ਚੀਨ ਨੇ ਭਾਰਤ ਵਿਰੁੱਧ ਖੇਡਿਆ ਨਵਾਂ ਦਾਅ...

By: abp sanjha | | Last Updated: Friday, 7 July 2017 8:54 AM
 ਚੀਨ ਨੇ ਭਾਰਤ ਵਿਰੁੱਧ ਖੇਡਿਆ ਨਵਾਂ ਦਾਅ...

ਚੰਡੀਗੜ੍ਹ : ਭਾਰਤ ਵਿਰੁੱਧ ਚੀਨ ਦੇ ਸਰਕਾਰੀ ਰੋਜ਼ਾਨਾ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਚਿਤਾਵਨੀ ਦਿੱਤੀ ਕਿ ਜੇ ਨਵੀਂ ਦਿੱਲੀ ਵੱਲੋਂ ਸਰਹੱਦ ‘ਤੇ ਆਹਮੋ-ਸਾਹਮਣੇ ਆ ਕੇ ਖੇਤਰ ਉੱਪਰ ਆਪਣੀ ਮਾਲਕੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ ਜਾਂਦੀਆਂ ਤਾਂ ਬੀਜਿੰਗ ਵੀ ਸਿੱਕਮ ਦੀ ਆਜ਼ਾਦੀ ਬਾਰੇ ਅਪੀਲਾਂ ਦੀ ਹਮਾਇਤ ਕਰ ਸਕਦਾ ਹੈ।

 

ਗਲੋਬਲ ਟਾਈਮਜ਼ ਨੇ ਕਿਹਾ, ”ਭਾਰਤ ਦੇ ਦਲਾਈ ਲਾਮਾ ਵਾਲੇ ਪੈਂਤੜੇ ਤੋਂ ਚੀਨ ਪਹਿਲਾਂ ਹੀ ਸੁਚੇਤ ਹੈ ਪਰ ਭਾਰਤ ਇਸ ਨੂੰ ਕਈ ਵਾਰ ਵਰਤ ਚੁੱਕਾ ਹੈ। ਇਸ ਲਈ ਤਿੱਬਤ ਮਸਲੇ ‘ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਪਰ ਜੇ ਬੀਜਿੰਗ, ਭਾਰਤ ਨਾਲ ਸਬੰਧਿਤ ਸੰਵੇਦਨਸ਼ੀਲ ਮਸਲਿਆਂ ‘ਤੇ ਆਪਣੇ ਰੁਖ਼ ਵਿਚ ਬਦਲਾਅ ਕਰਦਾ ਹੈ ਤਾਂ ਨਵੀਂ ਦਿੱਲੀ ਨਾਲ ਨਜਿੱਠਣ ਦੇ ਲਿਹਾਜ਼ ਨਾਲ ਇਹ ਕਾਫ਼ੀ ਤਕੜਾ ਪੈਂਤੜਾ ਹੋਵੇਗਾ। ਆਪਣੇ ਹਮਲਾਵਰ ਰੁਖ਼ ਲਈ ਜਾਣੇ-ਜਾਂਦੇ ਇਸ ਅਖ਼ਬਾਰ ਨੇ ਕਿਹਾ ਕਿ ਚੀਨ ਨੂੰ ਸਿੱਕਮ ਬਾਰੇ ਆਪਣੇ ਰੁਖ਼ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਖ਼ਬਾਰ ਮੁਤਾਬਿਕ, ”ਭਾਵੇਂ 2003 ਵਿਚ ਚੀਨ ਨੇ ਸਿੱਕਮ ਪ੍ਰਤੀ ਭਾਰਤ ਦੇ ਲਗਾਅ ਨੂੰ ਪਛਾਣਿਆ ਪਰ ਹੁਣ ਉਹ ਇਸ ਮੁੱਦੇ ‘ਤੇ ਅਪਣਾ ਰੁਖ਼ ਬਦਲ ਵੀ ਸਕਦਾ ਹੈ।

 

 

ਭਾਰਤ ਵਿਰੁੱਧ ਹੋਰ ਬੋਲਦਿਆਂ ਚੀਨ ਦੇ ਸਰਕਾਰੀ ਰੋਜ਼ਾਨਾ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਅੱਜ ਚਿਤਾਵਨੀ ਦਿੱਤੀ ਕਿ ਜੇ ਨਵੀਂ ਦਿੱਲੀ ਵੱਲੋਂ ਸਰਹੱਦ ‘ਤੇ ਆਹਮੋ-ਸਾਹਮਣੇ ਆ ਕੇ ਖੇਤਰ ਉੱਪਰ ਆਪਣੀ ਮਾਲਕੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਬੰਦ ਨਹੀਂ ਕੀਤੀਆਂ ਜਾਂਦੀਆਂ ਤਾਂ ਬੀਜਿੰਗ ਵੀ ਸਿੱਕਮ ਦੀ ਆਜ਼ਾਦੀ ਬਾਰੇ ਅਪੀਲਾਂ ਦੀ ਹਮਾਇਤ ਕਰ ਸਕਦਾ ਹੈ। ਗਲੋਬਲ ਟਾਈਮਜ਼ ਨੇ ਕਿਹਾ, ”ਭਾਰਤ ਦੇ ਦਲਾਈ ਲਾਮਾ ਵਾਲੇ ਪੈਂਤੜੇ ਤੋਂ ਚੀਨ ਪਹਿਲਾਂ ਹੀ ਸੁਚੇਤ ਹੈ ਪਰ ਭਾਰਤ ਇਸ ਨੂੰ ਕਈ ਵਾਰ ਵਰਤ ਚੁੱਕਾ ਹੈ। ਇਸ ਲਈ ਤਿੱਬਤ ਮਸਲੇ ‘ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਪਰ ਜੇ ਬੀਜਿੰਗ, ਭਾਰਤ ਨਾਲ ਸਬੰਧਿਤ ਸੰਵੇਦਨਸ਼ੀਲ ਮਸਲਿਆਂ ‘ਤੇ ਆਪਣੇ ਰੁਖ਼ ਵਿਚ ਬਦਲਾਅ ਕਰਦਾ ਹੈ ਤਾਂ ਨਵੀਂ ਦਿੱਲੀ ਨਾਲ ਨਜਿੱਠਣ ਦੇ ਲਿਹਾਜ਼ ਨਾਲ ਇਹ ਕਾਫ਼ੀ ਤਕੜਾ ਪੈਂਤੜਾ ਹੋਵੇਗਾ।

 

 

ਆਪਣੇ ਹਮਲਾਵਰ ਰੁਖ਼ ਲਈ ਜਾਣੇ-ਜਾਂਦੇ ਇਸ ਅਖ਼ਬਾਰ ਨੇ ਕਿਹਾ ਕਿ ਚੀਨ ਨੂੰ ਸਿੱਕਮ ਬਾਰੇ ਆਪਣੇ ਰੁਖ਼ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਅਖ਼ਬਾਰ ਮੁਤਾਬਿਕ, ”ਭਾਵੇਂ 2003 ਵਿਚ ਚੀਨ ਨੇ ਸਿੱਕਮ ਪ੍ਰਤੀ ਭਾਰਤ ਦੇ ਲਗਾਅ ਨੂੰ ਪਛਾਣਿਆ ਪਰ ਹੁਣ ਉਹ ਇਸ ਮੁੱਦੇ ‘ਤੇ ਅਪਣਾ ਰੁਖ਼ ਬਦਲ ਵੀ ਸਕਦਾ ਹੈ।

First Published: Friday, 7 July 2017 8:54 AM

Related Stories

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