ਕੈਨੇਡਾ 'ਚ ਪੰਜਾਬੀ ਦਾ ਕਾਰਾ, ਨਾਬਾਲਗ ਨਾਲ ਬਣਾਏ ਜਸਮਾਨੀ ਸਬੰਧ, 46 ਮਹੀਨੇ ਜੇਲ੍ਹ

By: abp sanjha | | Last Updated: Tuesday, 5 December 2017 3:42 PM
ਕੈਨੇਡਾ 'ਚ ਪੰਜਾਬੀ ਦਾ ਕਾਰਾ, ਨਾਬਾਲਗ ਨਾਲ ਬਣਾਏ ਜਸਮਾਨੀ ਸਬੰਧ, 46 ਮਹੀਨੇ ਜੇਲ੍ਹ

ਪ੍ਰਤੀਕਾਤਮਕ ਤਸਵੀਰ

ਵਾਸ਼ਿੰਗਟਨ: ਕੈਨੇਡਾ ‘ਚ 57 ਸਾਲਾ ਪੰਜਾਬੀ ਮੂਲ ਦੇ ਇਨਸਾਨ ਨੂੰ ਐਰੀਜ਼ੋਨਾ ਦੀ ਅਦਾਲਤ ਨੇ 46 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਓਂਟਾਰਿਓ ‘ਚ ਰਹਿਣ ਵਾਲੇ ਦਿਲਬਾਗ ਸਿੰਘ ਨੂੰ ਨਾਬਾਲਗ ਕੁੜੀ ਨਾਲ ਜਸਮਾਨੀ ਸਬੰਧ ਬਣਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ।

 

ਅਦਾਲਤ ਦੇ ਕਾਗਜ਼ਾਂ ਦੇ ਹਿਸਾਬ ਨਾਲ ਜਨਵਰੀ 2017 ‘ਚ ਦਿਲਬਾਗ ਨੇ ਇੱਕ ਕੁੜੀ ਨਾਲ ਆਨਲਾਈਨ ਜਾਣ-ਪਛਾਣ ਬਣਾਈ। ਮਈ 2017 ‘ਚ ਦਿਲਬਾਗ ਨੇ ਕੁੜੀ ਨਾਲ ਮਿਲਣ ਤੇ ਉਸ ਨਾਲ ਸਬੰਧ ਬਣਾਉਣ ਲਈ ਕੈਨੇਡਾ ਤੋਂ ਫਲੈਗਸਟਾਫ, ਐਰੀਜ਼ੋਨਾ ਦਾ ਸਫਰ ਕੀਤਾ।

 

ਚਾਰ ਮਹੀਨੇ ਦੌਰਾਨ ਦਿਲਬਾਗ ਨੇ ਕੁੜੀ ਨੂੰ ਦੱਸਿਆ ਕਿ ਉਹ ਉਸ ਦੇ ਨਾਲ ਸ਼ਰੀਰਕ ਸਬੰਧ ਬਣਾਉਣਾ ਚਾਹੁੰਦਾ ਹੈ ਤੇ ਉਸ ਨੇ ਬਣਾਏ ਵੀ। ਇਹ ਮਾਮਲਾ 2006 ‘ਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਦਿਲਬਾਗ ਨੂੰ ਸਜ਼ਾ ਸੁਣਾਈ ਗਈ।

First Published: Tuesday, 5 December 2017 3:42 PM

Related Stories

ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..
ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..

ਰਿਆਧ- ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਾਊਦੀ ਅਰਬ ਦੀਆਂ ਔਰਤਾਂ ਨੂੰ ਟਰੱਕ ਤੇ ਮੋਟਰ

ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ
ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ

ਨਵੀਂ ਦਿੱਲੀ: ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਤੇ ਅੱਤਵਾਦ ਸੰਗਠਨ ਜਮਾਤ-ਉਦ-ਦਾਵਾ

ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !
ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !

ਵਾਸ਼ਿੰਗਟਨ: ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਗਏ ਕਾਮਿਆਂ ਨੂੰ ਵੱਡਾ ਝਟਕਾ ਲੱਗ ਸਕਦਾ

ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ
ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ

ਫਰਿਜ਼ਨੋ, ਕੈਲੀਫੋਰਨੀਆ: ਸਿੱਖਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕ ਹਜ਼ਾਰ

ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ- ਅਮਰੀਕਾ ਦੇ ਓਹੀਓ ਸੂਬੇ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ

ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!
ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!

ਪਿਓਾਗਯਾਂਗ-ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜਾਂਗ-ਉਨ ਨੇ ਪ੍ਰਮੁੱਖ ਅਧਿਕਾਰੀ

ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ
ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਗੂਲੇਸ਼ਨ ਰੱਦ ਕਰਨ ਦੀ

ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ
ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ

ਨਵੀਂ ਦਿੱਲੀ-ਚੀਨੀ ਕੰਪਨੀਆਂ ਚਾਹੁੰਦੀਆਂ ਹਨ ਕਿ ਗੁਜਰਾਤ ‘ਚ ਇੱਕ ਵਾਰ ਫਿਰ

ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..
ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..

ਲੰਡਨ- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਉਸ ਦੀ ਮੰਗੇਤਰ ਮੇਘਨ ਨਾਲ 19 ਮਈ ਨੂੰ ਵਿਆਹ

ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ
ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ

ਨੋਮ ਪੇਨ  : ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਅਤੇ