ਦਿੱਲੀ ਤੋਂ ਅਮਰੀਕਾ ਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ

By: abp sanjha | | Last Updated: Wednesday, 19 April 2017 4:24 PM
ਦਿੱਲੀ ਤੋਂ ਅਮਰੀਕਾ ਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ

ਨਵੀਂ ਦਿੱਲੀ: ਜਿੱਥੇ ਏਅਰ ਇੰਡੀਆ ਦੀ ਇੱਕ ਫਲਾਈਟ ਹਾਈਡ੍ਰੋਲਿਕ ਫੇਲ੍ਹਅਰ ਦੇ ਚੱਲਦੇ ਖਿਸਕ ਗਈ। ਹਾਲਾਂਕਿ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਏਅਰ ਇੰਡੀਆ ਦੀ ਇਹ ਫਲਾਈਟ ਦਿੱਲੀ ਤੋਂ ਨਿਊਯਾਰਕ ਜਾ ਰਹੀ ਸੀ। ਇਸ ਵਿੱਚ 300 ਮੁਸਾਫ਼ਰ ਸਵਾਰ ਸਨ। ਹੁਣ ਇਹ ਫਲਾਈਟ ਬੁੱਧਵਾਰ ਸ਼ਾਮ ਪੰਜ ਵਜੇ ਰਵਾਨਾ ਹੋਵੇਗੀ। ਏਅਰ ਇੰਡੀਆ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।
ਨਿਊ ਏਜੰਸੀ ਮੁਤਾਬਕ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਬੋਇੰਸ 777-300 ER ਦੇ ਇੰਜਨ ਵਿੱਚ ਹਾਈਡ੍ਰੋਲਿਕ ਫੇਲ੍ਹਅਰ ਹੋਇਆ। ਇਸ ਦੇ ਚੱਲਦੇ ਫਲਾਈਟ ਖਿਸਕ ਗਈ। “AI-101 ਮੰਗਲਵਾਰ ਰਾਤ 1.40 ਵਜੇ ਨਵੀਂ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਨਿਊਯਾਰਕ ਦੇ ਲਈ ਉਡਾਣ ਭਰਨ ਵਾਲੀ ਸੀ। ਇਸੇ ਦੌਰਾਨ ਗੜਬੜੀ ਦਾ ਪਤਾ ਲੱਗਾ।
ਸਾਰੇ ਮੁਸ਼ਾਫਰ ਨੂੰ ਫਲਾਈਟ ਵਿੱਚ ਚੜ੍ਹ ਚੁੱਕੇ ਸਨ। ਪਲੇਨ ਉਡਾਣ ਲਈ ਤਿਆਰ ਸੀ। ਇੰਜਨ ਵਿੱਚ ਗੜਬੜੀ ਦਾ ਪਤਾ ਚੱਲਿਆ। ਇੱਕ ਮੁਸਾਫ਼ਰ ਨੇ ਦੱਸਿਆ ਤਕਨੀਕੀ ਖ਼ਰਾਬੀ ਦੂਰ ਕਰਨ ਲਈ ਇੰਜਨੀਅਰ ਨੂੰ ਬੁਲਾਇਆ ਗਿਆ ਪਰ ਕੋਈ ਹੱਲ ਨਾ ਨਿਕਲਿਆ। ਅਸੀਂ 6 ਵਜੇ ਜਹਾਜ਼ ਵਿੱਚ ਹੀ ਬੈਠੇ ਰਹੇ। ਇਸ ਦੇ ਬਾਅਦ ਏਅਰ ਲਾਈਨ ਸਟਾਫ਼ ਨੇ ਸਾਨੂੰ ਇੱਕ ਹੋਟਲ ਵਿੱਚ ਸਿਫ਼ਟ ਕੀਤਾ।
ਦੂਸਰਾ ਏਅਰ ਕਰਾਫ਼ਟ ਉਪਲਬਧ ਨਹੀਂ ਹੋ ਸਕਿਆ-
ਬੁਲਾਰੇ ਨੇ ਇਹ ਵੀ ਦੱਸਿਆ ਕਿ ਏਅਰ ਇੰਡੀਆ ਨੇ ਨਿਊਯਾਰਕ ਦੇ ਲਈ ਦੂਸਰੇ ਏਅਰ ਕਰਾਫ਼ਟ ਉਪਲਬਧ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸੰਭਵ ਨਹੀਂ ਹੋ ਸਕਿਆ। ਫ਼ਿਲਹਾਲ ਇੰਜਨੀਅਰਜ਼ ਸੁਧਾਰ ਦਾ ਕੰਮ ਕਰ ਰਹੇ ਹਨ। ਇਸੇ ਫਲਾਈਟ ਨੂੰ ਸ਼ਾਮ ਪੰਜ ਵਜੇ ਰਵਾਨਾ ਕੀਤਾ ਜਾਵੇਗਾ।
First Published: Wednesday, 19 April 2017 4:24 PM

