ਅਮਰੀਕਾ ਵਿੱਚ Most wanted ਭਾਰਤੀ ਕੌਣ ?

By: ABP SANJHA | | Last Updated: Wednesday, 19 April 2017 4:12 PM
ਅਮਰੀਕਾ ਵਿੱਚ Most wanted ਭਾਰਤੀ ਕੌਣ ?

ਵਾਸ਼ਿੰਗਟਨ: ਅਮਰੀਕਾ ਵਿੱਚ ਐਫਬੀਆਈ ਨੇ ਪਹਿਲੇ 10 ਅਤਿ ਲੋੜੀਂਦੇ (Most wanted) ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਵਿੱਚੋਂ ਇੱਕ 26 ਸਾਲਾ ਭਾਰਤੀ ਵੀ ਸ਼ਾਮਲ ਹੈ।

 

ਜਾਣਕਾਰੀ ਮੁਤਾਬਕ ਕਰੀਬ ਦੋ ਸਾਲ ਪਹਿਲਾਂ 12 ਅਪ੍ਰੈਲ, 2015 ਨੂੰ ਭਦਰੇਸ਼ ਕੁਮਾਰ ਪਟੇਲ ਨਾਂ ਦਾ ਭਾਰਤੀ ਅਮਰੀਕਾ ਦੇ ਡੰਕਨ ਡੋਨਟਸ ਰੇਸਤਰਾਂ ਦੀ ਰਸੋਈ ਵਿੱਚ ਆਪਣੀ ਪਤਨੀ ਪਲਕ ਭਦੇਸ਼ਕੁਮਾਰ ਪਟੇਲ (21 ਸਾਲ) ਦਾ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਦੋਵੇਂ ਪਤੀ ਪਤਨੀ ਮੈਰੀਲੈਂਡ ਦੇ ਹੈਨੋਵਰ ਡੰਕਨ ਡੋਨਟਸ ਵਿੱਚ ਨੌਕਰੀ ਕਰਦੇ ਸਨ।

 

ਪੁਲਿਸ ਉਸ ਦੀ ਪਿਛਲੇ 2 ਸਾਲਾਂ ਤੋਂ ਤਲਾਸ਼ ਕਰ ਰਹੀ ਹੈ ਪਰ ਉਹ ਗ੍ਰਿਫਤਾਰ ਨਹੀਂ ਹੋ ਸਕਿਆ। ਹੁਣ ਐਫਬੀਆਈ ਨੇ ਭਦਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰਾਉਣ ਜਾਂ ਉਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਅਮਰੀਕੀ ਡਾਲਰ ਦੇਣ ਦਾ ਐਲਾਨ ਵੀ ਕੀਤਾ ਹੈ।

 

ਐਫਬੀਆਈ ਮੁਤਾਬਕ ਭਦਰੇਸ਼ਕੁਮਾਰ ਖਿਲਾਫ ਫਸਟ ਤੇ ਸੈਕਿੰਡ ਡਿਗਰੀ ਕਤਲ, ਫਸਟ ਤੇ ਸੈਕਿੰਡ ਡਿਗਰੀ ਹਮਲਾ ਤੇ ਕਤਲ ਮਾਮਲੇ ਵਿੱਚ ਹਥਿਆਰਾਂ ਨਾਲ ਅਪਰਾਧ ਨੂੰ ਅੰਜਾਮ ਦੇਣ ਦੇ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਮੁਤਾਬਕ ਇਹ ਕਤਲ ਘਰੇਲੂ ਹਿੰਸਾ ਦਾ ਹਿੱਸਾ ਹੋ ਸਕਦਾ ਹੈ।

First Published: Wednesday, 19 April 2017 4:12 PM

Related Stories

ਭਾਰਤੀ ਫੌਜ ਵਰਤੇਗੀ ਰੂਸ ਦੇ ਲੜਾਕੂ ਹੈਲੀਕਾਪਟਰ
ਭਾਰਤੀ ਫੌਜ ਵਰਤੇਗੀ ਰੂਸ ਦੇ ਲੜਾਕੂ ਹੈਲੀਕਾਪਟਰ

ਮਾਸਕੋ: ਬਹੁ-ਉਦੇਸ਼ੀ ਕੋਮੋਵ ਲੜਾਕੂ ਹੈਲੀਕਾਪਟਰ ਭਾਰਤ ਨੂੰ ਦੋ ਸਾਲਾਂ ‘ਚ ਮਿਲਣੇ

ਅਮਰੀਕਾ ਨੂੰ ਬਗਦਾਦੀ ਦੇ ਜ਼ਿੰਦਾ ਹੋਣ ਦਾ ਸ਼ੱਕ!
ਅਮਰੀਕਾ ਨੂੰ ਬਗਦਾਦੀ ਦੇ ਜ਼ਿੰਦਾ ਹੋਣ ਦਾ ਸ਼ੱਕ!

ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਕਿਹਾ ਹੈ ਕਿ ਇਸਲਾਮਿਕ

ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਨਵੇਂ ਪ੍ਰਧਾਨ ਮੰਤਰੀ!
ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਨੇ ਨਵੇਂ ਪ੍ਰਧਾਨ ਮੰਤਰੀ!

