91 ਸਾਲ ਦੀ ਹੋਈ ਮਹਾਰਾਣੀ, ਨਹੀਂ ਹੋ ਰਿਹਾ ਕੋਈ ਸਮਾਰੋਹ

By: ABP SANJHA | | Last Updated: Friday, 21 April 2017 2:00 PM
91 ਸਾਲ ਦੀ ਹੋਈ ਮਹਾਰਾਣੀ, ਨਹੀਂ ਹੋ ਰਿਹਾ ਕੋਈ ਸਮਾਰੋਹ

ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜਾਬੈਥ ਅੱਜ 91 ਸਾਲ ਦੀ ਹੋ ਗਈ ਹੈ। ਇਹ ਉਨ੍ਹਾਂ ਦਾ ਅਸਲੀ ਜਨਮ ਦਿਨ ਹੈ ਪਰ ਮਹਾਰਾਣੀ ਦੇ ਅਸਲੀ ਜਨਮ ਦਿਨ ਮੌਕੇ ਕੋਈ ਵੀ ਸਮਾਰੋਹ ਨਹੀਂ ਕੀਤਾ ਜਾਂਦਾ। ਦਰਅਸਲ ਬ੍ਰਿਟੇਨ ਵਿੱਚ ਰਾਜਾ ਤੇ ਰਾਣੀ ਦੇ ਜਨਮ ਦਿਨ ਸਰਕਾਰੀ ਤੌਰ ‘ਤੇ ਅਸਲੀ ਜਨਮ ਦਿਨ ਮੌਕੇ ਨਹੀਂ ਮਨਾਏ ਜਾਂਦੇ, ਬਲਕਿ ਜਨਮ ਦਿਨ ਸਬੰਧੀ ਹੋਣ ਵਾਲੀ ਪਰੇਡ ਅਧਿਕਾਰਕ ਜਨਮ ਦਿਨ ਮੌਕੇ ਕੀਤੀ ਜਾਂਦੀ ਹੈ।
ਬ੍ਰਿਟੇਨ ਵਿੱਚ ਆਮ ਤੌਰ ‘ਤੇ ਰਾਜੇ-ਰਾਣੀਆਂ ਦਾ ਜਨਮ ਦਿਨ ਜੂਨ ਵਿੱਚ ਮਨਾਇਆ ਜਾਂਦਾ ਹੈ, ਕਿਉਂਕ ਜੂਨ ਮਹੀਨੇ ਮੌਸਮ ਵਧੀਆ ਹੁੰਦਾ ਹੈ। ਬ੍ਰਿਟੇਨ ਵਿੱਚ ਸ਼ਾਹੀ ਘਰਾਣੇ ਦਾ ਜਨਮ ਦਿਨ ਅਧਿਕਾਰਕ ਤੌਰ ‘ਤੇ ਮਨਾਉਣ ਦਾ ਸਿਲਸਿਲਾ ਅੱਜ ਤੋਂ 250 ਸਾਲ ਪਹਿਲਾਂ 1748 ਵਿੱਚ ਕਿੰਗ ਜਾਰਜ ਦੂਜੇ ਵੇਲੇ ਹੋਇਆ ਸੀ। ਇਸ ਮੌਕੇ ਸ਼ਾਹੀ ਪਰਿਵਾਰ ਮਹਾਰਾਣੀ ਦਾ ਜਨਮ ਦਿਨ ਮਨਾਉਣ ਇਕੱਠਾ ਆਉਂਦਾ ਹੈ।
ਇਸ ਸਮਾਰੋਹ ਵਿੱਚ 14 ਅਧਿਕਾਰੀ, 200 ਘੋੜੇ ਤੇ 400 ਸੰਗੀਤਕਾਰ ਹਿੱਸਾ ਲੈਂਦੇ ਹਨ। ਖਾਸ ਪਰੇਡ ਮਾਹਰਾਣੀ ਦੇ ਬਕਿੰਗਮ ਪੈਲੇਸ ਤੋਂ ਸ਼ੂਰੂ ਹੋ ਕੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਵਾਪਸ ਬਕਿੰਗਮ ਪਹੁੰਚਦੀ ਹੈ। ਇਸ ਪਰੇਡ ਨੂੰ ‘ਟਰੂਪਿੰਗ ਦ ਕਲਰ’ ਕਿਹਾ ਜਾਂਦਾ ਹੈ। ਇਸ ਸਾਲ ਮਹਾਰਾਣੀ ਦਾ ਅਧਿਕਾਰਕ ਜਨਮ ਦਿਨ ਸਮਾਰੋਹ 17 ਜੂਨ ਨੂੰ ਹੋਵੇਗਾ।

