ਅਮਰੀਕੀ ਹਵਾਈ ਸੈਨਾ ਨੇ ਬਗਦਾਦੀ ਫੁੰਡਿਆ!

By: abp sanjha | | Last Updated: Tuesday, 13 February 2018 12:55 PM
ਅਮਰੀਕੀ ਹਵਾਈ ਸੈਨਾ ਨੇ ਬਗਦਾਦੀ ਫੁੰਡਿਆ!

ਨਵੀਂ ਦਿੱਲੀ: ਅੱਤਵਾਦੀ ਜਥੇਬੰਦੀ ਆਈਐਸ ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਪਿਛਲੇ ਸਾਲ ਮਈ ਵਿੱਚ ਹਵਾਈ ਹਮਲੇ ਦੌਰਾਨ ਜ਼ਖਮੀ ਹੋ ਗਿਆ ਸੀ। ਉਸ ਨੂੰ ਪੰਜ ਮਹੀਨੇ ਤੱਕ ਆਪਣੀ ਜਥੇਬੰਦੀ ਦੀ ਕਮਾਨ ਛੱਡਣੀ ਪਈ ਸੀ।

ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਖਬਰੀ ਚੈਨਲ ‘ਸੀਐਨਐਨ’ ਨੇ ਦੱਸਿਆ ਹੈ ਕਿ ਅਮਰੀਕੀ ਖੂਫੀਆ ਏਜੰਸੀਆਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਪਿਛਲੇ ਸਾਲ ਮਈ ਵਿੱਚ ਜਦੋਂ ਸੀਰੀਆ ਦੇ ਰੱਕਾ ਨੇੜੇ ਮਿਜ਼ਾਇਲ ਹਮਲਾ ਹੋਇਆ ਤਾਂ ਬਗਦਾਦੀ ਉੱਥੇ ਹੀ ਸੀ। ਉੱਤਰੀ ਸੀਰੀਆ ਵਿੱਚ ਕੈਦ ਲੋਕਾਂ ਤੇ ਸ਼ਰਨਾਰਥੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਖੂਫੀਆ ਏਜੰਸੀਆਂ ਦੇ ਲੋਕ ਇਸ ਨਤੀਜੇ ‘ਤੇ ਪਹੁੰਚੇ ਹਨ।

ਇਹ ਸਾਫ ਨਹੀਂ ਹੋ ਸਕਿਆ ਹੈ ਕਿ ਬਗਦਾਦੀ ਦੀ ਹਾਲਤ ਗੰਭੀਰ ਸੀ ਜਾਂ ਨਹੀਂ ਪਰ ਇੰਨਾ ਜ਼ਰੂਰ ਹੈ ਕਿ ਉਹ ਆਪਣੀ ਪੋਸਟ ਤੋਂ ਪਿੱਛੇ ਹੋ ਗਿਆ ਸੀ। ਅਮਰੀਕੀ ਖੂਫੀਆ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਉੱਤਰੀ ਸੀਰੀਆ ਵਿੱਚ ਆਈਐਸ ਕੈਦੀਆਂ ਤੇ ਸ਼ਰਨਾਰਥੀਆਂ ਦੀ ਰਿਪੋਰਟ ‘ਤੇ ਅਧਾਰਤ ਹੈ। ਇਹ ਰਿਪੋਰਟ ਹਵਾਈ ਹਮਲੇ ਦੇ ਕਈ ਮਹੀਨਿਆਂ ਬਾਅਦ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਗਦਾਦੀ ਦੀ ਸੱਟ ਜ਼ਿਆਦਾ ਖਤਰਨਾਕ ਨਹੀਂ ਸੀ ਪਰ ਉਹ ਰੋਜ਼ਾਨਾ ਹੋਣ ਵਾਲੇ ਇਲਾਜ ਕਾਰਨ ਅੱਤਵਾਦੀ ਗਤੀਵਿਧੀਆਂ ਨੂੰ ਵੇਖ ਨਹੀਂ ਰਿਹਾ ਸੀ।

First Published: Tuesday, 13 February 2018 12:55 PM

Related Stories

ਟਰੂਡੋ ਨੇ ਕੀਤੀ ਕੈਪਟਨ ਨੂੰ ਮਿਲਣ ਤੋਂ ਨਾਂਹ
ਟਰੂਡੋ ਨੇ ਕੀਤੀ ਕੈਪਟਨ ਨੂੰ ਮਿਲਣ ਤੋਂ ਨਾਂਹ

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਮੌਕੇ

ਟਰੰਪ ਤੇ ਮੋਦੀ ਦੀ ਯਾਰੀ ਬਾਰੇ ਵਿਦੇਸ਼ੀ ਮੰਤਰਾਲੇ ਦਾ ਖੁਲਾਸਾ
ਟਰੰਪ ਤੇ ਮੋਦੀ ਦੀ ਯਾਰੀ ਬਾਰੇ ਵਿਦੇਸ਼ੀ ਮੰਤਰਾਲੇ ਦਾ ਖੁਲਾਸਾ

