ਕੋਕਾ ਕੋਲਾ ਦੀ ਇੱਕ ਘੁੱਟ 'ਚ ਛੁਪਿਆ ਕੁੜੀ ਦੇ ਆਤਮਵਿਸ਼ਵਾਸ ਦੀ 'ਰਾਜ਼'

By: abp sanjha | | Last Updated: Thursday, 9 November 2017 4:09 PM
ਕੋਕਾ ਕੋਲਾ ਦੀ ਇੱਕ ਘੁੱਟ 'ਚ ਛੁਪਿਆ ਕੁੜੀ ਦੇ ਆਤਮਵਿਸ਼ਵਾਸ ਦੀ 'ਰਾਜ਼'

ਨਵੀਂ ਦਿੱਲੀ: ਦਰਅਸਲ ਇਹ ਇਸ਼ਤਿਹਾਰ ਸਾਊਦੀ ਅਰਬ ‘ਚ ਇੱਕ ਵੱਡੀ ਗੱਲ ‘ਤੇ ਆਧਾਰਤ ਹੈ। ਪਿੱਛੇ ਜਿਹੇ ਸਊਦੀ ਅਰਬ ‘ਚ ਔਰਤਾਂ ਨੂੰ ਕਾਰ ਚਲਾਉਣ ਦੀ ਆਜ਼ਾਦੀ ਦਿੱਤੀ ਗਈ ਹੈ। ਮਤਲਬ ਹੁਣ ਉੱਥੇ ਵੀ ਔਰਤਾਂ ਅਗਲੇ ਸਾਲ ਜੂਨ ਤੋਂ ਕਾਰ ਚਲਾ ਸਕਦੀਆਂ ਹਨ। ਇਨ੍ਹਾਂ ਨਾਲ ਜੁੜਿਆ ਕੋਲਾ-ਕੋਲਾ ਦਾ ਇਹ ਇਸ਼ਤਿਹਾਰ ਸਾਹਮਣੇ ਆਇਆ ਹੈ ਜਿਸ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ ਹੈ ਤੇ ਲੱਖਾਂ ਵਾਰ ਇਸ ਨੂੰ ਵੇਖਿਆ ਜਾ ਚੁੱਕਿਆ ਹੈ।

 

ਇਸ ਇਸ਼ਤਿਹਾਰ ਦੀ ਗੱਲ ਕਰੀਏ ਤਾਂ ਇਸ ‘ਚ ਦੋ ਕੈਰੇਕਟਰ ਹਨ। ਇੱਕ ਪਿਤਾ ਬਣਿਆ ਹੈ ਤੇ ਇੱਕ ਬੇਟੀ। ਇਸ਼ਤਿਹਾਰ ‘ਚ ਪਿਉ ਆਪਣੀ ਧੀ ਨੂੰ ਕਾਰ ਚਲਾਉਣਾ ਸਿਖਾ ਰਿਹਾ ਹੈ ਪਰ ਕੁੜੀ ਜਿਵੇਂ ਹੀ ਕਾਰ ਸਟਾਰਟ ਕਰਦੀ ਹੈ, ਉਹ ਬੰਦ ਹੋ ਜਾਂਦੀ ਹੈ। ਅਜਿਹਾ ਕਈ ਵਾਰ ਹੁੰਦਾ ਹੈ ਫਿਰ ਜਾ ਕੇ ਪਿਓ ਨੂੰ ਇੱਕ ਤਰੀਕਾ ਸਮਝ ਆਉਂਦਾ ਹੈ। ਉਹ ਕਾਰ ਦੀ ਡੈਸ਼ਬੋਰਡ ‘ਤੇ ਕੋਕਾ-ਕੋਲਾ ਦੀ ਬੋਤਲ ਕੱਢ ਕੇ ਰੱਖ ਦਿੰਦਾ ਹੈ।

 

ਇਸ ਤੋਂ ਬਾਅਦ ਇੱਕ ਵਾਰ ਫਿਰ ਕੁੜੀ ਕਾਰ ਸਟਾਰਟ ਕਰਦੀ ਹੈ ਪਰ ਕਾਮਯਾਬ ਨਹੀਂ ਹੁੰਦੀ। ਅਖੀਰ ‘ਚ ਉਹ ਕੋਕਾ ਕੋਲਾ ਦੀ ਬੋਤਲ ਚੁੱਕ ਕੇ ਪੀ ਲੈਂਦੀ ਹੈ। ਇਸ਼ਤਿਹਾਰ ‘ਚ ਇਹ ਵਿਖਾਇਆ ਗਿਆ ਹੈ ਕਿ ਜਿਵੇਂ ਹੀ ਕੁੜੀ ਕੋਕਾ-ਕੋਲਾ ਪੀਂਦੀ ਹੈ, ਉਹ ਕਾਰ ਚਲਾਉਣ ਲੱਗ ਪੈਂਦੀ ਹੈ। ਇਹ ਵੇਖ ਪਿਓ ਹੱਸ ਪੈਂਦਾ ਹੈ। ਇਹ ਮੁਸਕਾਨ ਆਪਣੇ ਆਪ ‘ਚ ਕਈ ਕਹਾਣੀਆਂ ਕਹਿ ਦਿੰਦੀ ਹੈ। ਮਤਲਬ ਇਸ਼ਤਿਹਾਰ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕੋਕਾ-ਕੋਲਾ ਪੀਣ ਨਾਲ ਕੁੜੀਆਂ ‘ਚ ਆਤਮਵਿਸ਼ਵਾਸ਼ ਵਧ ਜਾਂਦਾ ਹੈ।

First Published: Thursday, 9 November 2017 4:09 PM

Related Stories

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ

ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ
ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ

ਲਾ ਜੋਨਕੁਏਰਾ- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ

ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ
ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਵੱਡੀ ਜਿੱਤ ਮਿਲੀ ਹੈ। ਭਾਰਤ ਦੇ

ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ
ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ

ਬੀਜ਼ਿੰਗ: ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ

ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!
ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!

ਚੰਡੀਗੜ੍ਹ: ਹੁਣ ਆਸਟ੍ਰੇਲੀਆ ਵਿੱਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...
ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ

ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ
ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ

ਇਸਤਾਂਬੁਲ : ਤੁਰਕੀ ‘ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....
ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