91 ਸਾਲ ਦੀ ਹੋਈ ਮਹਾਰਾਣੀ, ਨਹੀਂ ਹੋ ਰਿਹਾ ਕੋਈ ਸਮਾਰੋਹ

By: ABP SANJHA | | Last Updated: Friday, 21 April 2017 2:00 PM
91 ਸਾਲ ਦੀ ਹੋਈ ਮਹਾਰਾਣੀ, ਨਹੀਂ ਹੋ ਰਿਹਾ ਕੋਈ ਸਮਾਰੋਹ

ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜਾਬੈਥ ਅੱਜ 91 ਸਾਲ ਦੀ ਹੋ ਗਈ ਹੈ। ਇਹ ਉਨ੍ਹਾਂ ਦਾ ਅਸਲੀ ਜਨਮ ਦਿਨ ਹੈ ਪਰ ਮਹਾਰਾਣੀ ਦੇ ਅਸਲੀ ਜਨਮ ਦਿਨ ਮੌਕੇ ਕੋਈ ਵੀ ਸਮਾਰੋਹ ਨਹੀਂ ਕੀਤਾ ਜਾਂਦਾ। ਦਰਅਸਲ ਬ੍ਰਿਟੇਨ ਵਿੱਚ ਰਾਜਾ ਤੇ ਰਾਣੀ ਦੇ ਜਨਮ ਦਿਨ ਸਰਕਾਰੀ ਤੌਰ ‘ਤੇ ਅਸਲੀ ਜਨਮ ਦਿਨ ਮੌਕੇ ਨਹੀਂ ਮਨਾਏ ਜਾਂਦੇ, ਬਲਕਿ ਜਨਮ ਦਿਨ ਸਬੰਧੀ ਹੋਣ ਵਾਲੀ ਪਰੇਡ ਅਧਿਕਾਰਕ ਜਨਮ ਦਿਨ ਮੌਕੇ ਕੀਤੀ ਜਾਂਦੀ ਹੈ।
ਬ੍ਰਿਟੇਨ ਵਿੱਚ ਆਮ ਤੌਰ ‘ਤੇ ਰਾਜੇ-ਰਾਣੀਆਂ ਦਾ ਜਨਮ ਦਿਨ ਜੂਨ ਵਿੱਚ ਮਨਾਇਆ ਜਾਂਦਾ ਹੈ, ਕਿਉਂਕ ਜੂਨ ਮਹੀਨੇ ਮੌਸਮ ਵਧੀਆ ਹੁੰਦਾ ਹੈ। ਬ੍ਰਿਟੇਨ ਵਿੱਚ ਸ਼ਾਹੀ ਘਰਾਣੇ ਦਾ ਜਨਮ ਦਿਨ ਅਧਿਕਾਰਕ ਤੌਰ ‘ਤੇ ਮਨਾਉਣ ਦਾ ਸਿਲਸਿਲਾ ਅੱਜ ਤੋਂ 250 ਸਾਲ ਪਹਿਲਾਂ 1748 ਵਿੱਚ ਕਿੰਗ ਜਾਰਜ ਦੂਜੇ ਵੇਲੇ ਹੋਇਆ ਸੀ। ਇਸ ਮੌਕੇ ਸ਼ਾਹੀ ਪਰਿਵਾਰ ਮਹਾਰਾਣੀ ਦਾ ਜਨਮ ਦਿਨ ਮਨਾਉਣ ਇਕੱਠਾ ਆਉਂਦਾ ਹੈ।
ਇਸ ਸਮਾਰੋਹ ਵਿੱਚ 14 ਅਧਿਕਾਰੀ, 200 ਘੋੜੇ ਤੇ 400 ਸੰਗੀਤਕਾਰ ਹਿੱਸਾ ਲੈਂਦੇ ਹਨ। ਖਾਸ ਪਰੇਡ ਮਾਹਰਾਣੀ ਦੇ ਬਕਿੰਗਮ ਪੈਲੇਸ ਤੋਂ ਸ਼ੂਰੂ ਹੋ ਕੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਵਾਪਸ ਬਕਿੰਗਮ ਪਹੁੰਚਦੀ ਹੈ। ਇਸ ਪਰੇਡ ਨੂੰ ‘ਟਰੂਪਿੰਗ ਦ ਕਲਰ’ ਕਿਹਾ ਜਾਂਦਾ ਹੈ। ਇਸ ਸਾਲ ਮਹਾਰਾਣੀ ਦਾ ਅਧਿਕਾਰਕ ਜਨਮ ਦਿਨ ਸਮਾਰੋਹ 17 ਜੂਨ ਨੂੰ ਹੋਵੇਗਾ।

First Published: Friday, 21 April 2017 2:00 PM

Related Stories

ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!
ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!

ਸੀਓਲ: ਉਤਰ ਕੋਰੀਆ ‘ਚ ਦਰਮਿਆਨੇ ਤੋਂ ਹਲਕੇ ਪੱਧਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