ਜੌਨ ਸੀਨਾ ਨੇ ਨਵੇਂ ਸਾਲ ਸਮੇਂ ਕਿਉਂ ਕੀਤੀ 'ਵਾਹਗਾ ਬਾਰਡਰ' ਦੀ ਤਸਵੀਰ ਸਾਂਝੀ..?

By: ਰਵੀ ਇੰਦਰ ਸਿੰਘ | | Last Updated: Monday, 1 January 2018 6:01 PM
ਜੌਨ ਸੀਨਾ ਨੇ ਨਵੇਂ ਸਾਲ ਸਮੇਂ ਕਿਉਂ ਕੀਤੀ 'ਵਾਹਗਾ ਬਾਰਡਰ' ਦੀ ਤਸਵੀਰ ਸਾਂਝੀ..?

ਡਬਲਿਊ.ਡਬਲਿਊ.ਈ. ਦੇ ਜਾਣੇ ਪਛਾਣੇ ਚਿਹਰੇ ਜੌਨ ਸੀਨਾ ਨੇ ਬੀਤੇ ਦਿਨ ਵਾਹਗਾ ਬਾਰਡਰ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਈਆਂ ਨੂੰ ਹੈਰਤ ਵਿੱਚ ਪਾ ਦਿੱਤਾ ਹੈ ਕਿ ਸੀਨਾ ਨੇ ਅਜਿਹਾ ਕਿਉਂ ਕੀਤਾ।

 

ਜੌਨ ਸੀਨਾ ਨੇ ਜੋ ਫ਼ੋਟੋ ਸਾਂਝੀ ਕੀਤੀ ਹੈ, ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਹੋਣ ਵਾਲੀ ਸ਼ਾਮ ਸਮੇਂ ਝੰਡਾ ਉਤਾਰਨ ਦੀ ਰਸਮ ਮੌਕੇ ਕੀਤੀ ਜਾਂਦੀ ਪਰੇਡ ਦੀ ਹੈ। ਤਸਵੀਰ ਵਿੱਚ ਭਾਰਤੀ ਜਵਾਨ ਪਾਕਿਸਤਾਨੀ ਰੇਂਜਰ ਨੂੰ ਘੂਰ-ਘੂਰ ਵੇਖ ਰਿਹਾ ਹੈ।

 

ਹੈਰਾਨੀ ਵਾਲੀ ਗੱਲ ਹੈ ਕਿ ਜੌਨ ਸੀਨਾ ਨੇ ਨਵਾਂ ਸਾਲ ਚੜ੍ਹਨ ਵਾਲੀ ਸ਼ਾਮ ਤੋਂ ਪਹਿਲਾਂ ਇਹ ਫ਼ੋਟੋ ਸਾਂਝੀ ਕਰਨ ਪਿੱਛੇ ਕੀ ਮੰਤਵ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਜੌਨ ਸੀਨਾ ਨੇ ਵਾਹਗਾ ਬਾਰਡਰ ਦੀ ਤਸਵੀਰ ਸਾਂਝੀ ਕੀਤੀ ਹੋਵੇ। ਪਿਛਲੇ ਸਾਲ ਵੀ ਉਸ ਨੇ ਇਵੇਂ ਹੀ ਕੀਤਾ ਸੀ।

 

ਉਸ ਨੇ ਇਸ ਵਾਰ ਵੀ ਇਸ ਤਸਵੀਰ ਨੂੰ ਬਿਨਾ ਕੋਈ ਕੈਪਸ਼ਨ ਦਿੱਤੇ ਸਾਂਝਾ ਕੀਤਾ ਹੈ। ਜਿਸ ‘ਤੇ ਉਸ ਦੇ ਪ੍ਰਸ਼ੰਸਕ ਰਲ਼ਵੀਂ ਮਿਲ਼ਵੀਂ ਪ੍ਰਤੀਕਿਰਿਆ ਦੇ ਰਹੇ ਹਨ।

 

ਵੇਖੋ ਅਮਰੀਕੀ ਭਲਵਾਨ ਵੱਲੋਂ ਸ਼ੇਅਰ ਕੀਤੀ ਤਸਵੀਰ-

 

A post shared by John Cena (@johncena) on

First Published: Monday, 1 January 2018 6:00 PM

Related Stories

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।

ਮਾਰੂਥਲ 'ਚ ਬਰਫਬਾਰੀ!
ਮਾਰੂਥਲ 'ਚ ਬਰਫਬਾਰੀ!

ਨਵੀਂ ਦਿੱਲੀ: ਯਕੀਨ ਕਰਨਾ ਭਾਵੇਂ ਮੁਸ਼ਕਲ ਹੋਵੇ ਪਰ ਇਹ ਸੱਚ ਹੈ ਕਿ ਦੁਨੀਆ ਦੀ ਸਭ ਤੋਂ

ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ
ਕਸ਼ਮੀਰੀ ਮਹਿਲਾ ਡਾਕਟਰ ਦਾ ਹੈਰਤੰਗੇਜ਼ ਕਾਰਨਾਮਾ

ਸ਼੍ਰੀਨਗਰ: ਉਂਝ ਤਾਂ ਡਾਕਟਰਾਂ ਦਾ ਕੰਮ ਮਰੀਜ਼ਾਂ ਨੂੰ ਤੰਦਰੁਸਤ ਕਰਨਾ ਹੁੰਦਾ ਹੈ, ਪਰ

ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ
ਗੋਲੀ ਦਾ ਅਸਰ: ਏਅਰਪੋਰਟ 'ਤੇ ਨੰਗੇ ਹੋ ਕੇ ਕੀਤਾ ਇਹ ਕਾਰਾ

ਬੈਂਕਾਕ- ਥਾਈਲੈਂਡ ਦੇ ਇਕ ਏਅਰਪੋਰਟ ਉੱਤੇ ਇਕ ਬੰਦੇ ਨੇ ਆਪਣੇ ਕੱਪੜੇ ਉਤਾਰ ਕੇ

ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ
ਲਓ ਕਰ ਲਵੋ ਗੱਲ, ਹੁਣ ATM ਨੂੰ ਵੀ ਲੱਗੀ ਠੰਢ

ਚੰਡੀਗੜ੍ਹ :ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲੇ ਵਿਚ ਬਹੁਤੀ ਠੰਡ ਦੇ

ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ ਰੁਪਏ.
ਇਨ੍ਹਾਂ ਲੋਕਾਂ ਨਾਲ ਬੁਰੀ ਬਣ ਰਹੀ, ਇੱਕ ਲੱਖ ਦੇ ਬਦਲੇ ਮਿਲ ਰਹੇ ਨੇ ਤਿੰਨ ਹਜ਼ਾਰ...

ਮੁੰਬਈ- ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਨਾਲ ਮਚੇ ਹਾਹਾਕਾਰ