ਮੈਨੁਰੇਵਾ ਵਿਖੇ ਭਾਰਤੀ ਮੂਲ ਦੀ ਅੌਰਤ ਦਾ ਕਤਲ

By: abp sanjha | | Last Updated: Tuesday, 14 November 2017 9:09 AM
ਮੈਨੁਰੇਵਾ ਵਿਖੇ ਭਾਰਤੀ ਮੂਲ ਦੀ ਅੌਰਤ ਦਾ ਕਤਲ

ਆਕਲੈਂਡ: ਬੀਤੇ ਸ਼ਨਿਚਰਵਾਰ ਦੀ ਰਾਤ ਮੈਨੁਰੇਵਾ ਦੇ ਮੈਚ ਰੋਡ ‘ਤੇ ਇਕ ਭਾਰਤੀ ਫਿਜੀ ਮੂਲ ਦੀ ਅੌਰਤ ਦਾ ਉਸਦੇ ਘਰ ਵਿਚ ਵੜ ਕੇ ਕਤਲ ਕਰ ਦਿੱਤਾ ਗਿਆ। ਉਹ ਕੁਝ ਸਮਾਂ ਪਹਿਲਾਂ ਹੀ ਕਿ ਜਨਮ ਦਿਨ ਪਾਰਟੀ ਤੋਂ ਵਾਪਿਸ ਪਰਤੀ ਸੀ। ਉਸਦੇ ਨਾਲ ਰਹਿੰਦੇ ਉਸਦੇ ਮਾਪੇ ਵੀ ਕਿਸੇ ਰਿਸ਼ਤੇਦਾਰ ਦੇ ਗਏ ਸਨ। ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਤੇ ਉਸਦੀ ਤਿੰਨ ਸਾਲਾ ਬੇਟੀ ਉਸ ਕੋਲ ਰਹਿੰਦੀ ਸੀ।

 

 

ਸ਼ਨਿੱਚਰਵਾਰ ਨੂੰ ਬੱਚੀ ਵੀ ਆਪਣੇ ਪਿਤਾ ਕੋਲ ਗਈ ਸੀ। ਉਸਦੀ ਪਹਿਚਾਣ 24 ਸਾਲਾ ਅਰਿਸ਼ਮਾ ਅਰਚਨਾ ਸਿੰਘ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਵਿਚ ਫੀਜ਼ੀ ਤੋਂ ਸੀ।

 

 

ਪੁਲਿਸ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ 12.45 ਵਜੇ ਅਰਿਸ਼ਮਾ ਅਰਚਨਾ ਆਪਣੇ ਪੁਰਸ਼ ਮਿੱਤਰ ਨਾਲ ਘਰ ਆਈ ਸੀ। ਉਸ ਤੋਂ ਤੁਰੰਤ ਬਾਅਦ ਉਸਨੇ ਘਰ ਦੇ ਬਾਹਰ ਖੜਾਕ ਸੁਣਿਆ ਤੇ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ ਕਿ ਉਸਨੂੰ ਬਾਹਰ ਦੇ ਖੜਾਕ ਤੋਂ ਡਰ ਲੱਗ ਰਿਹਾ ਹੈ।

 

 

ਉਸਦੇ ਮਾਪੇ 20 ਮਿੰਟਾਂ ਵਿਚ ਹੀ ਉੱਥੇ ਪਹੁੰਚ ਗਏ ਪਰ ਐਨੇ ਨੂੰ ਉਸਦਾ ਕਤਲ ਹੋ ਗਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਉਸਦੇ ਜਾਣਕਾਰ ਨੇ ਹੀ ਕੀਤਾ ਹੈ।

First Published: Tuesday, 14 November 2017 9:09 AM

Related Stories

ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ
ਸਾਊਦੀ ਅਰਬ 'ਚ ਫਸੇ ਭਾਰਤੀਆਂ ਨੇ ਲਾਈ ਮਦਦ ਦੀ ਗੁਹਾਰ, ਭੇਜੀ ਵੀਡੀਓ

ਚੰਡੀਗੜ੍ਹ: ਸਾਊਦੀ ਅਰਬ ਵਿੱਚ ਫਸੇ ਹੋਏ ਕਈ ਭਾਰਤੀ ਨੌਜਵਾਨਾਂ ਨੇ ਅੱਜ ਆਪਣੀ ਇੱਕ

ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...
ਜਿੱਥੇ ਜ਼ਿੰਦਗੀ ਹੁੰਦੀ ਹੈ 400 ਵਿੱਚ ਨੀਲਾਮ...

