ਕਿਸੇ ਪਿਓ ਦਾ ਹੋਵੇਗਾ ਐਡਾ ਵੱਡਾ ਦਿੱਲ,,ਜੋ ਇਸ ਨੇ ਕਰ ਦਿਖਾਇਆ

By: abp sanjha | | Last Updated: Monday, 13 November 2017 9:38 AM
ਕਿਸੇ ਪਿਓ ਦਾ ਹੋਵੇਗਾ ਐਡਾ ਵੱਡਾ ਦਿੱਲ,,ਜੋ ਇਸ ਨੇ ਕਰ ਦਿਖਾਇਆ

ਵਾਸਿ਼ੰਗਟਨ- ਅਮਰੀਕਾ ਦੇ ਕੇਂਟੁਕੀ ਦੇ ਫਾਈਟ ਕਾਉਂਟੀ ਸਰਕਿਟ ਦੀ ਅਦਾਲਤ ਵਿੱਚ ਬਜ਼ੁਰਗ ਅਬਦੁਲ ਮੁਨੀਮ ਸੋਮਬਤ ਜਿਟਮੋਡ ਨੇ ਆਪਣੇ ਬੇਟੇ ਸਲਾਹੂਦੀਨ ਦੇ ਕਾਤਲ ਦੇ ਸਾਥੀ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਗਲੇ ਲਾ ਕੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ। ਹੰਝੂਆਂ ਭਰੀਆਂ ਅੱਖਾਂ ਨਾਲ ਜਿਮਟੋਡ ਨੇ ਕਿਹਾ ਕਿ ਮੁਆਫ ਕਰਨਾ ਮਜ਼੍ਹਬ ਦੀ ਸਭ ਤੋਂ ਵੱਡੀ ਨਿਆਮਤ ਹੈ।

 

 

66 ਸਾਲਾ ਜਿਟਮੋਡ ਦੇ ਬੇਟੇ 22 ਸਾਲ ਦੇ ਸਲਾਹੂਦੀਨ ਦੀ ਹੱਤਿਆ ਢਾਈ ਸਾਲ ਪਹਿਲਾਂ ਲੈਕਜਿੰਗਟਨ ਵਿੱਚ ਕਰ ਦਿੱਤੀ ਗਈ ਸੀ। ਤਿੰਨ ਜਣਿਆਂ ਨੇ ਸਲਾਹੂਦੀਨ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਸੀ। ਜੱਜ ਕਿਮਬਰਲੀ ਬਨੇਲ ਦੀ ਅਦਾਲਤ ਵਿੱਚ ਸਲਾਹੂਦੀਨ ਦੀ ਹੱਤਿਆ ਵਿੱਚ ਸਾਥ ਦੇਣ ਵਾਲੇ 24 ਸਾਲਾ ਟ੍ਰੇ ਅਲੈਗੈਂਡਰ ਰੇਲਫੋਰਡ ਨੂੰ ਸਜ਼ਾ ਸੁਣਾਈ ਜਾਣੀ ਸੀ, ਪਰ ਅਚਾਨਕ ਜਿਟਮੋਡ ਕੇ ਰੇਲਫੋਰਡ ਨੂੰ ਗਲੇ ਲਾਉਣ ਦੇ ਬਾਅਦ ਕੁਝ ਦੇਰ ਲਈ ਅਦਾਲਤੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।

Untitled collage1

 

ਸੁਣਵਾਈ ਸ਼ੁਰੂ ਹੁੰਦੇ ਸਾਰ ਰੇਲਫੋਰਡ ਨੇ ਜਿਟਮੋਡ ਤੋਂ ਉਨ੍ਹਾਂ ਦੇ ਬੇਟੇ ਦੀ ਮੌਤ ਲਈ ਮੁਆਫੀ ਮੰਗੀ। ਉਸ ਦੇ ਬਾਅਦ ਪੀੜਤ ਅਤੇ ਸਜ਼ਾ ਯਾਫਤਾ ਦੋਵਾਂ ਦੇ ਪਰਵਾਰ ਨਾਮ ਅੱਖਾਂ ਨਾਲ ਇੱਕ-ਦੂਸਰੇ ਨੂੰ ਦਿਲਾਸਾ ਦਿੰਦੇ ਹੋਏ ਗਲੇ ਮਿਲਦੇ ਦਿਸੇ।

 

 

