ਦੀਵਾਲੀ ਤੋਂ ਬਾਅਦ ਵੱਡਾ ਖੁਲਾਸਾ! ਪ੍ਰਦੂਸ਼ਣ ਨਾਲ ਹਰ ਸਾਲ 9 ਲੱਖ ਮੌਤਾਂ

By: ਏਬੀਪੀ ਸਾਂਝਾ | | Last Updated: Friday, 20 October 2017 11:53 AM
ਦੀਵਾਲੀ ਤੋਂ ਬਾਅਦ ਵੱਡਾ ਖੁਲਾਸਾ! ਪ੍ਰਦੂਸ਼ਣ ਨਾਲ ਹਰ ਸਾਲ 9 ਲੱਖ ਮੌਤਾਂ

ਲੰਦਨ: 2015 ‘ਚ ਏਡਜ, ਤਪਦਿਕ ਤੇ ਮਲੇਰੀਆ ਦੇ ਮੁਕਾਬਲੇ ਦੁਗਣੀਆਂ ਮੌਤਾਂ ਪ੍ਰਦੂਸ਼ਣ ਕਾਰਨ ਹੋਈਆਂ। ਤਕਰੀਬਨ 9 ਲੱਖ ਲੋਕਾਂ ਦੀ ਮੌਤ ਪ੍ਰਦੂਸ਼ਣ ਨਾਲ ਹੋਈ। ਇਸ ਮਸਲੇ ‘ਤੇ ਗਰੀਬ ਮੁਲਕਾਂ ਦੀਆਂ ਸਰਕਾਰਾਂ ਨੂੰ ਕੰਮ ਕਰਨ ਲਈ ਵਿਗਿਆਨੀਆਂ ਨੇ ਸੱਦਿਆ ਹੈ।

 

ਪ੍ਰਦੂਸ਼ਣ ਕਾਰਨ ਭਾਰਤ ‘ਚ 25 ਲੱਖ ਲੋਕ ਮਾਰੇ ਗਏ। ਇਸ ਤੋਂ ਬਾਅਦ ਚੀਨ ‘ਚ 1.8 ਮਿਲੀਅਨ ਲੋਕਾਂ ਦੀ ਮੌਤ ਹੋ ਗਈ। ਇਸ ਗੱਲ ‘ਤੇ ਰੌਸ਼ਨੀ ਪਾਉਣ ਲਈ ਦੋ ਸਾਲ ਦੀ ਪਹਿਲ ਕੀਤੀ ਗਈ ਸੀ। ਦੁਨੀਆ ‘ਚ ਹੋਣ ਵਾਲੀਆਂ 6 ਮੌਤਾਂ ‘ਚ ਇੱਕ ਪ੍ਰਦੂਸ਼ਣ ਕਾਰਨ ਹੁੰਦੀ ਹੈ। ਇਹ ਗਿਣਤੀ ਵਿਕਾਸਸ਼ੀਲ ਮੁਲਕਾਂ ‘ਚ ਜ਼ਿਆਦਾ ਹੈ। ਇਹ ਗੱਲ ਦਿ ਲੈਨਸੇਟ ਮੈਡੀਕਲ ਮੈਗਜ਼ੀਨ ਦੀ ਰਿਪੋਰਟ ‘ਚ ਕਈ ਗਈ ਹੈ।

 

ਕਾਰਤੀਆ ਸੈਂਡਿਲਾ ਨਾਂ ਦੀ ਲੇਖਕ ਨੇ ਕਿਹਾ, “ਬਦਲਦੀ ਦੁਨੀਆ ‘ਚ ਗਰੀਬ ਮੁਲਕਾਂ ‘ਚ ਮਾਈਨਿੰਗ ਤੇ ਕੰਸਟ੍ਰਕਸ਼ਨ ਜ਼ਿਆਦਾ ਹੋ ਰਿਹਾ ਹੈ। ਇਸ ਨਾਲ ਵਾਤਾਵਰਣ ਨੂੰ ਨੁਕਸਾਨ ਹੋ ਰਿਹਾ ਹੈ। ਗਰੀਬ ਮੁਲਕਾਂ ਦੇ ਲੋਕ ਜ਼ਿਆਦਾ ਪ੍ਰਭਾਵਤ ਹਨ। ਜਿਵੇਂ ਦਿੱਲੀ ‘ਚ ਕੰਸਟ੍ਰਕਸ਼ਨ ਬਹੁਤ ਹੁੰਦੀ ਹੈ। ਇਸ ਦਾ ਅਸਰ ਲੋਕਾਂ ਦੀ ਸਿਹਤ ‘ਤੇ ਵੀ ਪੈਂਦਾ ਹੈ। ਜ਼ਿਆਦਾ ਪ੍ਰਦੂਸ਼ਣ ਕਾਰਨ ਲੋਕ ਖੁਦ ਨੂੰ ਬਚਾ ਨਹੀਂ ਪਾਉਂਦੇ।

