ਅਮਰੀਕਾ 'ਚ ਮੁਸਲਿਮ ਕੁੜੀ ਨੂੰ ਨਹੀਂ ਖੇਡਣ ਦਿੱਤਾ ਬਾਸਕਿਟਬਾਲ

By: abp sanjha | | Last Updated: Monday, 20 March 2017 10:53 AM
ਅਮਰੀਕਾ 'ਚ ਮੁਸਲਿਮ ਕੁੜੀ ਨੂੰ ਨਹੀਂ ਖੇਡਣ ਦਿੱਤਾ ਬਾਸਕਿਟਬਾਲ

ਵਾਸ਼ਿੰਗਟਨ  : ਅਮਰੀਕਾ ‘ਚ ਇਕ ਮੁਸਲਿਮ ਲੜਕੀ ਨੂੰ ਰਿਜਨਲ ਬਾਸਕਿਟਬਾਲ ਦਾ ਫਾਈਨਲ ਮੈਚ ਖੇਡਣ ਤੋਂ ਰੋਕ ਦਿੱਤਾ ਗਿਆ। ਇਸ ਦਾ ਕਾਰਨ ਇਹ ਸੀ ਕਿ ਹਾਈ ਸਕੂਲ ਦੀ 16 ਸਾਲਾ ਵਿਦਿਆਰਥਣ ਹਿਜਾਬ ਨੇ ਪਹਿਨਿਆ ਹੋਇਆ ਸੀ। ਹਾਲਾਂਕਿ ਵਿਦਿਆਰਥਣ ਸਾਬਕਾ ਸੈਸ਼ਨ ‘ਚ ਭਾਗ ਲੈ ਚੁੱਕੀ ਸੀ।

 

 

ਮੇਰੀਲੈਂਡ ਦੇ ਗੈਥੇਰਸਬਰਗ ‘ਚ ਵੈਟਕਿਨਸ ਮਿਲ ਹਾਈ ਸਕੂਲ ਦੀ ਵਿਦਿਆਰਥਣ ਜੇ ਨਾਨ ਹਾਯੇਸ ਸੈਸ਼ਨ ਦੇ ਪਹਿਲੇ 24 ਖੇਡਾਂ ‘ਚ ਹਿੱਸਾ ਲੈ ਚੁੁੱਕੀ ਸੀ। ਉਸ ਸਮੇਂ ਉਸ ਨੂੰ ਖੇਡਣ ਤੋਂ ਕਿਸੇ ਨੇ ਵੀ ਨਹੀਂ ਰੋਕਿਆ ਪਰ ਹਿਜਾਬ ਪਹਿਨਣ ਕਾਰਨ ਆਪਣੇ ਹੀ ਸਕੂਲ ‘ਚ ਉਸ ਨੂੰ ਖੇਡ ‘ਚ ਹਿੱਸਾ ਨਹੀਂ ਲੈਣ ਦਿੱਤਾ ਗਿਆ। ਉਹ ਰਿਜਨਲ ਹਾਈ ਸਕੂਲ ਚੈਂਪੀਅਨਸ਼ਿਪ ਗੇਮ ‘ਚ ਤਿੰਨ ਮਾਰਚ ਨੂੰ ਹਿੱਸਾ ਨਹੀਂ ਲੈ ਸਕੀ।

 

 

ਉਸ ਦੇ ਕੋਚ ਨੇ ਉਸ ਨੂੰ ਕਿਹਾ ਕਿ ਹਿਜਾਬ ਕਾਰਨ ਉਹ ਖੇਡ ‘ਚ ਹਿੱਸਾ ਨਹੀਂ ਲੈ ਸਕੇਗੀ। ਹਾਯੇਸ ਦੇ ਕੋਚ ਡੋਨੀਟਾ ਏਡਮਸ ਨੇ ਸੀਬੀਐੱਸ ਬਾਲਟੀਮੋਰ ਨੂੰ ਦੱਸਿਆ ਕਿ ਸਾਨੂੰ ਇਸ ਨਿਯਮ ਦੇ ਬਾਰੇ ‘ਚ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਸੀ। ਉਸ ਦੇ ਕੋਚ ਕੋਲ ਉਸ ਨੂੰ ਖੇਡ ਤੋਂ ਵੱਖ ਕਰਨ ਇਲਾਵਾ ਹੋਰ ਕੋਈ ਚਾਰਾ ਨਜ਼ਰ ਨਹੀਂ ਆਇਆ।

First Published: Monday, 20 March 2017 10:53 AM

Related Stories

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ

ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!
ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!

ਵਾਸ਼ਿੰਗਟਨ: ਉੱਤਰ ਕੋਰੀਆ ਦੁਸ਼ਮਨ ਦੇਸ਼ ਅਮਰੀਕਾ ਦੀ ਭੋਰਾ ਵੀ ਪਰਵਾਹ ਨਹੀਂ ਕਰ ਰਿਹਾ।

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ ਜਿੱਤੀ
ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ...

ਮੈਲਬੌਰਨ: ਇੱਕ ਸਿੱਖ ਪਰਿਵਾਰ ਨੂੰ ਆਪਣੇ ਬੱਚੇ ਦੇ ਸਕੂਲ ਪਟਕਾ ਪਹਿਨਾ ਕੇ ਭੇਜਣ ਲਈ

ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ!
ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ!

ਵਾਸ਼ਿੰਗਟਨ: ਯੂ.ਐਸ. ਨੇ ਸਾਰੀਆਂ ਸ਼੍ਰੇਣੀਆਂ ਵਿੱਚ ਐਚ-1 ਬੀ ਵੀਜ਼ਾ ਦੀ ਤੇਜ਼

ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ 'ਤੇ ਬੋਲੀ ਸੂ ਕੀ
ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ 'ਤੇ ਬੋਲੀ ਸੂ ਕੀ

ਨਵੀਂ ਦਿੱਲੀ: ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ‘ਤੇ ਮਿਆਂਮਾਰ ਨੇ ਆਖਰ ਆਪਣੀ