ਵੀਜ਼ਾ ਬੈਨ 'ਤੇ ਅਮਰੀਕਾ ਦੀ ਸਫਾਈ, ਧਰਮ ਨਹੀਂ ਸੁਰੱਖਿਆ ਹੈ ਕਾਰਨ

By: ABP SANJHA | | Last Updated: Tuesday, 13 June 2017 1:22 PM
ਵੀਜ਼ਾ ਬੈਨ 'ਤੇ ਅਮਰੀਕਾ ਦੀ ਸਫਾਈ, ਧਰਮ ਨਹੀਂ ਸੁਰੱਖਿਆ ਹੈ ਕਾਰਨ

ਵਾਸ਼ਿੰਗਟਨ: ਅਮਰੀਕੀ ਅਟਾਰਨੀ ਜਨਰਲ ਜੈਫ ਸੈਸ਼ਨ ਨੇ ਕਿਹਾ ਹੈ ਕਿ ਵੀਜ਼ਾ ਪਾਬੰਦੀ ਕੌਮੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਹੈ ਨਾ ਕਿ ਕਿਸੇ ਧਰਮ ਦੇ ਵਿਰੁੱਧ। ਛੇ ਮੁਸਲਿਮ ਦੇਸ਼ਾਂ ਦੇ ਯਾਤਰਾ ਬੈਨ ਉੱਤੇ ਲਾਈ ਗਈ ਪਾਬੰਦੀ ਨੂੰ ਅਮਰੀਕੀ ਅਦਾਲਤ ਵੱਲੋਂ ਪਹਿਲਾਂ ਹੀ ਖ਼ਾਰਜ ਕਰ ਦਿੱਤਾ ਗਿਆ ਹੈ। ਜੈਫ ਅਨੁਸਾਰ ਅਮਰੀਕਾ ਦੀ ਅਗਵਾਈ ਕਰਨ ਲਈ ਟਰੰਪ ਨੂੰ ਚੁਣਿਆ ਗਿਆ ਹੈ ਪਰ ਇਸ ਦੇਸ਼ ਦੇ ਕੱਟੜਪੰਥੀ ਤਾਕਤਾਂ ਵੱਲੋਂ ਹਰ ਰੋਜ਼ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

 

 
ਜੈਫ ਅਨੁਸਾਰ ਇਹ ਤਾਕਤਾਂ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਘੁਸਪੈਠ ਕਰਨ ਲਈ ਸਰਗਰਮ ਹਨ ਜਿਵੇਂ 9/11 ਤੋਂ ਪਹਿਲਾਂ ਹੋਇਆ ਸੀ। ਸੈਸ਼ਨ ਨੇ ਕਿਹਾ ਕਿ ਰਾਸ਼ਟਰਪਤੀ ਦਾ ਕਾਰਜਕਾਰੀ ਆਦੇਸ਼ “ਰਾਸ਼ਟਰ ਨੂੰ ਸੁਰੱਖਿਅਤ ਰੱਖਣ ਲਈ ਉਸ ਦੀ ਕਾਨੂੰਨੀ ਅਥਾਰਿਟੀ ਦੇ ਅੰਦਰ ਹੈ। ਅਸੀਂ ਉਸ ਅਧਿਕਾਰ ਨੂੰ ਰੋਕਣ ਦੇ 9ਵੇਂ ਸਰਕਟ ਦੇ ਫ਼ੈਸਲੇ ਨਾਲ ਅਸਹਿਮਤ ਹਾਂ।”

 