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰਾਲਾ ਦੀ ਇੱਕ ਅਧਿਕਾਰੀ ਨੇ ਭਾਰਤ ਤੇ ਅਮਰੀਕਾ

ਸਰਕਾਰੀ ਬੱਸਾਂ ਤੇ ਮੈਟਰੋ ਦਾ ਸਫਰ ਹੋਵੇਗਾ ਬਿਲਕੁਲ ਫਰੀ
ਸਰਕਾਰੀ ਬੱਸਾਂ ਤੇ ਮੈਟਰੋ ਦਾ ਸਫਰ ਹੋਵੇਗਾ ਬਿਲਕੁਲ ਫਰੀ

ਨਵੀਂ ਦਿੱਲੀ: ਜਰਮਨੀ ਸਰਕਾਰ ਆਪਣੇ ਲੋਕਾਂ ਲਈ ਵੱਡੀ ਸਕੀਮ ਸ਼ੁਰੂ ਕਰਨ ਜਾ ਰਹੀ ਹੈ।

ਟਰੰਪ ਦੇ ਪੋਰਨ ਸਟਾਰ ਨਾਲ ਸਬੰਧਾਂ ਦਾ 'ਕਬੂਲਨਾਮਾ'
ਟਰੰਪ ਦੇ ਪੋਰਨ ਸਟਾਰ ਨਾਲ ਸਬੰਧਾਂ ਦਾ 'ਕਬੂਲਨਾਮਾ'

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿੱਜੀ ਵਕੀਲ ਨੇ ਅਮਰੀਕੀ

17 ਜਾਣਿਆਂ ਦੀ ਜਾਨ ਲੈਣ ਵਾਲੇ ਸਾਬਕਾ ਵਿਦਿਆਰਥੀ ਬਾਰੇ ਨਵਾਂ ਖ਼ੁਲਾਸਾ
17 ਜਾਣਿਆਂ ਦੀ ਜਾਨ ਲੈਣ ਵਾਲੇ ਸਾਬਕਾ ਵਿਦਿਆਰਥੀ ਬਾਰੇ ਨਵਾਂ ਖ਼ੁਲਾਸਾ

ਫਲੋਰਿਡਾ—ਅਮਰੀਕਾ ਦੇ ਫਲੋਰੀਡਾ ਵਿਚ ਸਕੂਲ ਵਿੱਚ ਗੋਲੀਬਾਰੀ ਕਰਕੇ 17 ਵਿਦਿਆਰਥੀਆਂ

ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਨੂੰ ਵੱਡਾ ਸਨਮਾਨ
ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਨੂੰ ਵੱਡਾ ਸਨਮਾਨ

ਲੰਡਨ- ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਤੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ

ਅਮਰੀਕਾ ਵਿੱਚ ਸਿੱਖ ਟੈਕਸੀ ਡਰਾਈਵਰ ਹੋਇਆ ਨਸਲਵਾਦ ਦਾ ਸ਼ਿਕਾਰ
ਅਮਰੀਕਾ ਵਿੱਚ ਸਿੱਖ ਟੈਕਸੀ ਡਰਾਈਵਰ ਹੋਇਆ ਨਸਲਵਾਦ ਦਾ ਸ਼ਿਕਾਰ

ਇਲੀਨੋਇਸ- ਭਾਰਤੀ ਲੋਕਾਂ ਨੂੰ ਅਮਰੀਕਾ ਵਿੱਚ ਨਸਲੀ ਹਮਲਿਆਂ ਦੇ ਸ਼ਿਕਾਰ ਬਣਾਏ ਜਾਣ

ਭਾਰਤ ਨੇ ਕੀਤਾ ਇਹ ਕੰਮ, ਅਮਰੀਕਾ ਨੇ ਧਮਕੀ ਦੇ ਛੱਡੀ..
ਭਾਰਤ ਨੇ ਕੀਤਾ ਇਹ ਕੰਮ, ਅਮਰੀਕਾ ਨੇ ਧਮਕੀ ਦੇ ਛੱਡੀ..

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ ਹਾਰਲੇ ਡੇਵਿਡਸਨ ਮੋਟਰ

ਹਵਾਈ ਅੱਡੇ 'ਤੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ
ਹਵਾਈ ਅੱਡੇ 'ਤੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ

ਲੰਡਨ- ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਕੱਲ੍ਹ ਤੜਕੇ ਹੋਏ ਇਕ ਹਾਦਸੇ ਵਿੱਚ ਜ਼ਖ਼ਮੀ

ਪੈਸੇ ਦੀ ਪੀਰ ਮਹਿਲਾ ਖੁਦ ਹੀ ਐਕਸ-ਰੇ ਮਸ਼ੀਨ 'ਚ ਜਾ ਵੜੀ
ਪੈਸੇ ਦੀ ਪੀਰ ਮਹਿਲਾ ਖੁਦ ਹੀ ਐਕਸ-ਰੇ ਮਸ਼ੀਨ 'ਚ ਜਾ ਵੜੀ

ਬੀਜਿੰਗ: ਚੀਨੀ ਔਰਤ ਨੇ ਉਦੋਂ ਆਪਣੇ ਪਾਗਲਪਣ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