First Published: Friday, 21 April 2017 2:00 PM

Related Stories

ਤੀਜੇ ਦਿਨ ਵੀ ਨਾ ਉੱਡੇ ਜਹਾਜ਼, ਯਾਤਰੀ ਹੋ ਰਹੇ ਏਅਰਪੋਰਟ 'ਤੇ ਪ੍ਰੇਸ਼ਾਨ
ਤੀਜੇ ਦਿਨ ਵੀ ਨਾ ਉੱਡੇ ਜਹਾਜ਼, ਯਾਤਰੀ ਹੋ ਰਹੇ ਏਅਰਪੋਰਟ 'ਤੇ ਪ੍ਰੇਸ਼ਾਨ

ਲੰਦਨ: ਬ੍ਰਿਟਿਸ਼ ਏਅਰਵੇਜ਼ ਦੇ ਯਾਤਰੀਆਂ ਨੂੰ ਹੀਥਰੋ ਹਵਾਈ ਅੱਡੇ ‘ਤੇ ਲਗਾਤਾਰ

ਪਾਕਿਸਤਾਨ ਨੇ ਭਗਤ ਸਿੰਘ ਦੇ ਸਕੂਲ ਨੂੰ ਮੁੜ ਬਣਾਇਆ..
ਪਾਕਿਸਤਾਨ ਨੇ ਭਗਤ ਸਿੰਘ ਦੇ ਸਕੂਲ ਨੂੰ ਮੁੜ ਬਣਾਇਆ..

ਲਾਹੌਰ: ਪਾਕਿਸਤਾਨ ਸਰਕਾਰ ਨੇ ਜ਼ਿਲ੍ਹਾ ਫੈਸਲਾਬਾਦ ਦੇ ਪਿੰਡ ਬੰਗਾ ਦੇ ਬਦਲੇ ਹੋਏ

UK 'ਚ ਫਿਦਾਇਨ ਹਮਲੇ ਦਾ ਫਿਰ ਖ਼ਤਰਾ, 23000 ਜੇਹਾਦੀਆਂ ਦੀ ਪਛਾਣ
UK 'ਚ ਫਿਦਾਇਨ ਹਮਲੇ ਦਾ ਫਿਰ ਖ਼ਤਰਾ, 23000 ਜੇਹਾਦੀਆਂ ਦੀ ਪਛਾਣ