ਜਿਟਮੋਡ ਨੇ ਰੇਲਫੋਰਡ ਨੂੰ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਨਵਾਂ ਪਹਿਲੂ ਸਾਹਮਣੇ ਆ ਰਿਹਾ ਹੈ ਅਤੇ ਉਸ ਨੂੰ ਹੁਣ ਸਭ ਕੁਝ ਸਹੀ ਕਰਨਾ ਚਾਹੀਦਾ ਹੈ, ਜਦ ਤੂੰ 31 ਸਾਲ ਦੇ ਬਾਅਦ ਜੇਲ੍ਹ ਤੋਂ ਬਾਹਰ ਆਏਂਗਾ ਤਾਂ ਸਕਾਰਾਤਮਕ ਵਿਅਕਤੀ ਬਣ ਚੁੱਕਿਆ ਹੋਵੇਂਗਾ।

 

 

ਜਿਟਮੋਡ ਨੇ ਗਵਾਹ ਦੇ ਕਟਹਿਰੇ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਉਹ ਰੇਲਫੋਰਡ ਨਾਲ ਨਾਰਾਜ਼ ਨਹੀਂ ਹਨ। ਉਹ ਕੁਰਾਨ ਵਿੱਚ ਦੱਸੇ ਗਏ ਸ਼ੈਤਾਨ ਨਾਲ ਨਾਰਾਜ਼ ਹਨ। ਉਸੇ ਸ਼ੈਤਾਨ ਨੇ ਉਸ ਨੂੰ ਗੁੰਮਰਾਹ ਕੀਤਾ ਸੀ।

First Published: Monday, 13 November 2017 9:35 AM

Related Stories

ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ
ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ

ਚੰਡੀਗੜ੍ਹ: ਸਾਊਦੀ ਅਰਬ ਵਿੱਚ ਫਸੇ ਹੋਏ ਕਈ ਭਾਰਤੀ ਨੌਜਵਾਨਾਂ ਨੇ ਅੱਜ ਆਪਣੀ ਇੱਕ

ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...
ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...

ਤ੍ਰਿਪੋਲੀ, (ਲਿਬੀਆ): ਇੱਕ ਆਦਮੀ ਬੋਲੀ ਦੇ ਰਿਹਾ ਹੈ, “ਹਾਂ ਜੀ, ਅੱਠ ਸੌ, 900…, 1,100…,

ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?
ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਅੰਤਰਾਸ਼ਟਰੀ ਅਦਾਲਤ ਵਿੱਚ ਜੱਜਾਂ ਦੀ ਚੋਣ ਭਾਰਤ

ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ
ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ

ਸਿਓਲ : ਪਰਮਾਣੂ ਹਥਿਆਰਾਂ ਲਈ ਆਖ਼ਰੀ ਹੱਦ ਤਕ ਜਾ ਚੁੱਕੇ ਉੱਤਰੀ ਕੋਰੀਆ ਦਾ ਸੱਚ ਇਹ ਵੀ

ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...
ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...

ਨਵੀਂ ਦਿੱਲੀ : ਹਾਲੀਵੁੱਡ ਦੇ ਉੱਘੇ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਖ਼ਿਲਾਫ਼

ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ
ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ

ਲਾਹੌਰ : ਪਾਕਿਸਤਾਨ ‘ਚ ਕੋਰਟ ਨੇ ਪੰਜਵੀਂ ਦੇ ਵਿਦਿਆਰਥੀ ਨਾਲ ਬਦਫੈਲੀ ਕਰਨ ਤੋਂ

ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ
ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ

ਲੰਡਨ: ਇੰਗਲੈਂਡ ਦੇ ਸਿੱਖ ਐਮ.ਪੀ. ਤਨਮਨ ਢੇਸੀ ਨੂੰ ਪੰਜਾਬ ‘ਚ ਗ੍ਰਿਫਤਾਰ ਹੋਏ

ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 
ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 

  ਹੈਲੇਫੈਕਸ : ਅਮਰੀਕੀ ਰਣਨੀਤੀ ਕਮਾਨ ਦੇ ਵੱਡੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ

 ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?
ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?

ਨਵੀਂ ਦਿੱਲੀ: ਪਹਿਲਾਂ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਨਿਊਕਲੀਅਰ ਅਟੈਕ ਦੀ ਧਮਕੀ

ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!
ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!

ਨਵੀਂ ਦਿੱਲੀ: ਪਰਵਾਸੀ ਭਾਰਤੀਆਂ ਲਈ ਖੁਸ਼ਖਬਰੀ ਹੈ। UIDAI ਨੇ ਐਨ.ਆਰ.ਆਈ. ਨੂੰ ਵੱਡੀ