ਅਮਰੀਕਾ ਤੋਂ ਚੀਨ ਜਾਣ 'ਚ ਲੱਗਣਗੇ ਸਿਰਫ 30 ਮਿੰਟ, ਰਾਕੇਟ 'ਚ ਸਫਰ

By: ਏਬੀਪੀ ਸਾਂਝਾ | | Last Updated: Tuesday, 13 March 2018 5:23 PM
ਅਮਰੀਕਾ ਤੋਂ ਚੀਨ ਜਾਣ 'ਚ ਲੱਗਣਗੇ ਸਿਰਫ 30 ਮਿੰਟ, ਰਾਕੇਟ 'ਚ ਸਫਰ

ਵਾਸ਼ਿੰਗਟਨ: ਅਰਬਪਤੀ ਕਾਰੋਬਾਰੀ ਐਲਨ ਮਸਕ ਅਹਿਮ ਪ੍ਰੋਜੈਕਟ ਮੰਗਲ ਰਾਕੇਟ ‘ਤੇ ਕੰਮ ਕਰ ਰਹੇ ਹਨ। ਇਸ ਨੂੰ ਬੀਐਫਆਰ ਜਾਂ ਬਿੱਗ ਫਾਲਕਨ ਰਾਕੇਟ ਕਿਹਾ ਜਾਂਦਾ ਹੈ। ਇਸ ਰਾਹੀਂ ਉਹ ਨਵਾਂ ਰਿਕਾਰਡ ਬਣਾਉਣ ਜਾ ਰਹੇ ਹਨ।

 

ਇਸ ਰਾਹੀਂ ਅਮਰੀਕੀ ਸ਼ਹਿਰ ਨਿਊਯਾਰਕ ਤੋਂ ਚੀਨੀ ਸ਼ਹਿਰ ਸ਼ੰਘਾਈ ਜਾਣ ‘ਚ ਸਿਰਫ 30 ਮਿੰਟ ਲੱਗਣਗੇ। ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਸਪੇਸਐਕਸ 2019 ‘ਚ ਮੰਗਲ ‘ਤੇ ਰਾਕੇਟ ਭੇਜਣ ਲਈ ਤਿਆਰ ਹੋ ਜਾਵੇਗੀ।

 

ਸੀਐਨਐਨ ਮੁਤਾਬਕ ਟੈਕਸਾਸ ਦੇ ਆਸਟਿਨ ‘ਚ ਜਾਰੀ ਪ੍ਰੋਗਰਾਮ ਦੌਰਾਨ ਮਸਕ ਨੇ ਕਿਹਾ, “ਅਸੀਂ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਾਂ। ਉਮੀਦ ਹੈ ਕਿ ਅਗਲੇ ਸਾਲ ਤੱਕ ਅਸੀਂ ਛੋਟੀ ਉਡਾਣ ਉੱਥੇ ਭੇਜਣ ਕਾਬਲ ਹੋ ਜਾਵਾਂਗੇ।” ਮਸਕ ਨੇ ਪਿਛਲੇ ਸਾਲ ਕਿਹਾ ਸੀ ਕਿ ਉਨ੍ਹਾਂ ਦਾ ਮੰਗਲ ਰਾਕੇਟ ਨਿਊਯਾਰਕ ਤੋਂ ਸ਼ੰਘਾਈ ਤੱਕ ਸਿਰਫ 30 ਮਿੰਟ ‘ਚ ਸਫਰ ਕਰਵਾ ਸਕਦਾ ਹੈ।

First Published: Tuesday, 13 March 2018 5:23 PM

Related Stories

ਸ਼ੀ ਜਿਨਪਿੰਗ ਮੁੜ ਬਣੇ ਚੀਨ ਦੇ ਰਾਸ਼ਟਰਪਤੀ
ਸ਼ੀ ਜਿਨਪਿੰਗ ਮੁੜ ਬਣੇ ਚੀਨ ਦੇ ਰਾਸ਼ਟਰਪਤੀ

ਪੇਈਚਿੰਗ: ਸ਼ੀ ਜਿਨਪਿੰਗ ਮੁੜ ਚੀਨ ਦੇ ਰਾਸ਼ਟਰਪਤੀ ਬਣ ਗਏ ਹਨ। ਨੈਸ਼ਨਲ ਪੀਪਲਜ਼

ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ
ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ

ਲੰਦਨ: ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਦੇਸ਼ ਤੋਂ ਭੱਜਣ ਦੇ ਮਾਮਲੇ ਦੀ

ਸੀਰੀਆ 'ਚ ਸਾਮਰਾਜ ਦਾ ਵੱਡਾ ਘਾਣ
ਸੀਰੀਆ 'ਚ ਸਾਮਰਾਜ ਦਾ ਵੱਡਾ ਘਾਣ

ਦਮਿਸ਼ਕ : ਸੀਰੀਆਈ ਸੁਰੱਖਿਆ ਬਲਾਂ ਨੇ ਪੂਰਬੀ ਘੌਟਾ ਵਿਚ ਆਪਣੀ ਮੁਹਿੰਮ ਤੇਜ਼ ਕਰਦਿਆਂ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ

17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ
17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ

ਨਵੀਂ ਦਿੱਲੀ: ਅਮਰੀਕਾ ਦੀਆਂ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਦੀ ਭੈਣ

ਕੈਨੇਡੀਅਨ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ'
ਕੈਨੇਡੀਅਨ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ'

ਟੋਰੰਟੋ: ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ

ਚੀਨੀ ਕੰਪਨੀਆਂ ਦੇ ਦਬਦਬੇ ਤੋਂ ਅਮਰੀਕਾ ਫਿਕਰਮੰਦ
ਚੀਨੀ ਕੰਪਨੀਆਂ ਦੇ ਦਬਦਬੇ ਤੋਂ ਅਮਰੀਕਾ ਫਿਕਰਮੰਦ

ਵਾਸ਼ਿੰਗਟਨ: ਚੀਨੀ ਕੰਪਨੀਆਂ ਦੇ ਵਧਦੇ ਕਦਮਾਂ ਤੋਂ ਅਮਰੀਕਾ ਫਿਕਰੰਮਦ ਹੈ। ਅਮਰੀਕਾ

ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ
ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ

ਇਸਲਾਮਾਬਾਦ: ਦਿੱਲੀ ਵਿੱਚ ਆਪਣੇ ਡਿਪਲੋਮੈਟ ਸਟਾਫ ਨਾਲ ਜ਼ਬਰ ਦੀਆਂ ਵਧਦੀਆਂ