ਨੌਕਰਾਣੀ ਨੂੰ 87 ਲੱਖ ਰੁਪਏ ਦੇਵੇਗਾ ਪਰਵਾਸੀ ਭਾਰਤੀ

By: ABP SANJHA | | Last Updated: Wednesday, 19 April 2017 2:18 PM
ਨੌਕਰਾਣੀ ਨੂੰ 87 ਲੱਖ ਰੁਪਏ ਦੇਵੇਗਾ ਪਰਵਾਸੀ ਭਾਰਤੀ

ਨਿਊਯਾਰਕ: ਭਾਰਤੀ ਮੂਲ ਦੇ ਅਮਰੀਕੀ ਸੀਈਓ ਹਿਮਾਸ਼ੂ ਭਾਟੀਆ ਨੂੰ ਆਪਣੀ ਘਰੇਲੂ ਨੌਕਰਾਣੀ ਨਾਲ ਦੁਰਵਿਵਹਾਰ ਕਰਨ ਦੀ ਸਜ਼ਾ ਤਹਿਤ ਨੌਕਰਾਣੀ ਨੂੰ ਇੱਕ ਲੱਖ ਪੈਂਤੀ ਹਜ਼ਾਰ ਡਾਲਰ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਆਦੇਸ਼ ਲੇਬਰ ਵਿਭਾਗ ਦੀ ਜਾਂਚ ਤੋਂ ਬਾਅਦ ਜਾਰੀ ਕੀਤੇ ਗਏ ਹਨ।

 

ਹਿਮਾਸ਼ੂ ਭਾਟੀਆ ਖਿਲਾਫ ਆਪਣੀ ਘਰੇਲੂ ਨੌਕਰਾਣੀ ਨੂੰ ਉਸ ਦੀ ਤਨਖਾਹ ਨਾ ਦੇਣ ਤੇ ਦੁਰਵਿਵਹਾਰ ਦਰਨ ਦੇ ਦੋਸ਼ ਲੱਗੇ ਹਨ। ਇਸ ਤੋਂ ਬਾਅਦ ਹੁਣ ਉਸ ਨੂੰ ਨੌਕਰਾਣੀ ਦੀ ਤਨਖਾਹ ਤੋਂ ਕਈ ਗੁਣਾ ਜ਼ਿਆਦਾ ਪੈਸੇ ਜੁਰਮਾਨੇ ਵਜੋਂ ਦੇਣੇ ਪੈਣਗੇ। ਸ਼ੀਲਾ ਨਿੰਗਵਾਲ ਨਾਂ ਦੀ ਔਰਤ ਨੇ ਪਿਛਲੇ ਸਾਲ ਅਗਸਤ ਵਿੱਚ ਹਿਮਾਂਸ਼ੂ ਭਾਟੀਆ ਖਿਲਾਫ ਸ਼ਿਕਾਇਤ ਕੀਤੀ ਸੀ, ਜਦੋਂ ਉਸ ਨੇ ਇੰਟਰਨੈਟ ‘ਤੇ ਮਜ਼ਦੂਰ ਕਾਨੂੰਨਾਂ ਬਾਰੇ ਵਿਸਥਾਰ ਨਾਲ ਪੜ੍ਹਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਹੋ ਰਹੇ ਧੱਕੇ ਬਾਰੇ ਉਹ ਮਜ਼ਦੂਰ ਵਿਭਾਗ ਨੂੰ ਸ਼ਿਕਾਇਤ ਕਰ ਸਕਦੀ ਹੈ।

 

