ੀਆ ਕੱਪ ‘ਚ ਭਾਰਤ

ਨਿਊਜ਼ੀਲੈਂਡ ਖਿਲਾਫ਼ ਭਾਰਤ ਦਾ ਪੱਲੜਾ ਭਾਰੀ
ਨਿਊਜ਼ੀਲੈਂਡ ਖਿਲਾਫ਼ ਭਾਰਤ ਦਾ ਪੱਲੜਾ ਭਾਰੀ

ਮੁੰਬਈ: ਭਾਰਤੀ ਤੇ ਨਿਊਜ਼ੀਲੈਂਡ ਨਾਲ ਸ਼ੁਰੂ ਹੋਣ ਜਾ ਰਹੀ ਤਿੰਨ ਮੈਚਾਂ ਦੀ ਇੱਕ ਲੜੀ

ਰਵਾਇਤੀ ਵਿਰੋਧੀ ਪਾਕਿਸਾਤਨ ਨੂੰ ਮੁੜ ਮਾਤ ਦਵੇਗਾ ਭਾਰਤ
ਰਵਾਇਤੀ ਵਿਰੋਧੀ ਪਾਕਿਸਾਤਨ ਨੂੰ ਮੁੜ ਮਾਤ ਦਵੇਗਾ ਭਾਰਤ

ਢਾਕਾ: ਏਸ਼ੀਆ ਕੱਪ ‘ਚ ਭਾਰਤ ਦੀ ਮੁੜ ਟੱਕਰ ਰਵਾਇਤੀ ਵਿਰੋਧੀ ਪਾਕਿਸਾਤਨ ਨਾਲ

ਸ਼੍ਰੀਸੰਤ ਦੀਆਂ ਮੁਸ਼ਕਲਾਂ 'ਚ ਵਾਧਾ,ਨਹੀਂ ਖੇਡ ਸਕੇਗਾ ਕ੍ਰਿਕਟ
ਸ਼੍ਰੀਸੰਤ ਦੀਆਂ ਮੁਸ਼ਕਲਾਂ 'ਚ ਵਾਧਾ,ਨਹੀਂ ਖੇਡ ਸਕੇਗਾ ਕ੍ਰਿਕਟ

ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਸ਼ਾਂਤਾਕੁਮਾਰਨ ਸ਼੍ਰੀਸੰਤ ਦੀਆਂ ਮੁਸ਼ਕਲਾਂ

ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ ਕੇਸ ਦਰਜ
ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ ਕੇਸ ਦਰਜ

ਗੁਰੂਗ੍ਰਾਮ: ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ ਉਸ ਦੀ ਭਾਬੀ ਅਕਾਂਕਸ਼ਾ ਸ਼ਰਮਾ

ਕ੍ਰਿਕਟ ਬੋਰਡ ਨੇ ਕੁੰਬਲੇ ਨੂੰ ਦੱਸਿਆ ਸਿਰਫ ਗੇਂਦਬਾਜ਼, ਪ੍ਰਸ਼ੰਸਕ ਹੋਏ ਅੱਗ ਬਬੂਲਾ
ਕ੍ਰਿਕਟ ਬੋਰਡ ਨੇ ਕੁੰਬਲੇ ਨੂੰ ਦੱਸਿਆ ਸਿਰਫ ਗੇਂਦਬਾਜ਼, ਪ੍ਰਸ਼ੰਸਕ ਹੋਏ ਅੱਗ ਬਬੂਲਾ

ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਸਾਬਕਾ

ਸ਼੍ਰੀਸੰਤ ਹਾਈਕੋਰਟ ਦੇ ਫੈਸਲ 'ਤੇ ਭੜਕਿਆ
ਸ਼੍ਰੀਸੰਤ ਹਾਈਕੋਰਟ ਦੇ ਫੈਸਲ 'ਤੇ ਭੜਕਿਆ

ਕੋਚੀ: ਕ੍ਰਿਕਟਰ ਐਸ ਸ਼੍ਰੀਸੰਤ ਨੇ ਬੀਸੀਸੀਆਈ ਵੱਲੋਂ ਲਾਈ ਉਮਰ ਭਰ ਲਈ ਪਬੰਧੀ ਨੂੰ

ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ
ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ

ਮੁੰਬਈ: ਅੰਡਰ-19 ਏਸ਼ੀਆ ਕ੍ਰਿਕਟ ਕੱਪ ਦੇ ਚੌਥੇ ਸੈਸ਼ਨ ਲਈ ਭਾਰਤੀ ਟੀਮ ਦਾ ਐਲਾਨ ਕਰ