ਇਸਲਾਮਾਬਾਦ: ਪਨਾਮਾ ਗੇਟ ‘ਚ ਫਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ

ਕਤਰ ਨਾਲ ਕਿਉਂ ਲੱਗੀ ਅਮਰੀਕਾ ਦੀ ਯਾਰੀ !
ਕਤਰ ਨਾਲ ਕਿਉਂ ਲੱਗੀ ਅਮਰੀਕਾ ਦੀ ਯਾਰੀ !

ਵਾਸ਼ਿੰਗਟਨ: ਸਾਊਦੀ ਅਰਬ ਦੀ ਅਗਵਾਈ ਵਾਲੇ ਚਾਰ ਅਰਬ ਦੇਸ਼ਾਂ ਤੇ ਕਤਰ ਵਿਚਾਲੇ ਰੇੜਕਾ

ਅਮਰੀਕਾ ਵੱਲੋਂ ਪਾਕਿਸਤਾਨ ਖ਼ਿਲਾਫ਼ ਕਾਰਵਾਈ..
ਅਮਰੀਕਾ ਵੱਲੋਂ ਪਾਕਿਸਤਾਨ ਖ਼ਿਲਾਫ਼ ਕਾਰਵਾਈ..

ਵਾਸ਼ਿੰਗਟਨ: ਅਮਰੀਕਾ ਨੇ ਪਾਕਿਸਤਾਨ ਖਿਲਾਫ ਵੱਡੀ ਰੋਕ ਲਾਈ ਹੈ। ਪਾਕਿਸਤਾਨ ਵੱਲੋਂ

ਅਮਰੀਕਾ ਜਾਣ ਵਾਲੇ ਯਾਤਰੀਆਂ ਲਈ ਇੱਕ ਹੋਰ ਫਰਮਾਨ...
ਅਮਰੀਕਾ ਜਾਣ ਵਾਲੇ ਯਾਤਰੀਆਂ ਲਈ ਇੱਕ ਹੋਰ ਫਰਮਾਨ...

ਐਡਮਿੰਟਨ : ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਹੁਣ ਹਵਾਈ ਅੱਡਿਆਂ ‘ਤੇ

ਅਮਰੀਕਾ 'ਚ ਭਾਰਤੀ ਡਾਕਟਰ ਨੂੰ 10 ਸਾਲ ਦੀ ਕੈਦ
ਅਮਰੀਕਾ 'ਚ ਭਾਰਤੀ ਡਾਕਟਰ ਨੂੰ 10 ਸਾਲ ਦੀ ਕੈਦ

ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤੀ ਕਲਾਸੀਕਲ ਡਾਂਸ ਨੂੰ ਉਤਸ਼ਾਹਿਤ ਕਰਨ ਲਈ ਜਾਣੇ

ਆਤਮਵੀਰ ਨੇ ਕੀਤਾ ਅਜਿਹਾ ਕੰਮ ਕਿ ਆਸਟ੍ਰੇਲੀਆ 'ਚ ਹੋਣ ਲੱਗੀ ਵਾਹ-ਵਾਹ
ਆਤਮਵੀਰ ਨੇ ਕੀਤਾ ਅਜਿਹਾ ਕੰਮ ਕਿ ਆਸਟ੍ਰੇਲੀਆ 'ਚ ਹੋਣ ਲੱਗੀ ਵਾਹ-ਵਾਹ

ਬ੍ਰਿਸਬੇਨ: ਦੁਨੀਆ ਵਿਚ ਅੱਜ ਵੀ ਅਜਿਹੇ ਲੋਕ ਹਨ, ਜੋ ਇਮਾਨਦਾਰ ਹਨ ਅਤੇ ਹਰ ਕੰਮ ਨੂੰ

ਚੀਨ ਦਾ ਮੁੜ ਹਮਲਾ, ਕਿਹਾ ਭਾਰਤ 'ਚ ਹਿੰਦੂ ਰਾਸ਼ਟਰਵਾਦ ਪਾ ਰਿਹਾ ਪੁਆੜਾ
ਚੀਨ ਦਾ ਮੁੜ ਹਮਲਾ, ਕਿਹਾ ਭਾਰਤ 'ਚ ਹਿੰਦੂ ਰਾਸ਼ਟਰਵਾਦ ਪਾ ਰਿਹਾ ਪੁਆੜਾ

ਚੰਡੀਗੜ੍ਹ: ਭਾਰਤ ‘ਚ ਹਿੰਦੂ ਰਾਸ਼ਟਰਵਾਦ ਵਧ ਰਿਹਾ ਹੈ ਤੇ ਦਿੱਲੀ ‘ਚ ਉਸ ਨੇ ਚੀਨ

ਅਮਰੀਕਾ 'ਚ ਸਭ ਤੋਂ ਛੋਟੇ ਭਾਰਤੀ ਡਾਕਟਰ ਦਾ ਵੱਡਾ ਕਾਰਨਾਮਾ
ਅਮਰੀਕਾ 'ਚ ਸਭ ਤੋਂ ਛੋਟੇ ਭਾਰਤੀ ਡਾਕਟਰ ਦਾ ਵੱਡਾ ਕਾਰਨਾਮਾ

ਲੰਦਨ: ਭਾਰਤੀ ਮੂਲ ਦਾ ਇੱਕ ਡਾਕਟਰ ਜਲਦ ਹੀ ਉੱਤਰ ਪੂਰਬ ਬ੍ਰਿਟੇਨ ਦੇ ਇੱਕ ਹਸਪਤਾਲ