ਅਮਰੀਕਾ ਦੀ ਅੱਖ ਈਰਾਨ 'ਤੇ ਕਿਉਂ?

By: Harsharan K | | Last Updated: Saturday, 6 January 2018 2:19 PM
ਅਮਰੀਕਾ ਦੀ ਅੱਖ ਈਰਾਨ 'ਤੇ ਕਿਉਂ?

ਪੁਰਾਣੀ ਤਸਵੀਰ

ਸੰਯੁਕਤ ਰਾਸ਼ਟਰ: ਯੂ.ਐਨ. ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੇ ਨੇ ਇਕ ਐਮਰਜੈਂਸੀ ਮੀਟਿੰਗ ਦੌਰਾਨ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਪੂਰਾ ਵਿਸ਼ਵ ਤੁਹਾਨੂੰ ਦੇਖ ਰਿਹਾ ਹੈ ਕਿ ਤੁਸੀਂ ਕੀ ਕਰ ਰਹੇ ਹੋ।  ਈਰਾਨ ਦੇ ਵਿਦੇਸ਼ ਮੰਤਾਰਾਲੇ ਨੇ ਇਸ ਬਿਆਨ ਨੂੰ ‘ਬੇਹੁਦਾ ਤੇ ਮੌਕਾਪਰਸਤੀ’ ਦੱਸਿਆ ਹੈ।ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਇਸਲਾਮਿਕ ਦੇਸ਼ ਈਰਾਨ ਵਿਚ ਵੱਡੇ ਪੱਧਰ ‘ਤੇ ਸੱਤਾ ਵਿਰੋਧੀ ਪ੍ਰਦਰਸ਼ਨ ਚੱਲ ਰਹੇ ਹਨ।

 

 

 
ਪਿਛਲੇ ਦਿਨਾਂ ਤੋਂ ਈਰਾਨ ‘ਚ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਲੀਡਰ ਅਯਾਤੁੱਲਾਹ ਅਲੀ ਖ਼ੁਮੈਨੀ ਖ਼ਿਲਾਫ ਸੱਤਾ ਛੱਡਣ ਲਈ ਵਿਰੋਧ ਪ੍ਰਦਰਸ਼ਨ ਕੀਤੇ ਸਨ। ਈਰਾਨ ਦੇ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋਣ ‘ਕਿਉਂਕਿ ਇਸ ਨਾਲ ਉਨ੍ਹਾਂ ਲਈ ਤੇ ਹੋਰ ਨਾਗਰਿਕਾਂ ਲਈ ਮੁਸ਼ਕਲਾਂ ਪੈਦਾ ਹੋਣਗੀਆਂ।’

 

 

 

 
ਮੁਜ਼ਾਹਰਾਕਾਰੀਆਂ ਨੇ ਗ੍ਰਹਿ ਮੰਤਰੀ ਦੀ ਉਸ ਚੇਤਾਵਨੀ ਨੂੰ ਵੀ ਅੱਖੋਂ ਪਰੋਖੇ ਕਰ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਨਾਗਰਿਕਾਂ ਨੂੰ ‘ਗ਼ੈਰ-ਕਨੂੰਨੀ ਰੂਪ ਵਿੱਚ ਇਕੱਠੇ’ ਹੋਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਈਰਾਨ ਦੇ ਅਧਿਕਾਰੀ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਲਈ ਵਿਦੇਸ਼ੀ ਤਾਕਤਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

First Published: Saturday, 6 January 2018 2:19 PM

Related Stories

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...
ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...

ਵਾਸ਼ਿੰਗਟਨ-ਅਮਰੀਕਾ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਹਾਫ਼ਿਜ਼ ਸਈਦ

ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ
ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ

ਪੇਈਚਿੰਗ-ਚੀਨ ਨੇ ਡੋਕਲਾਮ ਖੇਤਰ ਵਿੱਚ ਉਸਾਰੀ ਨੂੰ ਜਾਇਜ਼ ਦੱਸਿਆ ਹੈ। ਉਸਨੇ ਕਿਹਾ

ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..
ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..

ਐਮਸਟਰਡਮ- ਇਥੋਂ ਦੇ ਇਕ ਏਅਰਪੋਰਟ ਉੱਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਨੂੰ ਲੈਂਡਿੰਗ

ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ
ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ

ਸਿਡਨੀ- ਆਸਟਰੇਲੀਆ ਨੇ ਨਿਊ ਸਾਊਥ ਵੇਲਸ ਵਿੱਚ ਕੱਲ੍ਹ ਡਰੋਨ ਨੇ ਦੋ ਲੜਕਿਆਂ ਨੂੰ

ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ
ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ

ਬਰਲਿਨ  : ਫ੍ਰੈਡਰਿਕ ਤੂਫ਼ਾਨ ਨੇ ਵੀਰਵਾਰ ਨੂੰ ਯੂਰਪ ਦੇ ਕਈ ਦੇਸ਼ਾਂ ‘ਚ ਕਾਫ਼ੀ ਤਬਾਹੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ

ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ਸਾਥੀ ਕਲਾਰਕ ਗੇਫੋਰਡ ਨਾਲ

ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ
ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਜਾ ਚੁੱਕੇ ਹਾਫਿਜ਼

ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ
ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ

ਲਾਹੌਰ- ਪਾਕਿਸਤਾਨ ਦੇ ਇਕ ਸੰਗਠਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਦੇਸ਼ ਦਾ