ਸ਼ੀਲਾ ਨੇ ਹਿਮਾਸ਼ੂ ਕੋਲ ਜੁਲਾਈ 2012 ਤੋਂ ਦਸੰਬਰ 2014 ਤੱਕ ਕੰਮ ਕੀਤਾ ਜਿਸ ਦੌਰਾਨ ਹਿਮਾਸ਼ੂ ਤੈਅ 400 ਅਮਰੀਕੀ ਡਾਲਰ ਦੀ ਬਜਾਏ ਉਸ ਨੂੰ ਘੱਟ ਤਨਖਾਹ ਦਿੰਦਾ ਰਿਹਾ, ਜਦਕਿ ਉਸ ਨਾਲ 400 ਅਮਰੀਕੀ ਡਾਲਰ ਤਨਖਾਹ ਸਮੇਤ ਖਾਣਾ ਤੇ ਮਾਲਕ ਦੇ ਘਰ ਵਿੱਚ ਰਹਿਣਾ ਤੈਅ ਹੋਏ ਸਨ। ਇਨ੍ਹਾਂ ਦੀ ਹਿਮਾਂਸ਼ੂ ਲਗਾਤਾਰ ਉਲੰਘਣਾ ਕਰਦਾ ਰਿਹਾ। ਸ਼ੀਲਾ ਨੇ ਦੱਸਿਆ ਕਿ ਬਿਮਾਰ ਹੋਣ ‘ਤੇ ਉਸ ਨੂੰ ਗੈਰਾਜ ਵਿੱਚ ਵਿਛੇ ਇੱਕ ਛੋਟੇ ਮੈਟ ‘ਤੇ ਸੌਣ ਲਈ ਕਿਹਾ ਜਾਂਦਾ ਸੀ ਜਿੱਥੇ ਕੁੱਤੇ ਵੀ ਸੌਂਦੇ ਸਨ। ਇੱਥੋਂ ਤੱਕ ਕਿ ਹਿਮਾਂਸ਼ੂ ਨੇ ਸ਼ੀਲਾ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਸੀ। ਜਾਂਚ ਵਿੱਚ ਸ਼ੀਲਾ ਵੱਲੋਂ ਲਾਏ ਸਾਰੇ ਇਲਜ਼ਾਮ ਸਹੀ ਨਿਕਲੇ ਜਿਸ ਤੋਂ ਬਾਅਦ ਹਿਮਾਂਸ਼ੂ ਨੂੰ ਸ਼ੀਲਾ ਨੂੰ ਡੇਢ ਲੱਖ ਦੇ ਕਰੀਬ ਡਾਲਰ ਅਦਾ ਕਰਨੇ ਹੋਣਗੇ।

First Published: Wednesday, 19 April 2017 2:18 PM

Related Stories

ਇਜ਼ਰਾਈਲ ਵੱਲੋਂ ਮੁਸਲਮਾਨਾਂ ਖ਼ਿਲਾਫ ਤਾਨਾਸ਼ਾਹ ਫਰਮਾਨ
ਇਜ਼ਰਾਈਲ ਵੱਲੋਂ ਮੁਸਲਮਾਨਾਂ ਖ਼ਿਲਾਫ ਤਾਨਾਸ਼ਾਹ ਫਰਮਾਨ

ਯਰੂਸਲਮ: ਇਜ਼ਰਾਈਲੀ ਪ੍ਰਸ਼ਾਸਨ ਨੇ ਸਾਫ਼ ਕਰ ਦਿੱਤਾ ਹੈ ਕਿ ਅਲ-ਅਕਸਾ ਮਸਜਿਦ ਬਾਹਰ ਲੱਗੇ

ਚੀਨ ਕਿਉਂ ਸਿਖਾ ਰਿਹੈ ਫੌਜੀਆਂ ਨੂੰ ਹਿੰਦੀ!
ਚੀਨ ਕਿਉਂ ਸਿਖਾ ਰਿਹੈ ਫੌਜੀਆਂ ਨੂੰ ਹਿੰਦੀ!

ਨਵੀਂ ਦਿੱਲੀ: ਇਨ੍ਹੀਂ ਦਿਨੀਂ ਭਾਰਤੀ ਸਰਹੱਦ ‘ਤੇ ਤਣਾਅ ਪੈਦਾ ਕਰ ਰਿਹਾ ਚੀਨ

ਅਮਰੀਕਾ ਨੇ H-1B ਵਰਕ ਵੀਜ਼ੇ ਦੇਣ 'ਚ ਵਿਖਾਈ ਤੇਜ਼ੀ
ਅਮਰੀਕਾ ਨੇ H-1B ਵਰਕ ਵੀਜ਼ੇ ਦੇਣ 'ਚ ਵਿਖਾਈ ਤੇਜ਼ੀ

ਵਾਸ਼ਿੰਗਟਨ: ਅਮਰੀਕਾ ਨੇ H-1B ਵਰਕ ਵੀਜ਼ੇ ਦੀ ਪ੍ਰਕਿਰਿਆ ਤੇਜ਼ ਕਰਨ ਦਾ ਐਲਾਨ ਕੀਤੀ

ਚੀਨ ਵੱਲੋਂ ਭਾਰਤ ਨੂੰ ਦੋ-ਟੁੱਕ ਜਵਾਬ, ਕਿਸੇ ਵੀ ਗੱਲ਼ਬਾਤ ਤੋਂ ਇਨਕਾਰ
ਚੀਨ ਵੱਲੋਂ ਭਾਰਤ ਨੂੰ ਦੋ-ਟੁੱਕ ਜਵਾਬ, ਕਿਸੇ ਵੀ ਗੱਲ਼ਬਾਤ ਤੋਂ ਇਨਕਾਰ