 

ਵਿਕਾਸਸ਼ੀਲ ਮੁਲਕਾਂ ‘ਚ ਅਰਬਾਂ ਦੀ ਲੱਕੜ ਤੇ ਕੋਇਲੇ ਦੇ ਨਾਲ ਖੁੱਲ੍ਹੀ ਅੱਗ ਨਾਲ ਪਕਾਇਆ ਜਾਂਦਾ ਹੈ। ਇਸ ਦੇ ਧੂੰਏ ਨਾਲ ਔਰਤਾਂ ਤੇ ਬੱਚਿਆਂ ਦੀ ਸਿਹਤ ‘ਤੇ ਕਾਫੀ ਅਸਰ ਹੁੰਦਾ ਹੈ। ਇਸ ਵੱਲ ਧਿਆਨ ਦੇਣ ਦੀ ਲੋੜ ਹੈ।

First Published: Friday, 20 October 2017 11:53 AM

Related Stories

ਹਰਿਮੰਦਰ ਸਾਹਿਬ ਬਣਿਆ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲਾ ਸਥਾਨ, ਲੰਦਨ ਦੀ ਸੰਸਥਾ ਵੱਲੋਂ ਐਵਾਰਡ
ਹਰਿਮੰਦਰ ਸਾਹਿਬ ਬਣਿਆ ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲਾ ਸਥਾਨ, ਲੰਦਨ ਦੀ...

ਅੰਮ੍ਰਿਤਸਰ: ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ

ਇਸ ਦੋਸ਼ ਵਿੱਚ ਫੜ੍ਹੇ ਗਏ ਅਮੀਰਾਂ ਦੀਆਂ ਜ਼ਬਤ ਹੋਣਗੀਆਂ ਜਾਇਦਾਦਾਂ
ਇਸ ਦੋਸ਼ ਵਿੱਚ ਫੜ੍ਹੇ ਗਏ ਅਮੀਰਾਂ ਦੀਆਂ ਜ਼ਬਤ ਹੋਣਗੀਆਂ ਜਾਇਦਾਦਾਂ

ਬੇਰੂਤ- ਸਾਊਦੀ ਅਰਬ ਵਿੱਚ ਦੋ ਹਫਤੇ ਪਹਿਲਾ ਨਾਟਕੀ ਤਰੀਕੇ ਨਾਲ 200 ਰਾਈਸਾਂ ਨੂੰ

ਲੜਕੀਆਂ ਦੇ ਵਿਆਹ ਦੀ ਉਮਰ 9 ਸਾਲ ਕਰਨ ਦਾ ਪ੍ਰਸਤਾਵ
ਲੜਕੀਆਂ ਦੇ ਵਿਆਹ ਦੀ ਉਮਰ 9 ਸਾਲ ਕਰਨ ਦਾ ਪ੍ਰਸਤਾਵ

ਬਗਦਾਦ : ਇਰਾਕ ਦੀ ਸੰਸਦ ਵਿਚ ਹਾਲ ਹੀ ਵਿਚ ਪੇਸ਼ ਕੀਤੇ ਗਏ ਬਾਲ ਨਿਕਾਹ ਬਿੱਲ ਦਾ ਸੰਸਦ

ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ

ਬੇਰੂਤ: ਸਊਦੀ ਅਰਬ ‘ਚ ਦੋ ਹਫਤੇ ਪਹਿਲਾਂ ਸ਼ੁਰੂ ਹੋਈਆਂ ਅਮੀਰਾਂ ਦੀਆਂ

ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਨੂੰ ਦਿੱਤੀ ਧਮਕੀ
ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਨੂੰ ਦਿੱਤੀ ਧਮਕੀ

ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਦੀ ਅਦਾਲਤ ਵਲੋਂ ਮੋਸਟ ਵਾਟਿੰਡ ਅੱਤਵਾਦੀ ਅਤੇ

ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!
ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!

ਚੰਡੀਗੜ੍ਹ: ਆਸਟਰੇਲੀਆ ਦੇ ਮੈਲਬੋਰਨ ‘ਚ ਸਿੱਖਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ

ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ
ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਕ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ

ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ
ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ

ਇਸਲਾਮਾਬਾਦ- ਪਾਕਿਸਤਾਨ ਦੀ ਇੱਕ ਅਦਾਲਤ ਨੇ ਖਜ਼ਾਨਾ ਮੰਤਰੀ ਇਸਹਾਕ ਡਾਰ ਨੂੰ