Related Stories

ਤੀਜੇ ਦਿਨ ਵੀ ਨਾ ਉੱਡੇ ਜਹਾਜ਼, ਯਾਤਰੀ ਹੋ ਰਹੇ ਏਅਰਪੋਰਟ 'ਤੇ ਪ੍ਰੇਸ਼ਾਨ
ਤੀਜੇ ਦਿਨ ਵੀ ਨਾ ਉੱਡੇ ਜਹਾਜ਼, ਯਾਤਰੀ ਹੋ ਰਹੇ ਏਅਰਪੋਰਟ 'ਤੇ ਪ੍ਰੇਸ਼ਾਨ

ਲੰਦਨ: ਬ੍ਰਿਟਿਸ਼ ਏਅਰਵੇਜ਼ ਦੇ ਯਾਤਰੀਆਂ ਨੂੰ ਹੀਥਰੋ ਹਵਾਈ ਅੱਡੇ ‘ਤੇ ਲਗਾਤਾਰ

ਪਾਕਿਸਤਾਨ ਨੇ ਭਗਤ ਸਿੰਘ ਦੇ ਸਕੂਲ ਨੂੰ ਮੁੜ ਬਣਾਇਆ..
ਪਾਕਿਸਤਾਨ ਨੇ ਭਗਤ ਸਿੰਘ ਦੇ ਸਕੂਲ ਨੂੰ ਮੁੜ ਬਣਾਇਆ..

ਲਾਹੌਰ: ਪਾਕਿਸਤਾਨ ਸਰਕਾਰ ਨੇ ਜ਼ਿਲ੍ਹਾ ਫੈਸਲਾਬਾਦ ਦੇ ਪਿੰਡ ਬੰਗਾ ਦੇ ਬਦਲੇ ਹੋਏ

UK 'ਚ ਫਿਦਾਇਨ ਹਮਲੇ ਦਾ ਫਿਰ ਖ਼ਤਰਾ, 23000 ਜੇਹਾਦੀਆਂ ਦੀ ਪਛਾਣ
UK 'ਚ ਫਿਦਾਇਨ ਹਮਲੇ ਦਾ ਫਿਰ ਖ਼ਤਰਾ, 23000 ਜੇਹਾਦੀਆਂ ਦੀ ਪਛਾਣ

