ਆਸਟ੍ਰੇਲੀਆ 'ਚ ਰਹਿਣ ਵਾਲੇ ਭਾਰਤੀਆਂ ਲਈ ਜ਼ਰੂਰੀ ਖ਼ਬਰ..

By: abp sanjha | | Last Updated: Monday, 19 June 2017 9:52 AM
ਆਸਟ੍ਰੇਲੀਆ 'ਚ ਰਹਿਣ ਵਾਲੇ ਭਾਰਤੀਆਂ ਲਈ ਜ਼ਰੂਰੀ ਖ਼ਬਰ..

ਮੈਲਬਾਰਨ: ਆਸਟ੍ਰੇਲੀਆ ਵਿਚ ਰਹਿਣ ਵਾਲੇ ਭਾਰਤੀ 30 ਜੂਨ ਤੱਕ ਆਪਣੇ ਪੀ. ਆਈ. ਓ. (ਪਰਸਨ ਆਫ਼ ਇੰਡੀਅਨ ਓਰੀਜਨ) ਕਾਰਡ ਨੂੰ ਓ. ਸੀ. ਆਈ. (ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ) ਕਾਰਡ ਵਿਚ ਤਬਦੀਲ ਕਰਵਾਉਣ ਨਹੀਂ ਤਾਂ ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਆਉਣ ਲਈ ਵੀਜ਼ਾ ਲਈ ਅਪਲਾਈ ਕਰਨਾ ਪਵੇਗਾ। ਇਹ ਕਹਿਣਾ ਹੈ ਮੈਲਬਾਰਨ ‘ਚ ਭਾਰਤ ਦੀ ਕੌਂਸਲ ਜਨਰਲ ਮਨਿਕਾ ਜੈਨ ਦਾ।

 

 

ਭਾਰਤ ਸਰਕਾਰ ਨੇ ਵਿਦੇਸ਼ਾਂ ਵਿਚ ਰਹਿੰਦੇ ਸਾਰੇ ਭਾਰਤੀਆਂ ਨੂੰ ਆਪਣੇ ਪੀ. ਆਈ. ਓ. ਕਾਰਡ ਨੂੰ ਓ. ਸੀ. ਆਈ. ਕਾਰਡ ਵਿਚ ਤਬਦੀਲ ਕਰਨ ਲਈ ਸਮਾਂ ਦਿੱਤਾ ਹੈ। ਜੈਨ ਨੇ ਕਿਹਾ ਕਿ ਜੇਕਰ ਲੋਕ 30 ਜੂਨ ਤੋਂ ਪਹਿਲਾਂ ਇਹ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਕੌਂਸਲਰ ਫ਼ੀਸ ਨਹੀਂ ਭਰਨੀ ਪਵੇਗੀ। 1 ਜੁਲਾਈ ਤੋਂ ਪੀ. ਆਈ. ਓ. ਕਾਰਡ ਨੂੰ ਓ. ਸੀ. ਆਈ. ਕਾਰਡ ਵਿਚ ਤਬਦੀਲ ਕਰਵਾਉਣ ਲਈ ਫ਼ੀਸ ਲੱਗਣੀ ਸ਼ੁਰੂ ਹੋ ਜਾਵੇਗੀ।

First Published: Monday, 19 June 2017 9:52 AM

Related Stories

ਮੋਦੀ ਨੇ ਟਰੰਪ ਨੂੰ ਦਿੱਤਾ ਹੁਸ਼ਿਆਰਪੁਰੀਆ ਟਰੰਕ
ਮੋਦੀ ਨੇ ਟਰੰਪ ਨੂੰ ਦਿੱਤਾ ਹੁਸ਼ਿਆਰਪੁਰੀਆ ਟਰੰਕ

ਵਾਸਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ

ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਇਨਕਾਰ
ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਇਨਕਾਰ

ਲੰਡਨ: ਬਰਤਾਨੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਦੀ

ਇਰਾਨ ਵੱਲੋਂ ਮੁਸਲਿਮ ਦੇਸਾਂ ਨੂੰ ਕਸ਼ਮੀਰ ਦੇ ਹੱਕ 'ਚ ਡਟਣ ਦਾ ਹੋਕਾ
ਇਰਾਨ ਵੱਲੋਂ ਮੁਸਲਿਮ ਦੇਸਾਂ ਨੂੰ ਕਸ਼ਮੀਰ ਦੇ ਹੱਕ 'ਚ ਡਟਣ ਦਾ ਹੋਕਾ

