ਭਾਰਤੀ ਨੇ ਤੋੜੀ ਇੰਡੋਨੇਸ਼ੀਆ ਦੀ ਜੇਲ੍ਹ, ਚਾਰ ਫਰਾਰ

By: ABP SANJHA | | Last Updated: Monday, 19 June 2017 4:03 PM
ਭਾਰਤੀ ਨੇ ਤੋੜੀ ਇੰਡੋਨੇਸ਼ੀਆ ਦੀ ਜੇਲ੍ਹ, ਚਾਰ ਫਰਾਰ

ਬਾਲੀ: ਇੰਡੋਨੇਸ਼ੀਆ ਰਿਜ਼ੌਰਟ ਟਾਪੂ ਤੇ ਬਾਲੀ ਦੀ ਜੇਲ੍ਹ ਵਿੱਚੋਂ 1 ਭਾਰਤੀ ਸਮੇਤ 4 ਵਿਦੇਸ਼ੀ ਕੈਦੀ ਫਰਾਰ ਹੋ ਗਏ। ਜੇਲ੍ਹ ਅਧਿਕਾਰੀਆਂ ਦੇ ਦੱਸਣ ਮੁਤਾਬਕ ਬਾਲੀ ਦੀ ਕੈਰੋਬੋਕਨ ਜੇਲ੍ਹ ਵਿੱਚ ਸਵੇਰ ਸਮੇਂ ਜੇਲ੍ਹ ਦੇ ਨਿਗਰਾਨੀ ਦੌਰੇ ਸਮੇਂ ਇਨ੍ਹਾਂ ਕੈਦੀਆਂ ਦੇ ਫਰਾਰ ਹੋਣ ਬਾਰੇ ਪਤਾ ਲੱਗਿਆ।
ਬਾਲੀ ਦੇ ਕੁਤਾ ਉਤਾਰਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਪੁਤੂ ਇਕਾ ਪਰਭਾਵਾ ਮੁਤਾਬਕ ਇਹ ਚਾਰੇ ਕੈਦੀ ਜੇਲ੍ਹ ਦੀ ਕੰਧ ਵਿੱਚ 50 ਤੋਂ 70 ਸੈਮੀ ਦੇ ਮੋਰੇ ਵਿੱਚੋਂ ਫਰਾਰ ਹੋਏ ਹਨ ਜੋ 15 ਕਿਮੀ ਲੰਬੇ ਵਾਟਰ ਟਨਲ ਨਾਲ ਜੋੜਦਾ ਹੈ। ਭੱਜਣ ਵਾਲੇ ਚਾਰੇ ਕੈਦੀ ਆਸਟ੍ਰੇਲੀਆ ਦਾ ਸ਼ੌਨ ਐਡਵਾਰਡ ਡੇਵਿਡਸਨ (33), ਬੁਲਗਾਰੀਆ ਦਾ ਦਿਮੀਤਰ ਨਿਕੋਲਵ ਆਈਲਿਵ (43), ਭਾਰਤ ਦਾ ਸੱਈਦ ਮੁਹੰਮਦ (31) ਤੇ ਮਲੇਸ਼ੀਆ ਦਾ ਟੀ ਕੋਕੋ ਕਿੰਗ ਬਿਨ (50) ਸਨ।
ਭਾਰਤੀ ਕੈਦੀ ਸੱਈਦ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ 14 ਸਾਲ ਦੀ ਕੈਦ ਭੁਗਤ ਰਿਹਾ ਸੀ। ਪੁਲਿਸ ਨੇ ਬਾਲੀ ਦੇ ਇਨ੍ਹਾਂ ਦੀ ਭਾਲ ਲਈ ਵੱਖ-ਵੱਖ ਥਾਣਿਆਂ ਵਿੱਚ ਇਨ੍ਹਾਂ ਚਾਰਾਂ ਦੀ ਤਸਵੀਰਾਂ ਭੇਜ ਦਿੱਤੀਆਂ ਹਨ ਤੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਡੋਨੇਸ਼ੀਆ ਵਿੱਚ ਕੈਦੀਆਂ ਵੱਲੋਂ ਜੇਲ ਤੋੜ ਕੇ ਭੱਜਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ।
First Published: Monday, 19 June 2017 4:03 PM

Related Stories

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ

ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ
ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ

ਲੰਡਨ, 17 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇਕ ਟੀ ਵੀ ਪ੍ਰੋਗਰਾਮ ਵਿੱਚ ਸਾਰੇ

ਚੀਨ ਦੀ ਖੂਨੀ ਸਾਜਿਸ਼: ਤਿੱਬਤ 'ਚ 'ਬਲੱਡ ਬੈਂਕ' ਤਬਦੀਲ, ਭਾਰਤ ਨੂੰ ਧਮਕੀ
ਚੀਨ ਦੀ ਖੂਨੀ ਸਾਜਿਸ਼: ਤਿੱਬਤ 'ਚ 'ਬਲੱਡ ਬੈਂਕ' ਤਬਦੀਲ, ਭਾਰਤ ਨੂੰ ਧਮਕੀ

ਨਵੀਂ ਦਿੱਲੀ: ਡੋਕਲਾਮ ਵਿਵਾਦ ‘ਤੇ ਭਾਰਤ ਤੇ ਚੀਨ ਵਿਚਾਲੇ ਖਿੱਚੋਤਾਣ ਵਧ ਰਹੀ ਹੈ।

ਓਬਾਮਾ ਦੇ ਇਸ ਟਵੀਟ ਨੇ ਇਤਿਹਾਸ ਰੱਚ ਦਿੱਤਾ
ਓਬਾਮਾ ਦੇ ਇਸ ਟਵੀਟ ਨੇ ਇਤਿਹਾਸ ਰੱਚ ਦਿੱਤਾ

ਵਾਸ਼ਿੰਗਟਨ:ਅਮਰੀਕਾ ਦੇ ਚਾਰਲੋਟਸਵਿਲੇ ‘ਚ ਨਸਲੀ ਹਿੰਸਾ ਨੂੰ ਲੈ ਕੇ ਸਾਬਕਾ