ਲੰਡਨ: ਮਾਨਚੈਸਟਰ ਵਿੱਚ ਫਿਦਾਇਨ ਹਮਲੇ ਤੋਂ ਬਾਅਦ ਬਰਤਾਨੀਆ ਵਿੱਚ ਦਹਿਸ਼ਤਗਰਦ ਹਮਲੇ

ਮਾਨਚੈਸਟਰ ਹਮਲੇ 'ਚ 11 ਗ੍ਰਿਫਤਾਰੀਆਂ
ਮਾਨਚੈਸਟਰ ਹਮਲੇ 'ਚ 11 ਗ੍ਰਿਫਤਾਰੀਆਂ

ਲੰਦਨ: ਮਾਨਚੈਸਟਰ ਵਿੱਚ ਲੰਘੇ ਹਫਤੇ ਸੰਗੀਤ ਪ੍ਰੋਗਰਾਮ ਦੌਰਾਨ ਹੋਏ ਆਤਮਘਾਤੀ ਹਮਲੇ

ਪਾਕਿਸਤਾਨ ਦੇ ਜੰਗੀ ਜਹਾਜ਼ ਤਿਆਰ-ਬਰ-ਤਿਆਰ, ਸਾਰੇ ਏਅਰਬੇਸ ਹੋਏ ਆਪਰੇਸ਼ਨਲ
ਪਾਕਿਸਤਾਨ ਦੇ ਜੰਗੀ ਜਹਾਜ਼ ਤਿਆਰ-ਬਰ-ਤਿਆਰ, ਸਾਰੇ ਏਅਰਬੇਸ ਹੋਏ ਆਪਰੇਸ਼ਨਲ

ਇਸਲਾਮਾਬਾਦ: ਪਾਕਿਸਤਾਨ ਅਖਬਾਰ ‘ਦੁਨੀਆ’ ਮੁਤਾਬਕ ਭਾਰਤ ਦੀ ਚੇਤਾਵਨੀ ਤੋਂ

1 ਨਹੀਂ 2 ਨਹੀਂ,ਇਕੱਠੇ ਛੇ ਬੱਚੇ ਜੰਮੇ
1 ਨਹੀਂ 2 ਨਹੀਂ,ਇਕੱਠੇ ਛੇ ਬੱਚੇ ਜੰਮੇ

ਨਾਈਜ਼ੀਰੀਆ: ਨਾਈਜ਼ੀਰੀਆ ਦੇ ਮੂਲ ਨਿਵਾਸੀ ਇਕ ਜੋੜੇ ਨੂੰ 17 ਸਾਲ ਬਾਅਦ ਔਲਾਦ ਦਾ ਸੁੱਖ

ਹੀਥਰੋ ਏਅਰਪੋਰਟ 'ਤੇ ਪਿਆ ਪੰਗਾ, ਸਾਰੀਆਂ ਉਡਾਣਾਂ ਰੱਦ
ਹੀਥਰੋ ਏਅਰਪੋਰਟ 'ਤੇ ਪਿਆ ਪੰਗਾ, ਸਾਰੀਆਂ ਉਡਾਣਾਂ ਰੱਦ

ਲੰਡਨ : ਲੰਡਨ ਏਅਰਵੇਜ਼ ਦੇ ਹੀਥ੍ਰੋ ਤੇ ਗੈਟਵਿਕ ਹਵਾਈ ਅੱਡਿਆਂ ਤੋਂ ਸਾਰੀਆਂ ਉਡਾਣਾਂ

ਮਿਸਰ ਵਿੱਚ ਈਸਾਈਆਂ 'ਤੇ ਹਮਲਾ, 26 ਮੌਤਾਂ
ਮਿਸਰ ਵਿੱਚ ਈਸਾਈਆਂ 'ਤੇ ਹਮਲਾ, 26 ਮੌਤਾਂ

ਕਾਹਿਰਾ:- ਦੱਖਣੀ ਮਿਸਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਕੌਪਟਿਕ ਈਸਾਈਆਂ ਨੂੰ

ਲੰਡਨ 'ਚ ਚੇਅਰਮੈਨ ਬਣਿਆ ਪੰਜਾਬੀ,
ਲੰਡਨ 'ਚ ਚੇਅਰਮੈਨ ਬਣਿਆ ਪੰਜਾਬੀ,

ਲੰਡਨ:  ਇੰਗਲੈਂਡ ‘ਚ ਰਹਿ ਰਹੇ ਕੌਂਸਲਰ ਜਗਤਾਰ ਸਿੰਘ ਢੀਂਡਸਾ ਨੂੰ ਵਾਟਫੋਰਡ