ਬੰਬ ਨਾ ਸੁੰਘਣ 'ਤੇ ਕੁੱਤਾ ਨੌਕਰੀ ਤੋਂ ਬਰਖਾਸਤ

By: ਏਬੀਪੀ ਸਾਂਝਾ | | Last Updated: Friday, 20 October 2017 4:05 PM
ਬੰਬ ਨਾ ਸੁੰਘਣ 'ਤੇ ਕੁੱਤਾ ਨੌਕਰੀ ਤੋਂ ਬਰਖਾਸਤ

ਵਾਸ਼ਿੰਗਟਨ: ਲੁਲੁ ਨਾਂ ਦੇ ਕੁੱਤੇ ਨੂੰ ਸੀਆਈਏ ਨੇ ਆਪਣੇ ਬੰਬ ਸਕਵੈਡ ਟੀਮ ਤੋਂ ਬਾਹਰ ਕਰ ਦਿੱਤਾ ਹੈ। ਇਸ ਕੁੱਤੇ ਨੂੰ ਕਈ ਹਫਤਿਆਂ ਤੋਂ ਬੰਬ ਸੁੰਘਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਅਮਰੀਕਾ ਦੀ ਖੁਫੀਆ ਏਜੰਸੀ ਨੇ ਆਪਣੇ ਬਿਆਨ ‘ਚ ਕਿਹਾ, “ਕੁਝ ਹਫਤਿਆਂ ਦੀ ਟ੍ਰੇਨਿੰਗ ਤੋਂ ਬਾਅਦ ਲੁਲੁ ਨੇ ਇਸ ਗੱਲ ਦੇ ਇਸ਼ਾਰੇ ਦਿੱਤੇ ਸਨ ਕਿ ਉਹ ਬੰਬ ਦਾ ਪਤਾ ਲਾਉਣ ‘ਚ ਇੰਟ੍ਰਸਟਿਡ ਨਹੀਂ।”

 

ਸੀਆਈਏ ਨੇ ਲੁਲੁ ਦੀ ਫੋਟੋ ਨਾਲ ਟਵੀਟ ਕਰਕੇ ਉਸ ਨੂੰ ਸਰਵਿਸ ‘ਚ ਨਾ ਰੱਖਣ ਦੀ ਜਾਣਕਾਰੀ ਦਿੱਤੀ। ਸੀਆਈਏ ਨੇ ਆਪਣੇ ਟਵਿਟਰ ਅਕਾਉਂਟ ਤੋਂ ਲਗਾਤਾਰ ਕਈ ਟਵੀਟ ਕਰਕੇ ਇਸ ਬਾਰੇ ਦੱਸਿਆ।

 

ਇਸ ‘ਚ ਕਿਹਾ ਗਿਆ ਹੈ ਕਿ ਕਈ ਵਾਰ ਵਿਸਫੋਟਕ ਬਾਰੇ ਸਾਫ-ਸਾਫ ਇਸ਼ਾਰੇ ਕਰਨ ਦੇ ਬਾਵਜੂਦ ਵੀ ਲੁਲੁ ਬੰਬ ਦਾ ਪਤਾ ਲਾਉਣ ‘ਚ ਅਸਮਰਥ ਰਿਹਾ। ਸੀਆਈਏ ਨੇ ਕਿਹਾ ਕਿ ਕੁਝ ਵੀ ਨਵਾਂ ਸਿਖਾਉਂਦੇ ਹੋਏ ਕੁੱਤੇ ਤੇ ਇਨਸਾਨਾਂ ਦੇ ਚੰਗੇ ਦਿਨ ਹੁੰਦੇ ਹਨ। ਲੁਲੁ ਲਈ ਵੀ ਇਹ ਬੁਰਾ ਦਿਨ ਸੀ।

First Published: Friday, 20 October 2017 4:05 PM

Related Stories

ਹਰਿਮੰਦਰ ਸਾਹਿਬ ਬਣਿਆ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲਾ ਸਥਾਨ, ਲੰਦਨ ਦੀ ਸੰਸਥਾ ਵੱਲੋਂ ਐਵਾਰਡ
ਹਰਿਮੰਦਰ ਸਾਹਿਬ ਬਣਿਆ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲਾ ਸਥਾਨ, ਲੰਦਨ ਦੀ...

ਅੰਮ੍ਰਿਤਸਰ: ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ

ਇਸ ਦੋਸ਼ ਵਿੱਚ ਫੜ੍ਹੇ ਗਏ ਅਮੀਰਾਂ ਦੀਆਂ ਜ਼ਬਤ ਹੋਣਗੀਆਂ ਜਾਇਦਾਦਾਂ
ਇਸ ਦੋਸ਼ ਵਿੱਚ ਫੜ੍ਹੇ ਗਏ ਅਮੀਰਾਂ ਦੀਆਂ ਜ਼ਬਤ ਹੋਣਗੀਆਂ ਜਾਇਦਾਦਾਂ

ਬੇਰੂਤ- ਸਾਊਦੀ ਅਰਬ ਵਿੱਚ ਦੋ ਹਫਤੇ ਪਹਿਲਾ ਨਾਟਕੀ ਤਰੀਕੇ ਨਾਲ 200 ਰਾਈਸਾਂ ਨੂੰ

ਲੜਕੀਆਂ ਦੇ ਵਿਆਹ ਦੀ ਉਮਰ 9 ਸਾਲ ਕਰਨ ਦਾ ਪ੍ਰਸਤਾਵ
ਲੜਕੀਆਂ ਦੇ ਵਿਆਹ ਦੀ ਉਮਰ 9 ਸਾਲ ਕਰਨ ਦਾ ਪ੍ਰਸਤਾਵ

ਬਗਦਾਦ : ਇਰਾਕ ਦੀ ਸੰਸਦ ਵਿਚ ਹਾਲ ਹੀ ਵਿਚ ਪੇਸ਼ ਕੀਤੇ ਗਏ ਬਾਲ ਨਿਕਾਹ ਬਿੱਲ ਦਾ ਸੰਸਦ

ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ

ਬੇਰੂਤ: ਸਊਦੀ ਅਰਬ ‘ਚ ਦੋ ਹਫਤੇ ਪਹਿਲਾਂ ਸ਼ੁਰੂ ਹੋਈਆਂ ਅਮੀਰਾਂ ਦੀਆਂ

ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਨੂੰ ਦਿੱਤੀ ਧਮਕੀ
ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਨੂੰ ਦਿੱਤੀ ਧਮਕੀ

ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਦੀ ਅਦਾਲਤ ਵਲੋਂ ਮੋਸਟ ਵਾਟਿੰਡ ਅੱਤਵਾਦੀ ਅਤੇ

ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!
ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!

ਚੰਡੀਗੜ੍ਹ: ਆਸਟਰੇਲੀਆ ਦੇ ਮੈਲਬੋਰਨ ‘ਚ ਸਿੱਖਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ

ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ
ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਕ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ

ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ
ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ

ਇਸਲਾਮਾਬਾਦ- ਪਾਕਿਸਤਾਨ ਦੀ ਇੱਕ ਅਦਾਲਤ ਨੇ ਖਜ਼ਾਨਾ ਮੰਤਰੀ ਇਸਹਾਕ ਡਾਰ ਨੂੰ