ਚੜ੍ਹਦੇ ਸਾਲ ਉੱਤਰ ਕੋਰੀਆ ਦੇ ਤਾਨਾਸ਼ਾਹ ਨੇ ਕੀਤੀ ਦੁਨੀਆ ਹੈਰਾਨ

By: ਰਵੀ ਇੰਦਰ ਸਿੰਘ | | Last Updated: Saturday, 6 January 2018 1:48 PM
ਚੜ੍ਹਦੇ ਸਾਲ ਉੱਤਰ ਕੋਰੀਆ ਦੇ ਤਾਨਾਸ਼ਾਹ ਨੇ ਕੀਤੀ ਦੁਨੀਆ ਹੈਰਾਨ

ਨਵੀਂ ਦਿੱਲੀ: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਹੁਣ ਦੱਖਣੀ ਕੋਰੀਆ ਦੇ ਨਾਲ ਗੱਲਬਾਤ ਦੀ ਟੇਬਲ ‘ਤੇ ਬੈਠਣ ਲਈ ਤਿਆਰ ਹੋ ਗਿਆ ਹੈ। ਨਵੇਂ ਸਾਲ ਦੇ ਭਾਸ਼ਣ ਵਿੱਚ ਕਿਮ ਨੇ ਦੱਖਣੀ ਕੋਰੀਆ ਦੇ ਨਾਲ ਸਬੰਧਾਂ ਵਿੱਚ ਸੁਧਾਰ ਦੇ ਇਸ਼ਾਰੇ ਕੀਤੇ ਹਨ। ਦੱਖਣੀ ਕੋਰੀਆ ਨੇ ਵੀ ਕਿਮ ਜੋਂਗ ਦੇ ਇਸ ਕਦਮ ‘ਤੇ ਹਾਮੀ ਭਰ ਦਿੱਤੀ ਹੈ।

ਦੋਹਾਂ ਮੁਲਕਾਂ ਵਿਚਾਲੇ ਇਹ ਗੱਲਬਾਤ ਇੱਕ ਅਜਿਹੇ ਪਿੰਡ ਵਿੱਚ ਹੋਵੇਗੀ ਜਿਹੜਾ ਕਿ ਬਾਰਡਰ ‘ਤੇ ਹੈ। ਗੱਲਬਾਤ ਅਗਲੇ ਹਫਤੇ ਦੀ ਸ਼ੁਰੂਆਤ ਵਿੱਚ ਹੋ ਸਕਦੀ ਹੈ। ਗੱਲਬਾਤ ਦਾ ਏਜੰਡਾ ਪਯੋਂਗਚਾਂਗ ਵਿੰਟਰ ਉਲੰਪਿਕ ਅਤੇ ਇੰਟਰ ਕੋਰੀਆਈ ਸਬੰਧਾਂ ਵਿੱਚ ਸੁਧਾਰ ਸ਼ਾਮਲ ਹੈ। ਦੱਖਣੀ ਕੋਰੀਆ ਦੇ ਡਿਪਾਰਟਮੈਂਟ ਨੇ ਮੀਟਿੰਗ ਦੀ ਖ਼ਬਰ ਨੂੰ ਸਹੀ ਦੱਸਿਆ ਹੈ।

ਇਸੇ ਹਫਤੇ ਦੋਹਾਂ ਮੁਲਕਾਂ ਵਿੱਚ ਬੰਦ ਪਈ ਹੌਟਲਾਇਨ ਸਰਵਿਸ ਵੀ ਸ਼ੁਰੂ ਹੋ ਚੁੱਕੀ ਹੈ। ਵਿੰਟਰ ਉਲੰਪਿਕ ਦੇ ਬਹਾਨੇ ਹੀ ਸਹੀ ਪਰ ਦੋਹਾਂ ਮੁਲਕਾਂ ਵਿਚਲੀ ਬਰਫ਼ ਪਿਘਲਣੀ ਸ਼ੁਰੂ ਹੋ ਗਈ ਹੈ। ਇਸ ਦਾ ਅਸਰ ਦੋਹਾਂ ਮੁਲਕਾਂ ਵਿੱਚ ਰਹਿਣ ਵਾਲੀ ਆਵਾਮ ‘ਤੇ ਪਵੇਗਾ।

ਗੱਲਬਾਤ ਬਾਰੇ ਗੱਲ ਚੱਲਣ ਤੋਂ ਬਾਅਦ ਦੱਖਣੀ ਕੋਰੀਆ ਨੇ ਅਮਰੀਕਾ ਨਾਲ ਹੋਣ ਵਾਲੇ ਜੰਗ ਦੀ ਪ੍ਰੈਕਟਿਸ ਨੂੰ ਮੁਲਤਵੀ ਕਰ ਦਿੱਤਾ ਹੈ। ਵਿੰਟਰ ਉਲੰਪਿਕ ਤੱਕ ਦੋਹਾਂ ਮੁਲਕਾਂ ਵਿੱਚ ਇਹ ਨਹੀਂ ਹੋਵੇਗਾ। ਦੱਖਣੀ ਕੋਰੀਆ ਵਿੱਚ ਹੋਣ ਵਾਲਾ ਪਹਿਲਾ ਵਿੰਟਰ ਉਲੰਪਿਕ 9 ਫਰਵਰੀ ਤੋਂ 18 ਮਾਰਚ ਤੱਕ ਹੋਵੇਗਾ।

First Published: Saturday, 6 January 2018 1:48 PM

Related Stories

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...
ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...

ਵਾਸ਼ਿੰਗਟਨ-ਅਮਰੀਕਾ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਹਾਫ਼ਿਜ਼ ਸਈਦ

ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ
ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ

ਪੇਈਚਿੰਗ-ਚੀਨ ਨੇ ਡੋਕਲਾਮ ਖੇਤਰ ਵਿੱਚ ਉਸਾਰੀ ਨੂੰ ਜਾਇਜ਼ ਦੱਸਿਆ ਹੈ। ਉਸਨੇ ਕਿਹਾ

ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..
ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..

ਐਮਸਟਰਡਮ- ਇਥੋਂ ਦੇ ਇਕ ਏਅਰਪੋਰਟ ਉੱਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਨੂੰ ਲੈਂਡਿੰਗ

ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ
ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ

ਸਿਡਨੀ- ਆਸਟਰੇਲੀਆ ਨੇ ਨਿਊ ਸਾਊਥ ਵੇਲਸ ਵਿੱਚ ਕੱਲ੍ਹ ਡਰੋਨ ਨੇ ਦੋ ਲੜਕਿਆਂ ਨੂੰ

ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ
ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ

ਬਰਲਿਨ  : ਫ੍ਰੈਡਰਿਕ ਤੂਫ਼ਾਨ ਨੇ ਵੀਰਵਾਰ ਨੂੰ ਯੂਰਪ ਦੇ ਕਈ ਦੇਸ਼ਾਂ ‘ਚ ਕਾਫ਼ੀ ਤਬਾਹੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ

ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ਸਾਥੀ ਕਲਾਰਕ ਗੇਫੋਰਡ ਨਾਲ

ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ
ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਜਾ ਚੁੱਕੇ ਹਾਫਿਜ਼

ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ
ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ

ਲਾਹੌਰ- ਪਾਕਿਸਤਾਨ ਦੇ ਇਕ ਸੰਗਠਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਦੇਸ਼ ਦਾ