ਨਵੀਂ ਦਿੱਲੀ: ਇਰਾਨ ਦੇ ਸੁਪਰੀਮ ਲੀਡਰ ਤੇ ਧਾਰਮਿਕ ਲਾਗੂ ਅਯਾਤੁੱਲ੍ਹਾ ਅਲੀ

ਮੋਦੀ ਨੇ ਨਹੀਂ ਉਠਾਇਆ ਟਰੰਪ ਕੋਲ ਵੀਜ਼ੇ ਦਾ ਮੁੱਦਾ
ਮੋਦੀ ਨੇ ਨਹੀਂ ਉਠਾਇਆ ਟਰੰਪ ਕੋਲ ਵੀਜ਼ੇ ਦਾ ਮੁੱਦਾ

ਵਾਸ਼ਿੰਗਟਨ: ਅਮਰੀਕਾ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ

ਅਮਰੀਕਾ 'ਚ ਮੋਦੀ ਖਿਲਾਫ ਡਟੇ ਸਿੱਖ, ਕੈਨੇਡਾ ਤੋਂ ਵੀ ਪਹੁੰਚੇ ਲੋਕ
ਅਮਰੀਕਾ 'ਚ ਮੋਦੀ ਖਿਲਾਫ ਡਟੇ ਸਿੱਖ, ਕੈਨੇਡਾ ਤੋਂ ਵੀ ਪਹੁੰਚੇ ਲੋਕ

ਵਾਸ਼ਿੰਗਟਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵਰਜੀਨੀਆ ਦੇ ਰਿਟਜ਼

ਪਾਕਿਸਤਾਨ ਦੇ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਰੋਕੀ
ਪਾਕਿਸਤਾਨ ਦੇ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਰੋਕੀ

ਅੰਮ੍ਰਿਤਸਰ: ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਹਜ਼ਾਰਾ ਡਿਵੀਜ਼ਨ ਦੀ ਕੁਰਮ

IS ਨੇ ਹੈਕ ਕੀਤੀਆਂ ਅਮਰੀਕਾ ਦੀਆਂ ਸਾਈਟਾਂ
IS ਨੇ ਹੈਕ ਕੀਤੀਆਂ ਅਮਰੀਕਾ ਦੀਆਂ ਸਾਈਟਾਂ

ਨਿਊਯਾਰਕ: ਅਮਰੀਕਾ ਦੇ ਓਹੀਓ ਸਟੇਟ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਹੈਕ ਕਰ ਲਈਆਂ

ਕਰੋੜਾਂ 'ਚ ਕਿਉਂ ਵਿਕਿਆ ਇਹ ਨਕਸ਼ਾ !
ਕਰੋੜਾਂ 'ਚ ਕਿਉਂ ਵਿਕਿਆ ਇਹ ਨਕਸ਼ਾ !

ਵਸ਼ਿੰਗਟਨ: ਅਮਰੀਕਾ ‘ਚ ਡਿਜ਼ਨੀਲੈਂਡ ਦੇ ਮੂਲ ਨਕਸ਼ੇ ਦੀ ਵੱਡੀ ਬੋਲੀ ਲਗਾਈ ਗਈ। ਇਹ

ਇਟਲੀ ਸਰਕਾਰ ਨੇ ਅੰਮ੍ਰਿਤਧਾਰੀ ਸਿੱਖਾਂ ਦੇ ਪਹਿਨਣ ਲਈ ਬਣਵਾਈ ਵਿਸ਼ੇਸ਼ ਕਿਰਪਾਨ
ਇਟਲੀ ਸਰਕਾਰ ਨੇ ਅੰਮ੍ਰਿਤਧਾਰੀ ਸਿੱਖਾਂ ਦੇ ਪਹਿਨਣ ਲਈ ਬਣਵਾਈ ਵਿਸ਼ੇਸ਼ ਕਿਰਪਾਨ

ਅੰਮ੍ਰਿਤਸਰ:- ਇਟਲੀ ਸਰਕਾਰ ਨੇ ਦੇਸ਼ ‘ਚ ਵਸਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਕੱਕਾਰ

ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ
ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ

ਨਵੀਂ ਦਿੱਲੀ: ਯੁੱਧ ਪੀੜਤ ਦੇਸ਼ ਯਮਨ ਵਿੱਚ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