ਦੁਨੀਆ 'ਚ ਛਾਅ ਗਈ ਭਾਰਤੀ ਫੁਟਬਾਲਰ ਮੁਟਿਆਰ

By: ਏਬੀਪੀ ਸਾਂਝਾ | | Last Updated: Sunday, 7 January 2018 1:41 PM
ਦੁਨੀਆ 'ਚ ਛਾਅ ਗਈ ਭਾਰਤੀ ਫੁਟਬਾਲਰ ਮੁਟਿਆਰ

ਨਵੀਂ ਦਿੱਲੀ: ਮੁਲਕ ਦੀ ਮਸ਼ਹੂਰ ਫੁਟਬਾਲ ਖਿਡਾਰੀ ਅਦਿਤੀ ਚੌਹਾਨ ਨੇ ਆਪਣੀ ਖੇਡ ਨਾਲ ਪੂਰੀ ਦੁਨੀਆ ਵਿੱਚ ਆਪਣਾ ਨਾਂ ਚਮਕਾਇਆ ਹੈ। ਭਾਰਤ ਦੀ ਅਦਿਤੀ ਚੌਹਾਨ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਫੁਟਬਾਲਰ ਬਣ ਗਈ ਹੈ।

 

ਭਾਰਤ ਦੀ ਇਸ ਬੇਟੀ ਨੇ ਦੁਨੀਆ ਵਿੱਚ ਹਿੰਦੁਸਤਾਨ ਦਾ ਨਾਂ ਰੌਸ਼ਨ ਕੀਤਾ ਹੈ। ਅਦਿਤੀ ਚੌਹਾਨ ਮੁਲਕ ਦੀ ਪਹਿਲੀ ਅਜਿਹੀ ਔਰਤ ਫੁਟਬਾਲਰ ਬਣ ਗਈ ਹੈ ਜਿਸ ਨੂੰ ਲੰਡਨ ਦੇ ਕਲੱਬ ਵੱਲੋਂ ਖੇਡਣ ਦਾ ਮੌਕਾ ਮਿਲਿਆ ਹੈ। ਅਦਿਤੀ ਹੁਣ ਇੰਟਰਨੈਸ਼ਨਲ ਤਜਰਬਾ ਲੈ ਕੇ ਭਾਰਤ ਵਿੱਚ ਫੁਟਬਾਲ ਨੂੰ ਅੱਗੇ ਲਿਜਾਉਣਾ ਚਾਹੁੰਦੀ ਹੈ।

 

ਫੁਟਬਾਲ ਨੂੰ ਉਂਗਲ ‘ਤੇ ਨਚਾਉਣ ਵਾਲੀ ਭਾਰਤੀ ਦੀ ਕੁੜੀ ਅਦਿਤੀ ਲੰਦਨ ਦੇ ਮਸ਼ਹੂਰ ਵੈਸਟਹੈਮ ਯੂਨਾਈਟਿਡ ਕਲੱਬ ਵੱਲੋਂ ਖੇਡਣ ਵਾਲੀ ਪਹਿਲੀ ਫੁਟਬਾਲਰ ਬਣੀ ਹੈ। ਅਦਿਤੀ ਬਤੌਰ ਗੋਲਕੀਪਰ ਇਸ ਕਲੱਬ ਦੇ ਲਈ ਖੇਡੀ ਤੇ ਐਵਾਰਡ ਵੀ ਜਿੱਤੇ। ਅਦਿਤੀ 6 ਸਾਲ ਤੱਕ ਭਾਰਤ ਦੀ ਕੌਮੀ ਟੀਮ ਦਾ ਹਿੱਸਾ ਵੀ ਰਹਿ ਚੁੱਕੀ ਹੈ। ਹੁਣ ਅਦਿਤੀ ਭਾਰਤ ਵਿੱਚ ਫੁਟਬਾਲ ਨੂੰ ਅੱਗੇ ਲਿਜਾਉਣਾ ਚਾਹੁੰਦੀ ਹੈ।