ਨਵੀਂ ਦਿੱਲੀ: ਡੋਕਲਾਮ ਤਣਾਅ ਦੌਰਾਨ ਇੱਕ ਵਾਰ ਫਿਰ ਚੀਨ ਨੇ ਭਾਰਤ ਨੂੰ ਅੱਖਾਂ

ਏਲੀਅਨਸ ਦੀ ਆਵਾਜ਼ ਦੇ ਭੇਦ ਤੋਂ ਪਰਦਾ ਉਠਿਆ
ਏਲੀਅਨਸ ਦੀ ਆਵਾਜ਼ ਦੇ ਭੇਦ ਤੋਂ ਪਰਦਾ ਉਠਿਆ

ਵਾਸ਼ਿੰਗਟਨ: ਏਲੀਅਨਜ਼ ਦੇ ਭੇਦ ਤੋਂ ਪਰਦਾ ਉਠਾਉਂਦੇ ਹੋਏ ਇਕ ਦੂਜਾ ਰਹੱਸ

ਲਾਹੌਰ ਵਿੱਚ ਫ਼ਿਦਾਈਨ ਧਮਾਕਾ, 20 ਮੌਤਾਂ, 30 ਲੋਕ ਜ਼ਖ਼ਮੀ
ਲਾਹੌਰ ਵਿੱਚ ਫ਼ਿਦਾਈਨ ਧਮਾਕਾ, 20 ਮੌਤਾਂ, 30 ਲੋਕ ਜ਼ਖ਼ਮੀ

ਲਾਹੌਰ: ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਖੇ ਇੱਕ ਫ਼ਿਦਾਈਨ ਧਮਾਕੇ ‘ਚ ਅੱਜ ਕਈ

ਅਮਰੀਕਾ ਦਾ ਅਗਲਾ ਨਿਸ਼ਾਨਾ ਇਰਾਨ ਤੇ ਉੱਤਰੀ ਕੋਰੀਆ!
ਅਮਰੀਕਾ ਦਾ ਅਗਲਾ ਨਿਸ਼ਾਨਾ ਇਰਾਨ ਤੇ ਉੱਤਰੀ ਕੋਰੀਆ!

ਵਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪ੍ਰਸ਼ਾਸਨ ਇਰਾਨ ਤੇ ਉੱਤਰੀ ਕੋਰੀਆ ਖ਼ਿਲਾਫ਼

ਛੇ ਮਹੀਨਿਆਂ ਤੱਕ ਹਰ ਰੋਜ਼ ਕਰਦਾ ਸੀ ਉਹ ਮੇਰੇ ਨਾਲ ਬਲਾਤਕਾਰ
ਛੇ ਮਹੀਨਿਆਂ ਤੱਕ ਹਰ ਰੋਜ਼ ਕਰਦਾ ਸੀ ਉਹ ਮੇਰੇ ਨਾਲ ਬਲਾਤਕਾਰ

ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਅਗ਼ਵਾ ਕੀਤੀ ਇੱਕ ਯਜ਼ੀਦੀ ਲੜਕੀ ਨੇ ਆਪਣੇ ਨਾਲ

ਚੀਨ ਦੀ ਇੱਕ ਹੋਰ ਸ਼ਰਾਰਤ !
ਚੀਨ ਦੀ ਇੱਕ ਹੋਰ ਸ਼ਰਾਰਤ !

ਬੀਜਿੰਗ: ਵਿਵਾਦਤ ਦੱਖਣੀ ਚੀਨ ਸਾਗਰ ‘ਤੇ ਆਪਣੇ ਅਧਿਕਾਰ ਨੂੰ ਮਜ਼ਬੂਤ ਕਰਨ ਲਈ ਚੀਨ

ਭਾਰਤ 'ਤੇ ਅੱਤਵਾਦੀ ਹਮਲਿਆਂ ਬਾਰੇ ਅਮਰੀਕਾ ਵੱਲੋਂ ਵੱਡਾ ਖੁਲਾਸਾ
ਭਾਰਤ 'ਤੇ ਅੱਤਵਾਦੀ ਹਮਲਿਆਂ ਬਾਰੇ ਅਮਰੀਕਾ ਵੱਲੋਂ ਵੱਡਾ ਖੁਲਾਸਾ

ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇਕੱਠੇ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