ਭਾਰਤ ਨੇ ਵੀਜ਼ੇ ਦਾ ਮੁੱਦਾ ਅਮਰੀਕਾ ਕੋਲ ਚੁੱਕਿਆ

By: ABP SANJHA | | Last Updated: Friday, 21 April 2017 12:30 PM
ਭਾਰਤ ਨੇ ਵੀਜ਼ੇ ਦਾ ਮੁੱਦਾ ਅਮਰੀਕਾ ਕੋਲ ਚੁੱਕਿਆ

ਵਾਸ਼ਿੰਗਟਨ: ਅਮਰੀਕਾ ਦੌਰੇ ‘ਤੇ ਪਹੁੰਚੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਮਰੀਕਾ ਦੇ ਕਾਮਰਸ ਸਕੱਤਰ ਵਿਲਬਰ ਰੌਸ ਕੋਲ H-1B ਵੀਜ਼ਿਆਂ ਦਾ ਮੁੱਦਾ ਮਜ਼ਬੂਤੀ ਨਾਲ ਚੁੱਕਿਆ। ਜੇਤਲੀ ਨੇ ਭਾਰਤ ਦਾ ਪੱਖ ਰੱਖਦਿਆਂ ਕਿਹਾ ਕਿ ਅਮਰੀਕਾ ਦੇ ਆਈਟੀ ਸੈਕਟਰ ਵਿੱਚ ਭਾਰਤੀ ਇੰਜਨੀਅਰਾਂ ਦਾ ਖਾਸ ਯੋਗਦਾਨ ਹੈ।

 

ਮੁਲਾਕਾਤ ਦੌਰਾਨ ਰੌਸ ਨੇ ਯਕੀਨ ਦਿਵਾਇਆ ਕਿ ਅਮਰੀਕਾ ਨੇ H-1B ਵੀਜ਼ਿਆਂ ਸਬੰਧੀ ਮੁੜ ਘੋਖ ਸ਼ੁਰੂ ਕਰ ਦਿੱਤੀ ਹੈ ਤੇ ਹਾਲੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸਮੀਖਿਆ ਤੋਂ ਬਾਅਦ ਟਰੰਪ ਪ੍ਰਸ਼ਾਸਨ ਸਭ ਦੀ ਭਲਾਈ ਵਿੱਚ ਹੀ ਕੋਈ ਯੋਗ ਕਦਮ ਚੁੱਕੇਗਾ ਜਿਸ ਤਹਿਤ ਉੱਚ ਪੱਧਰ ਦੇ ਯੋਗ ਤੇ ਮਿਹਨਤੀ ਕਾਮਿਆਂ ਨੂੰ ਪਹਿਲ ਦਿੱਤੀ ਜਾ ਸਕੇ।

First Published: Friday, 21 April 2017 12:30 PM

Related Stories

1 ਨਹੀਂ 2 ਨਹੀਂ,ਇਕੱਠੇ ਛੇ ਬੱਚੇ ਜੰਮੇ
1 ਨਹੀਂ 2 ਨਹੀਂ,ਇਕੱਠੇ ਛੇ ਬੱਚੇ ਜੰਮੇ

ਨਾਈਜ਼ੀਰੀਆ: ਨਾਈਜ਼ੀਰੀਆ ਦੇ ਮੂਲ ਨਿਵਾਸੀ ਇਕ ਜੋੜੇ ਨੂੰ 17 ਸਾਲ ਬਾਅਦ ਔਲਾਦ ਦਾ ਸੁੱਖ

ਹੀਥਰੋ ਏਅਰਪੋਰਟ 'ਤੇ ਪਿਆ ਪੰਗਾ, ਸਾਰੀਆਂ ਉਡਾਣਾਂ ਰੱਦ
ਹੀਥਰੋ ਏਅਰਪੋਰਟ 'ਤੇ ਪਿਆ ਪੰਗਾ, ਸਾਰੀਆਂ ਉਡਾਣਾਂ ਰੱਦ

ਲੰਡਨ : ਲੰਡਨ ਏਅਰਵੇਜ਼ ਦੇ ਹੀਥ੍ਰੋ ਤੇ ਗੈਟਵਿਕ ਹਵਾਈ ਅੱਡਿਆਂ ਤੋਂ ਸਾਰੀਆਂ ਉਡਾਣਾਂ

ਮਿਸਰ ਵਿੱਚ ਈਸਾਈਆਂ 'ਤੇ ਹਮਲਾ, 26 ਮੌਤਾਂ
ਮਿਸਰ ਵਿੱਚ ਈਸਾਈਆਂ 'ਤੇ ਹਮਲਾ, 26 ਮੌਤਾਂ

ਕਾਹਿਰਾ:- ਦੱਖਣੀ ਮਿਸਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਕੌਪਟਿਕ ਈਸਾਈਆਂ ਨੂੰ