 

ਯੂਪੀ ਦੀ ਰਹਿਣ ਵਾਲੀ ਅਦਿਤੀ ਨੇ ਸਪੋਰਟਸ ਮੈਨੇਜਮੈਂਟ ਵਿੱਚ ਡਿਗਰੀ ਲਈ ਹੈ। ਫੁਟਬਾਲ ਦੇ ਨਾਲ-ਨਾਲ ਉਹ ਬਾਸਕਟਬਾਲ ਤੇ ਕਰਾਟੇ ਦੀ ਵੀ ਖਿਡਾਰਨ ਰਹਿ ਚੁੱਕੀ ਹੈ।

First Published: Sunday, 7 January 2018 1:40 PM

Related Stories

ਸਮਿਥ 'ਤੇ ਲੱਗੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ
ਸਮਿਥ 'ਤੇ ਲੱਗੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ

ਨਵੀਂ ਦਿੱਲੀ: ਇੰਗਲੈਂਡ ਕ੍ਰਿਕਟ ਟੀਮ ਨੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਨੂੰ 3-0 ਨਾਲ

ਟੀਮ ਮੈਨੇਜਮੈਂਟ 'ਤੇ ਭੜਕੇ ਭੱਜੀ
ਟੀਮ ਮੈਨੇਜਮੈਂਟ 'ਤੇ ਭੜਕੇ ਭੱਜੀ

ਕੋਲਕਾਤਾ: ਸਾਊਥ ਅਫ਼ਰੀਕਾ ਵਿੱਚ ਟੀਮ ਇੰਡੀਆ ਦੀ ਮਾੜੀ ਪਰਫਾਰਮੈਂਸ ਬਾਰੇ ਚਾਰੇ

ਇੰਗਲੈਂਡ-ਆਸਟ੍ਰੇਲੀਆ ਕ੍ਰਿਕਟ ਮੈਚ 'ਚ ਪੁਲਿਸਵਾਲਾ ਬਣਿਆ ਹੀਰੋ
ਇੰਗਲੈਂਡ-ਆਸਟ੍ਰੇਲੀਆ ਕ੍ਰਿਕਟ ਮੈਚ 'ਚ ਪੁਲਿਸਵਾਲਾ ਬਣਿਆ ਹੀਰੋ

ਨਵੀਂ ਦਿੱਲੀ/ਸਿਡਨੀ: ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਸੀਰੀਜ਼

ਟੀਮ ਇੰਡੀਆ ਦੀ ਮਾੜੀ ਪ੍ਰਫਾਰਮੈਂਸ 'ਤੇ ਭੜਕੇ ਪ੍ਰਭਾਕਰ
ਟੀਮ ਇੰਡੀਆ ਦੀ ਮਾੜੀ ਪ੍ਰਫਾਰਮੈਂਸ 'ਤੇ ਭੜਕੇ ਪ੍ਰਭਾਕਰ

ਕੋਲਕਾਤਾ: ਟੀਮ ਇੰਡੀਆ ਦੇ ਸਾਬਕਾ ਕੈਪਟਨ ਐਮਐਸ ਧੋਨੀ ਨੇ ਮੌਜ਼ੂਦਾ ਕਪਤਾਨ ਵਿਰਾਟ

ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ
ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ

ਨਵੀਂ ਦਿੱਲੀ: ਸਾਊਥ ਅਫ਼ਰੀਕਾ ਦੇ ਸਟਾਰ ਕ੍ਰਿਕਟਰ ਜੇਪੀ ਡਿਊਮਿਨੀ ਨੇ ਇੱਕ ਓਵਰ ਵਿੱਚ

IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..

ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ

ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?
ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?

ਚੇਨਈ :ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਡਾਰੀ ਰਵੀਚੰਦਰਨ

ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ
ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ

ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ
ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਣ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