ਭਾਰਤੀ ਨੇ ਤੋੜੀ ਇੰਡੋਨੇਸ਼ੀਆ ਦੀ ਜੇਲ੍ਹ, ਚਾਰ ਫਰਾਰ

By: ABP SANJHA | | Last Updated: Monday, 19 June 2017 4:03 PM
ਭਾਰਤੀ ਨੇ ਤੋੜੀ ਇੰਡੋਨੇਸ਼ੀਆ ਦੀ ਜੇਲ੍ਹ, ਚਾਰ ਫਰਾਰ

ਬਾਲੀ: ਇੰਡੋਨੇਸ਼ੀਆ ਰਿਜ਼ੌਰਟ ਟਾਪੂ ਤੇ ਬਾਲੀ ਦੀ ਜੇਲ੍ਹ ਵਿੱਚੋਂ 1 ਭਾਰਤੀ ਸਮੇਤ 4 ਵਿਦੇਸ਼ੀ ਕੈਦੀ ਫਰਾਰ ਹੋ ਗਏ। ਜੇਲ੍ਹ ਅਧਿਕਾਰੀਆਂ ਦੇ ਦੱਸਣ ਮੁਤਾਬਕ ਬਾਲੀ ਦੀ ਕੈਰੋਬੋਕਨ ਜੇਲ੍ਹ ਵਿੱਚ ਸਵੇਰ ਸਮੇਂ ਜੇਲ੍ਹ ਦੇ ਨਿਗਰਾਨੀ ਦੌਰੇ ਸਮੇਂ ਇਨ੍ਹਾਂ ਕੈਦੀਆਂ ਦੇ ਫਰਾਰ ਹੋਣ ਬਾਰੇ ਪਤਾ ਲੱਗਿਆ।
ਬਾਲੀ ਦੇ ਕੁਤਾ ਉਤਾਰਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਪੁਤੂ ਇਕਾ ਪਰਭਾਵਾ ਮੁਤਾਬਕ ਇਹ ਚਾਰੇ ਕੈਦੀ ਜੇਲ੍ਹ ਦੀ ਕੰਧ ਵਿੱਚ 50 ਤੋਂ 70 ਸੈਮੀ ਦੇ ਮੋਰੇ ਵਿੱਚੋਂ ਫਰਾਰ ਹੋਏ ਹਨ ਜੋ 15 ਕਿਮੀ ਲੰਬੇ ਵਾਟਰ ਟਨਲ ਨਾਲ ਜੋੜਦਾ ਹੈ। ਭੱਜਣ ਵਾਲੇ ਚਾਰੇ ਕੈਦੀ ਆਸਟ੍ਰੇਲੀਆ ਦਾ ਸ਼ੌਨ ਐਡਵਾਰਡ ਡੇਵਿਡਸਨ (33), ਬੁਲਗਾਰੀਆ ਦਾ ਦਿਮੀਤਰ ਨਿਕੋਲਵ ਆਈਲਿਵ (43), ਭਾਰਤ ਦਾ ਸੱਈਦ ਮੁਹੰਮਦ (31) ਤੇ ਮਲੇਸ਼ੀਆ ਦਾ ਟੀ ਕੋਕੋ ਕਿੰਗ ਬਿਨ (50) ਸਨ।
ਭਾਰਤੀ ਕੈਦੀ ਸੱਈਦ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ 14 ਸਾਲ ਦੀ ਕੈਦ ਭੁਗਤ ਰਿਹਾ ਸੀ। ਪੁਲਿਸ ਨੇ ਬਾਲੀ ਦੇ ਇਨ੍ਹਾਂ ਦੀ ਭਾਲ ਲਈ ਵੱਖ-ਵੱਖ ਥਾਣਿਆਂ ਵਿੱਚ ਇਨ੍ਹਾਂ ਚਾਰਾਂ ਦੀ ਤਸਵੀਰਾਂ ਭੇਜ ਦਿੱਤੀਆਂ ਹਨ ਤੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਡੋਨੇਸ਼ੀਆ ਵਿੱਚ ਕੈਦੀਆਂ ਵੱਲੋਂ ਜੇਲ ਤੋੜ ਕੇ ਭੱਜਣ ਦੀਆਂ ਘਟਨਾਵਾਂ ਆਮ ਵਾਪਰਦੀਆਂ ਹਨ।
First Published: Monday, 19 June 2017 4:03 PM

Related Stories

ਮੋਦੀ ਨੇ ਟਰੰਪ ਨੂੰ ਦਿੱਤਾ ਹੁਸ਼ਿਆਰਪੁਰੀਆ ਟਰੰਕ
ਮੋਦੀ ਨੇ ਟਰੰਪ ਨੂੰ ਦਿੱਤਾ ਹੁਸ਼ਿਆਰਪੁਰੀਆ ਟਰੰਕ

ਵਾਸਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ

ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਇਨਕਾਰ
ਸਿੱਖ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਤੋਂ ਇਨਕਾਰ