ਲੰਡਨ: ਮਾਨਚੈਸਟਰ ਵਿੱਚ ਫਿਦਾਇਨ ਹਮਲੇ ਤੋਂ ਬਾਅਦ ਬਰਤਾਨੀਆ ਵਿੱਚ ਦਹਿਸ਼ਤਗਰਦ ਹਮਲੇ

ਮਾਨਚੈਸਟਰ ਹਮਲੇ 'ਚ 11 ਗ੍ਰਿਫਤਾਰੀਆਂ
ਮਾਨਚੈਸਟਰ ਹਮਲੇ 'ਚ 11 ਗ੍ਰਿਫਤਾਰੀਆਂ

ਲੰਦਨ: ਮਾਨਚੈਸਟਰ ਵਿੱਚ ਲੰਘੇ ਹਫਤੇ ਸੰਗੀਤ ਪ੍ਰੋਗਰਾਮ ਦੌਰਾਨ ਹੋਏ ਆਤਮਘਾਤੀ ਹਮਲੇ

ਪਾਕਿਸਤਾਨ ਦੇ ਜੰਗੀ ਜਹਾਜ਼ ਤਿਆਰ-ਬਰ-ਤਿਆਰ, ਸਾਰੇ ਏਅਰਬੇਸ ਹੋਏ ਆਪਰੇਸ਼ਨਲ
ਪਾਕਿਸਤਾਨ ਦੇ ਜੰਗੀ ਜਹਾਜ਼ ਤਿਆਰ-ਬਰ-ਤਿਆਰ, ਸਾਰੇ ਏਅਰਬੇਸ ਹੋਏ ਆਪਰੇਸ਼ਨਲ

ਇਸਲਾਮਾਬਾਦ: ਪਾਕਿਸਤਾਨ ਅਖਬਾਰ ‘ਦੁਨੀਆ’ ਮੁਤਾਬਕ ਭਾਰਤ ਦੀ ਚੇਤਾਵਨੀ ਤੋਂ

1 ਨਹੀਂ 2 ਨਹੀਂ,ਇਕੱਠੇ ਛੇ ਬੱਚੇ ਜੰਮੇ
1 ਨਹੀਂ 2 ਨਹੀਂ,ਇਕੱਠੇ ਛੇ ਬੱਚੇ ਜੰਮੇ

ਨਾਈਜ਼ੀਰੀਆ: ਨਾਈਜ਼ੀਰੀਆ ਦੇ ਮੂਲ ਨਿਵਾਸੀ ਇਕ ਜੋੜੇ ਨੂੰ 17 ਸਾਲ ਬਾਅਦ ਔਲਾਦ ਦਾ ਸੁੱਖ

ਹੀਥਰੋ ਏਅਰਪੋਰਟ 'ਤੇ ਪਿਆ ਪੰਗਾ, ਸਾਰੀਆਂ ਉਡਾਣਾਂ ਰੱਦ
ਹੀਥਰੋ ਏਅਰਪੋਰਟ 'ਤੇ ਪਿਆ ਪੰਗਾ, ਸਾਰੀਆਂ ਉਡਾਣਾਂ ਰੱਦ

ਲੰਡਨ : ਲੰਡਨ ਏਅਰਵੇਜ਼ ਦੇ ਹੀਥ੍ਰੋ ਤੇ ਗੈਟਵਿਕ ਹਵਾਈ ਅੱਡਿਆਂ ਤੋਂ ਸਾਰੀਆਂ ਉਡਾਣਾਂ

ਮਿਸਰ ਵਿੱਚ ਈਸਾਈਆਂ 'ਤੇ ਹਮਲਾ, 26 ਮੌਤਾਂ
ਮਿਸਰ ਵਿੱਚ ਈਸਾਈਆਂ 'ਤੇ ਹਮਲਾ, 26 ਮੌਤਾਂ

ਕਾਹਿਰਾ:- ਦੱਖਣੀ ਮਿਸਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਕੌਪਟਿਕ ਈਸਾਈਆਂ ਨੂੰ

ਲੰਡਨ 'ਚ ਚੇਅਰਮੈਨ ਬਣਿਆ ਪੰਜਾਬੀ,
ਲੰਡਨ 'ਚ ਚੇਅਰਮੈਨ ਬਣਿਆ ਪੰਜਾਬੀ,

ਲੰਡਨ:  ਇੰਗਲੈਂਡ ‘ਚ ਰਹਿ ਰਹੇ ਕੌਂਸਲਰ ਜਗਤਾਰ ਸਿੰਘ ਢੀਂਡਸਾ ਨੂੰ ਵਾਟਫੋਰਡ