ਤ੍ਰਿਪੋਲੀ, (ਲਿਬੀਆ): ਇੱਕ ਆਦਮੀ ਬੋਲੀ ਦੇ ਰਿਹਾ ਹੈ, “ਹਾਂ ਜੀ, ਅੱਠ ਸੌ, 900…, 1,100…,

ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?
ਭਾਰਤ ਦੀ ਜਿੱਤ ਦੇ ਰਾਹ 'ਚ ਬ੍ਰਿਟੇਨ ਦੇ ਰੋੜੇ?

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੀ ਅੰਤਰਾਸ਼ਟਰੀ ਅਦਾਲਤ ਵਿੱਚ ਜੱਜਾਂ ਦੀ ਚੋਣ ਭਾਰਤ

ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ
ਕੁਪੋਸ਼ਣ ਦੇ ਸ਼ਿਕਾਰ ਹਨ ਉੱਤਰੀ ਕੋਰੀਆਈ ਫ਼ੌਜੀ

ਸਿਓਲ : ਪਰਮਾਣੂ ਹਥਿਆਰਾਂ ਲਈ ਆਖ਼ਰੀ ਹੱਦ ਤਕ ਜਾ ਚੁੱਕੇ ਉੱਤਰੀ ਕੋਰੀਆ ਦਾ ਸੱਚ ਇਹ ਵੀ

ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...
ਸੁਪਰੀਮ ਕੋਰਟ ਦੇ ਜੱਜ ਨੇ ਫੇਸਬੁੱਕ 'ਤੇ ਸਨਸਨੀ ਫ਼ੈਲਾ...

ਨਵੀਂ ਦਿੱਲੀ : ਹਾਲੀਵੁੱਡ ਦੇ ਉੱਘੇ ਫਿਲਮ ਨਿਰਮਾਤਾ ਹਾਰਵੇ ਵੀਨਸਟੀਨ ਖ਼ਿਲਾਫ਼

ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ
ਬਦਫੈਲੀ ਤੇ ਹੱਤਿਆ ਦੇ ਦੋਸ਼ 'ਚ ਵਿਦਿਆਰਥੀਆਂ ਨੂੰ 75 ਸਾਲ ਦੀ ਸਜ਼ਾ

ਲਾਹੌਰ : ਪਾਕਿਸਤਾਨ ‘ਚ ਕੋਰਟ ਨੇ ਪੰਜਵੀਂ ਦੇ ਵਿਦਿਆਰਥੀ ਨਾਲ ਬਦਫੈਲੀ ਕਰਨ ਤੋਂ

ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ
ਸੋਸ਼ਲ ਮੀਡੀਆ 'ਤੇ ਸਿੱਖ ਐਮ.ਪੀ. 'ਤੇ ਵਰ੍ਹਾਇਆ ਗਾਲ੍ਹਾਂ ਦੀ ਮੀਂਹ

ਲੰਡਨ: ਇੰਗਲੈਂਡ ਦੇ ਸਿੱਖ ਐਮ.ਪੀ. ਤਨਮਨ ਢੇਸੀ ਨੂੰ ਪੰਜਾਬ ‘ਚ ਗ੍ਰਿਫਤਾਰ ਹੋਏ

ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 
ਅਮਰੀਕੀ ਫੌਜ ਕਰ ਸਕਦੀ ਪਰਮਾਣੂ ਹਮਲੇ ਤੋਂ ਇਨਕਾਰ 

  ਹੈਲੇਫੈਕਸ : ਅਮਰੀਕੀ ਰਣਨੀਤੀ ਕਮਾਨ ਦੇ ਵੱਡੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ

 ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?
ਉੱਤਰੀ ਕੋਰੀਆ ਦੀ ਕਿਊਬਾ ਨਾਲ ਯਾਰੀ ਤੋਂ ਸੰਕੇਤ, ਸ਼ੀਤ ਯੁੱਧ ਦੀ ਤਿਆਰੀ ?

ਨਵੀਂ ਦਿੱਲੀ: ਪਹਿਲਾਂ ਉੱਤਰੀ ਕੋਰੀਆ ਨੇ ਅਮਰੀਕਾ ਨੂੰ ਨਿਊਕਲੀਅਰ ਅਟੈਕ ਦੀ ਧਮਕੀ

ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!
ਪਰਵਾਸੀ ਭਾਰਤੀਆਂ ਨੂੰ ਵੱਡੀ ਰਾਹਤ!

ਨਵੀਂ ਦਿੱਲੀ: ਪਰਵਾਸੀ ਭਾਰਤੀਆਂ ਲਈ ਖੁਸ਼ਖਬਰੀ ਹੈ। UIDAI ਨੇ ਐਨ.ਆਰ.ਆਈ. ਨੂੰ ਵੱਡੀ