ਲੰਡਨ: ਬਰਤਾਨੀਆ ਵਿੱਚ ਰਹਿਣ ਵਾਲੇ ਭਾਰਤੀ ਮੂਲ ਜੋੜੇ ਨੂੰ ਗੋਰਾ ਬੱਚਾ ਗੋਦ ਲੈਣ ਦੀ

ਇਰਾਨ ਵੱਲੋਂ ਮੁਸਲਿਮ ਦੇਸਾਂ ਨੂੰ ਕਸ਼ਮੀਰ ਦੇ ਹੱਕ 'ਚ ਡਟਣ ਦਾ ਹੋਕਾ
ਇਰਾਨ ਵੱਲੋਂ ਮੁਸਲਿਮ ਦੇਸਾਂ ਨੂੰ ਕਸ਼ਮੀਰ ਦੇ ਹੱਕ 'ਚ ਡਟਣ ਦਾ ਹੋਕਾ

ਨਵੀਂ ਦਿੱਲੀ: ਇਰਾਨ ਦੇ ਸੁਪਰੀਮ ਲੀਡਰ ਤੇ ਧਾਰਮਿਕ ਲਾਗੂ ਅਯਾਤੁੱਲ੍ਹਾ ਅਲੀ

ਮੋਦੀ ਨੇ ਨਹੀਂ ਉਠਾਇਆ ਟਰੰਪ ਕੋਲ ਵੀਜ਼ੇ ਦਾ ਮੁੱਦਾ
ਮੋਦੀ ਨੇ ਨਹੀਂ ਉਠਾਇਆ ਟਰੰਪ ਕੋਲ ਵੀਜ਼ੇ ਦਾ ਮੁੱਦਾ

ਵਾਸ਼ਿੰਗਟਨ: ਅਮਰੀਕਾ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ

ਅਮਰੀਕਾ 'ਚ ਮੋਦੀ ਖਿਲਾਫ ਡਟੇ ਸਿੱਖ, ਕੈਨੇਡਾ ਤੋਂ ਵੀ ਪਹੁੰਚੇ ਲੋਕ
ਅਮਰੀਕਾ 'ਚ ਮੋਦੀ ਖਿਲਾਫ ਡਟੇ ਸਿੱਖ, ਕੈਨੇਡਾ ਤੋਂ ਵੀ ਪਹੁੰਚੇ ਲੋਕ

ਵਾਸ਼ਿੰਗਟਨ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵਰਜੀਨੀਆ ਦੇ ਰਿਟਜ਼

ਪਾਕਿਸਤਾਨ ਦੇ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਰੋਕੀ
ਪਾਕਿਸਤਾਨ ਦੇ ਇਨ੍ਹਾਂ ਗੁਰਧਾਮਾਂ ਦੀ ਯਾਤਰਾ ਰੋਕੀ

ਅੰਮ੍ਰਿਤਸਰ: ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੀ ਹਜ਼ਾਰਾ ਡਿਵੀਜ਼ਨ ਦੀ ਕੁਰਮ

IS ਨੇ ਹੈਕ ਕੀਤੀਆਂ ਅਮਰੀਕਾ ਦੀਆਂ ਸਾਈਟਾਂ
IS ਨੇ ਹੈਕ ਕੀਤੀਆਂ ਅਮਰੀਕਾ ਦੀਆਂ ਸਾਈਟਾਂ

ਨਿਊਯਾਰਕ: ਅਮਰੀਕਾ ਦੇ ਓਹੀਓ ਸਟੇਟ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਹੈਕ ਕਰ ਲਈਆਂ

ਕਰੋੜਾਂ 'ਚ ਕਿਉਂ ਵਿਕਿਆ ਇਹ ਨਕਸ਼ਾ !
ਕਰੋੜਾਂ 'ਚ ਕਿਉਂ ਵਿਕਿਆ ਇਹ ਨਕਸ਼ਾ !

ਵਸ਼ਿੰਗਟਨ: ਅਮਰੀਕਾ ‘ਚ ਡਿਜ਼ਨੀਲੈਂਡ ਦੇ ਮੂਲ ਨਕਸ਼ੇ ਦੀ ਵੱਡੀ ਬੋਲੀ ਲਗਾਈ ਗਈ। ਇਹ

ਇਟਲੀ ਸਰਕਾਰ ਨੇ ਅੰਮ੍ਰਿਤਧਾਰੀ ਸਿੱਖਾਂ ਦੇ ਪਹਿਨਣ ਲਈ ਬਣਵਾਈ ਵਿਸ਼ੇਸ਼ ਕਿਰਪਾਨ
ਇਟਲੀ ਸਰਕਾਰ ਨੇ ਅੰਮ੍ਰਿਤਧਾਰੀ ਸਿੱਖਾਂ ਦੇ ਪਹਿਨਣ ਲਈ ਬਣਵਾਈ ਵਿਸ਼ੇਸ਼ ਕਿਰਪਾਨ

ਅੰਮ੍ਰਿਤਸਰ:- ਇਟਲੀ ਸਰਕਾਰ ਨੇ ਦੇਸ਼ ‘ਚ ਵਸਦੇ ਅੰਮ੍ਰਿਤਧਾਰੀ ਸਿੱਖਾਂ ਨੂੰ ਕੱਕਾਰ

ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ
ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ

ਨਵੀਂ ਦਿੱਲੀ: ਯੁੱਧ ਪੀੜਤ ਦੇਸ਼ ਯਮਨ ਵਿੱਚ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