 
ਸੈਸ਼ਨ ਨੇ ਦਲੀਲ ਦਿੰਦੇ ਹੋਏ ਆਖਿਆ ਕਿ ਹੁਣੇ ਹੋਏ ਹਮਲੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਰਾਸ਼ਟਰ ਲਈ ਫ਼ਿਲਹਾਲ ਵੀ ਵੱਡਾ ਖ਼ਤਰਾ ਹੈ। ਸੈਸ਼ਨ ਅਨੁਸਾਰ, “ਕੁਝ ਦੇਸ਼ ਆਈ.ਐਸ.ਆਈ.ਐਸ. ਤੇ ਅੱਲ ਕਾਇਦਾ ਵਰਗੇ ਅੱਤਵਾਦੀ ਗਰੁੱਪਾਂ ਨੂੰ ਪਨਾਹ ਜਾਂ ਸਪਾਂਸਰ ਕਰਦੇ ਹਨ ਤੇ ਅਸੀਂ ਇਨ੍ਹਾਂ ਯੁੱਧ ਪ੍ਰਭਾਵਿਤ ਦੇਸ਼ਾਂ ਦੇ ਵਿਅਕਤੀਆਂ ਬਾਰੇ ਭਰੋਸੇਮੰਦ ਜਾਣਕਾਰੀ ਪ੍ਰਾਪਤ ਕਰਨ ਤੋਂ ਅਸਮਰਥ ਹੋ ਸਕਦੇ ਹਾਂ।”

 

First Published: Tuesday, 13 June 2017 1:22 PM

Related Stories

ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ
ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ

ਨਵੀਂ ਦਿੱਲੀ: ਯੁੱਧ ਪੀੜਤ ਦੇਸ਼ ਯਮਨ ਵਿੱਚ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ

ਭਾਰਤ ਵਿਗਿਆਨੀ ਨੇ ਲੱਭਿਆ ਰਹੱਸਮਈ ਗ੍ਰਹਿ!
ਭਾਰਤ ਵਿਗਿਆਨੀ ਨੇ ਲੱਭਿਆ ਰਹੱਸਮਈ ਗ੍ਰਹਿ!

ਨਿਊਯਾਰਕ: ਸੌਰ ਮੰਡਲ ਦੇ ਬਾਹਰੀ ਸਿਰੇ ‘ਤੇ ਮੰਗਲ ਗ੍ਰਹਿ ਦੇ ਆਕਾਰ ਦੇ ਇੱਕ

ਟਰੰਪ ਨੇ ਤੋੜੀ 20 ਸਾਲ ਪੁਰਾਣੀ ਰਵਾਇਤ
ਟਰੰਪ ਨੇ ਤੋੜੀ 20 ਸਾਲ ਪੁਰਾਣੀ ਰਵਾਇਤ

ਵਾਸ਼ਿੰਗਟਨ: ਪਿਛਲੇ ਦੋ ਦਹਾਕਿਆਂ ਤੋਂ ਰਮਜ਼ਾਨ ਮੌਕੇ ਹਰ ਸਾਲ ਅਮਰੀਕਾ ਦੇ ਰਾਸ਼ਟਰਪਤੀ

ਹੁਣ ਡਰੋਨ ਪੈਦਾ ਕਰਨਗੇ ਜੰਗਲ!
ਹੁਣ ਡਰੋਨ ਪੈਦਾ ਕਰਨਗੇ ਜੰਗਲ!