ਲੰਡਨ 'ਚ ਚੇਅਰਮੈਨ ਬਣਿਆ ਪੰਜਾਬੀ,
ਲੰਡਨ 'ਚ ਚੇਅਰਮੈਨ ਬਣਿਆ ਪੰਜਾਬੀ,

ਲੰਡਨ:  ਇੰਗਲੈਂਡ ‘ਚ ਰਹਿ ਰਹੇ ਕੌਂਸਲਰ ਜਗਤਾਰ ਸਿੰਘ ਢੀਂਡਸਾ ਨੂੰ ਵਾਟਫੋਰਡ

ਪੋਪ ਨੇ ਟਰੰਪ ਦੀ ਪਤਨੀ ਤੋਂ ਆਹ ਕੀ ਪੁੱਛ ਲਿਆ !
ਪੋਪ ਨੇ ਟਰੰਪ ਦੀ ਪਤਨੀ ਤੋਂ ਆਹ ਕੀ ਪੁੱਛ ਲਿਆ !

ਵੈਟੀਕਨ:  ਆਪਣੇ ਪਹਿਲੇ ਵਿਦੇਸ਼ੀ ਦੌਰ ‘ਤੇ ਨਿਕਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਪਤਨੀ ਨੇ ਖੋਲ੍ਹਿਆ ਲਾਦੇਨ ਦੀ ਮੌਤ ਦਾ ਰਾਜ਼, ਪਹਿਲੀ ਵਾਰ ਕੀਤਾ ਖੁਲਾਸਾ
ਪਤਨੀ ਨੇ ਖੋਲ੍ਹਿਆ ਲਾਦੇਨ ਦੀ ਮੌਤ ਦਾ ਰਾਜ਼, ਪਹਿਲੀ ਵਾਰ ਕੀਤਾ ਖੁਲਾਸਾ

ਲੰਡਨ: 1 ਮਈ, 2011 ਦੀ ਰਾਤ ਨੂੰ ਅਲਕਾਇਦਾ ਦਾ ਤਤਕਾਲੀ ਮੁਖੀ ਓਸਾਮਾ ਬਿਨ ਲਾਦੇਨ ਮਾਰਿਆ

ਹੁਣ ਜਵਾਨਾਂ ਦੀ ਰੋਬੋਟ ਹੋਣਗੇ ਪੁਲਿਸ 'ਚ ਭਰਤੀ
ਹੁਣ ਜਵਾਨਾਂ ਦੀ ਰੋਬੋਟ ਹੋਣਗੇ ਪੁਲਿਸ 'ਚ ਭਰਤੀ

ਦੁਬਈ: ਦੁਬਈ ਦੀ ਪੁਲਿਸ ਵਿੱਚ ਇਨਸਾਨ ਦੀ ਥਾਂ ਰੋਬੋਟ ਡਿਊਟੀ ਦੇਣਗੇ। ਇਨਸਾਨ ਦੀ ਥਾਂ

 ਸਮੁੰਦਰੀ ਸ਼ੇਰ ਨੇ ਲੜਕੀ ਨੂੰ ਬਣਾਇਆ ਨਿਸ਼ਾਨਾ, ਵੀਡੀਓ ਸੋਸਲ ਮੀਡੀਆ 'ਤੇ ਵਾਇਰਲ
ਸਮੁੰਦਰੀ ਸ਼ੇਰ ਨੇ ਲੜਕੀ ਨੂੰ ਬਣਾਇਆ ਨਿਸ਼ਾਨਾ, ਵੀਡੀਓ ਸੋਸਲ ਮੀਡੀਆ 'ਤੇ ਵਾਇਰਲ

ਨਵੀਂ ਦਿੱਲੀ: ਸੋਸ਼ਲ ਮੀਡੀਆ ਉੱਤੇ ਇੱਕ ਸਮੁੰਦਰੀ ਸ਼ੇਰ ਦੀ ਵੀਡੀਓ ਕਾਫ਼ੀ ਵਾਇਰਲ ਹੋ

ਚਿੱਟਾ ਸਪਲਾਈ ਕਰਦਾ ਕਬੂਤਰ ਗ੍ਰਿਫਤਾਰ
ਚਿੱਟਾ ਸਪਲਾਈ ਕਰਦਾ ਕਬੂਤਰ ਗ੍ਰਿਫਤਾਰ

ਕੁਵੈਤ: ਕਬੂਤਰਾਂ ਵੱਲੋਂ ਚਿੱਠੀ ਪਹੁੰਚਾਉਣ ਬਾਰੇ ਤਾਂ ਤੁਸੀਂ ਕਈ ਵਾਰ ਸੁਣਿਆ