ਬੰਬ ਤੂਫ਼ਾਨ ਨੇ ਲਈ 22 ਅਮਰੀਕੀਆਂ ਦੀ ਜਾਨ

By: ਰਵੀ ਇੰਦਰ ਸਿੰਘ | | Last Updated: Tuesday, 9 January 2018 2:11 PM
ਬੰਬ ਤੂਫ਼ਾਨ ਨੇ ਲਈ 22 ਅਮਰੀਕੀਆਂ ਦੀ ਜਾਨ

ਨਵੀਂ ਦਿੱਲੀ: ਅਮਰੀਕਾ ਲਈ ਨਵਾਂ ਸਾਲ ਕਾਫੀ ਮੁਸ਼ਕਲਾਂ ਲੈ ਕੇ ਆਇਆ ਹੈ। ਚਾਰ ਜਨਵਰੀ ਤੋਂ ਬਾਅਦ ਆਏ ਬੰਬ ਤੂਫ਼ਾਨ ਤੋਂ ਬਾਅਦ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਅਮਰੀਕਾ ਵਿੱਚ ਠੰਢ ਪੁਰਾਣੇ ਰਿਕਾਰਡ ਤੋੜ ਰਹੀ ਹੈ। ਤਾਪਮਾਨ -40 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਹੈ। ਠੰਢ ਕਾਰਨ ਅਮਰੀਕਾ ਵਿੱਚ 22 ਮੌਤਾਂ ਹੋ ਚੁੱਕੀਆਂ ਹਨ।

 

ਉੱਤਰੀ ਅਮਰੀਕਾ ਦੇ ਕੁਝ ਇਲਾਕਿਆਂ ਵਿੱਚ ਠੰਢ ਕਾਰਨ ਜ਼ਿੰਦਗੀ ਠੱਪ ਹੋ ਗਈ ਹੈ। ਝਰਨੇ, ਝੀਲਾਂ, ਨਦੀਆਂ, ਤਲਾਬ ਤੇ ਪਾਣੀ ਦੇ ਸੋਮਿਆਂ ‘ਤੇ ਬਰਫ ਦੀ ਮੋਟੀ ਪਰਤ ਜੰਮ ਗਈ ਹੈ।

 

ਅਜਿਹਾ ਹੀ ਨਜ਼ਾਰਾ ਨਿਊਯਾਰਕ ਦੇ ਪੂਰਬੀ ਹਿੱਸੇ ਵਿੱਚ ਵਹਿਣ ਵਾਲੀ ਹਡਸਨ ਨਦੀ ਦਾ ਹੈ। ਤੂਫਾਨ ਤੋਂ ਬਾਅਦ ਨਦੀ ਜੰਮ ਗਈ ਹੈ। ਨਦੀ ਵਿੱਚ ਬਰਫ ਦੀਆਂ ਸਿੱਲੀਆਂ ਬਣ ਗਈਆਂ ਹਨ।

 

ਬੰਬ ਚੱਕਰਵਾਤੀ ਤੂਫਾਨ ਕਾਰਨ ਅਮਰੀਕਾ ਦੇ ਕਈ ਹਿੱਸਿਆਂ ਵਿੱਚ 18 ਇੰਚ ਤਕ ਬਰਫ ਜੰਮ ਗਈ ਹੈ। ਅਮਰੀਕਾ ਨੇ ਠੰਢ ਕਾਰਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

First Published: Tuesday, 9 January 2018 2:02 PM

Related Stories

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...
ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...

ਵਾਸ਼ਿੰਗਟਨ-ਅਮਰੀਕਾ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਹਾਫ਼ਿਜ਼ ਸਈਦ

ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ
ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ

ਪੇਈਚਿੰਗ-ਚੀਨ ਨੇ ਡੋਕਲਾਮ ਖੇਤਰ ਵਿੱਚ ਉਸਾਰੀ ਨੂੰ ਜਾਇਜ਼ ਦੱਸਿਆ ਹੈ। ਉਸਨੇ ਕਿਹਾ

ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..
ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..

ਐਮਸਟਰਡਮ- ਇਥੋਂ ਦੇ ਇਕ ਏਅਰਪੋਰਟ ਉੱਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਨੂੰ ਲੈਂਡਿੰਗ

ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ
ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ

ਸਿਡਨੀ- ਆਸਟਰੇਲੀਆ ਨੇ ਨਿਊ ਸਾਊਥ ਵੇਲਸ ਵਿੱਚ ਕੱਲ੍ਹ ਡਰੋਨ ਨੇ ਦੋ ਲੜਕਿਆਂ ਨੂੰ

ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ
ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ

ਬਰਲਿਨ  : ਫ੍ਰੈਡਰਿਕ ਤੂਫ਼ਾਨ ਨੇ ਵੀਰਵਾਰ ਨੂੰ ਯੂਰਪ ਦੇ ਕਈ ਦੇਸ਼ਾਂ ‘ਚ ਕਾਫ਼ੀ ਤਬਾਹੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ

ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ਸਾਥੀ ਕਲਾਰਕ ਗੇਫੋਰਡ ਨਾਲ

ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ
ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਜਾ ਚੁੱਕੇ ਹਾਫਿਜ਼

ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ
ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ

ਲਾਹੌਰ- ਪਾਕਿਸਤਾਨ ਦੇ ਇਕ ਸੰਗਠਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਦੇਸ਼ ਦਾ