ਮੈਲਬਰਨ: ਵਿਗਿਆਨਕਾਂ ਨੇ ਅਜਿਹੇ ਨਵੇਂ ਡਰੋਨ ਵਿਕਸਿਤ ਕੀਤੇ ਹਨ ਜੋ ਬੂਟੇ ਲਾਉਣ ਲਈ

ਜਦੋਂ ਹਵਾ 'ਚ ਵਾਸ਼ਿੰਗ ਮਸ਼ੀਨ ਬਣਿਆ ਜਹਾਜ਼
ਜਦੋਂ ਹਵਾ 'ਚ ਵਾਸ਼ਿੰਗ ਮਸ਼ੀਨ ਬਣਿਆ ਜਹਾਜ਼

ਸਿਡਨੀ: ਅੱਜ ਏਅਰ ਏਸ਼ੀਆ ਦੀ ਮਲੇਸ਼ੀਆ ਜਾਣ ਵਾਲੀ ਫਲਾਈਟ ਨੂੰ ਤਕਨੀਕੀ ਖਰਾਬੀ ਕਾਰਨ

ਤੇਲ ਟੈਂਕਰ ਨੂੰ ਲੱਗੀ ਅੱਗ,100 ਮਰੇ 75 ਜ਼ਖਮੀ
ਤੇਲ ਟੈਂਕਰ ਨੂੰ ਲੱਗੀ ਅੱਗ,100 ਮਰੇ 75 ਜ਼ਖਮੀ

ਲਾਹੌਰ: ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ‘ਚ ਵਾਪਰੀ ਬੇਹੱਦ ਮੰਦਭਾਗੀ ਘਟਨਾ ‘ਚ

ਮੋਦੀ ਪੁੱਜੇ ਅਮਰੀਕਾ,ਕੱਲ੍ਹ ਨੂੰ ਟਰੰਪ ਨਾਲ ਕਰਨਗੇ ਮੁਲਾਕਾਤ
ਮੋਦੀ ਪੁੱਜੇ ਅਮਰੀਕਾ,ਕੱਲ੍ਹ ਨੂੰ ਟਰੰਪ ਨਾਲ ਕਰਨਗੇ ਮੁਲਾਕਾਤ

ਵਸ਼ਿੰਗਟਨ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਸ਼ਹਿਰ ਵਸ਼ਿੰਗਟਨ ਪਹੁੰਚ

ਮਰਹੂਮ ਮਨਮੀਤ ਸਿੰਘ ਭੁੱਲਰ ਦੇ ਨਾਂ 'ਤੇ ਯਾਦਗਾਰੀ ਪਾਰਕ
ਮਰਹੂਮ ਮਨਮੀਤ ਸਿੰਘ ਭੁੱਲਰ ਦੇ ਨਾਂ 'ਤੇ ਯਾਦਗਾਰੀ ਪਾਰਕ

ਕੈਲਗਰੀ:- ਕੈਨੇਡਾ ਪਾਰਲੀਮੈਂਟ ਦੇ ਮਰਹੂਮ ਸਿੱਖ ਐਮਪੀ ਮਨਮੀਤ ਸਿੰਘ ਭੁੱਲਰ ਦੀ ਯਾਦ

ਸੁਪਰੀਮ ਕੋਰਟ ਦੀ ਜੱਜ ਬਣੀ ਪਹਿਲੀ ਦਸਤਾਰਧਾਰੀ ਸਿੰਘਣੀ
ਸੁਪਰੀਮ ਕੋਰਟ ਦੀ ਜੱਜ ਬਣੀ ਪਹਿਲੀ ਦਸਤਾਰਧਾਰੀ ਸਿੰਘਣੀ

ਬ੍ਰਿਟਿਸ਼ ਕੋਲੰਬੀਆ:- ਕੈਨੇਡਾ ਵਿੱਚ ਪਲਬਿੰਦਰ ਕੌਰ ਸ਼ੇਰਗਿੱਲ ਸੁਪਰੀਮ ਕੋਰਟ ਦੀ

ਮੱਕਾ ਮਸਜ਼ਿਦ 'ਤੇ ਅੱਤਵਾਦੀ ਹਮਲਾ ਨਾਕਾਮ, 11 ਲੋਕ ਜ਼ਖ਼ਮੀ
ਮੱਕਾ ਮਸਜ਼ਿਦ 'ਤੇ ਅੱਤਵਾਦੀ ਹਮਲਾ ਨਾਕਾਮ, 11 ਲੋਕ ਜ਼ਖ਼ਮੀ

ਨਵੀਂ ਦਿੱਲੀ : ਸਾਉਦੀ ਅਰਬ ਦਾ ਕਹਿਣਾ ਹੈ ਕਿ ਮੱਕਾ ਵਿੱਚ ਕਾਬਾ ਦੀ ਪਵਿੱਤਰ ਮਸਜਿਦ