ਸੀਰੀਆ 'ਚ ਹਵਾਈ ਹਮਲਿਆਂ 'ਚ 8 ਬੱਚਿਆਂ ਸਮੇਤ 21 ਹਲਾਕ

By: ABP SANJHA | | Last Updated: Tuesday, 9 January 2018 10:43 AM
ਸੀਰੀਆ 'ਚ ਹਵਾਈ ਹਮਲਿਆਂ 'ਚ 8 ਬੱਚਿਆਂ ਸਮੇਤ 21 ਹਲਾਕ

ਬਰਤਾਨੀਆ ਦੀ ਨਿਗਰਾਨ ਸੰਸਥਾ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਸੀਰੀਆ ਤੇ ਰੂਸ ਵਲੋਂ ਇਦਲਿਬ ਦੇ ਵੱਖ-ਵੱਖ ਇਲਾਕਿਆਂ 'ਚ ਅੱਜ ਵੀ ਹਵਾਈ ਹਮਲੇ ਜਾਰੀ ਹਨ।

ਬੇਰੂਤ- ਸੀਰੀਆ ਵਿੱਚ ਰੂਸ ਵੱਲੋਂ ਬਾਗੀਆਂ ਦੇ ਕਬਜ਼ੇ ਵਾਲੇ ਖੇਤਰ ‘ਚ ਕੀਤੇ ਹਵਾਈ ਹਮਲਿਆਂ ‘ਚ 8 ਬੱਚਿਆਂ ਸਮੇਤ 21 ਨਾਗਰਿਕ ਮਾਰੇ ਗਏ ਹਨ। ਇਹ ਹਵਾਈ ਹਮਲਾ ਸੀਰੀਆ ਦੇ ਉੱਤਰ-ਪੱਛਮੀ ਸੂਬੇ ਇਦਲਿਬ ‘ਚ ਕੀਤਾ ਗਿਆ।

 
ਸੀਰੀਆ ‘ਚ ਇਕ ਮਨੁੱਖੀ ਅਧਿਕਾਰ ਸੰਸਥਾ ਦੇ ਨਿਗਰਾਨ ਨੇ ਦੱਸਿਆ ਕਿ ਸੀਰੀਆ ‘ਚ ਇਦਲਿਬ ਵਿਖੇ ਜ਼ਿਹਾਦੀਆਂ ਤੇ ਬਾਗੀਆਂ ਦੇ ਕਬਜ਼ੇ ਵਾਲੇ ਆਖਰੀ ਖੇਤਰ ‘ਚ ਬੀਤੇ ਦਿਨ ਸੀਰੀਆ ਤੇ ਰੂਸ ਵਲੋਂ ਸਿਨਜਰ ਕਸਬੇ ‘ਚ ਕੀਤੇ ਹਵਾਈ ਹਮਲੇ ‘ਚ 8 ਬੱਚਿਆਂ ਸਮੇਤ 21 ਨਾਗਰਿਕ ਮਾਰੇ ਗਏ ਹਨ ਤੇ ਇਨ੍ਹਾਂ ‘ਚੋਂ 11 ਇਕ ਹੀ ਪਰਿਵਾਰ ਦੇ ਮੈਂਬਰ ਸਨ।

 
ਬਰਤਾਨੀਆ ਦੀ ਨਿਗਰਾਨ ਸੰਸਥਾ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਸੀਰੀਆ ਤੇ ਰੂਸ ਵਲੋਂ ਇਦਲਿਬ ਦੇ ਵੱਖ-ਵੱਖ ਇਲਾਕਿਆਂ ‘ਚ ਅੱਜ ਵੀ ਹਵਾਈ ਹਮਲੇ ਜਾਰੀ ਹਨ।

First Published: Tuesday, 9 January 2018 10:43 AM

Related Stories

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...
ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...

ਵਾਸ਼ਿੰਗਟਨ-ਅਮਰੀਕਾ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਹਾਫ਼ਿਜ਼ ਸਈਦ

ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ
ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ

ਪੇਈਚਿੰਗ-ਚੀਨ ਨੇ ਡੋਕਲਾਮ ਖੇਤਰ ਵਿੱਚ ਉਸਾਰੀ ਨੂੰ ਜਾਇਜ਼ ਦੱਸਿਆ ਹੈ। ਉਸਨੇ ਕਿਹਾ

ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..
ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..

ਐਮਸਟਰਡਮ- ਇਥੋਂ ਦੇ ਇਕ ਏਅਰਪੋਰਟ ਉੱਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਨੂੰ ਲੈਂਡਿੰਗ

ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ
ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ

ਸਿਡਨੀ- ਆਸਟਰੇਲੀਆ ਨੇ ਨਿਊ ਸਾਊਥ ਵੇਲਸ ਵਿੱਚ ਕੱਲ੍ਹ ਡਰੋਨ ਨੇ ਦੋ ਲੜਕਿਆਂ ਨੂੰ

ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ
ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ

ਬਰਲਿਨ  : ਫ੍ਰੈਡਰਿਕ ਤੂਫ਼ਾਨ ਨੇ ਵੀਰਵਾਰ ਨੂੰ ਯੂਰਪ ਦੇ ਕਈ ਦੇਸ਼ਾਂ ‘ਚ ਕਾਫ਼ੀ ਤਬਾਹੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ

ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ਸਾਥੀ ਕਲਾਰਕ ਗੇਫੋਰਡ ਨਾਲ

ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ
ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਜਾ ਚੁੱਕੇ ਹਾਫਿਜ਼

ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ
ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ

ਲਾਹੌਰ- ਪਾਕਿਸਤਾਨ ਦੇ ਇਕ ਸੰਗਠਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਦੇਸ਼ ਦਾ