ਨਿਊਜ਼ੀਲੈਂਡ 'ਚ ਨੌਜਵਾਨ ਕਿਉਂ ਕਰ ਰਹੇ ਨੇ ਖ਼ੁਦਕੁਸ਼ੀ

By: ABP SANJHA | | Last Updated: Saturday, 17 June 2017 5:08 PM
ਨਿਊਜ਼ੀਲੈਂਡ 'ਚ ਨੌਜਵਾਨ ਕਿਉਂ ਕਰ ਰਹੇ ਨੇ ਖ਼ੁਦਕੁਸ਼ੀ

ਆਕਲੈਂਡ : ਨਿਊਜ਼ੀਲੈਂਡ ਵਿਕਸਤ ਦੇਸਾਂ ਵਿੱਚ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਜ਼ਿਆਦਾ ਨੌਜਵਾਨ ਖ਼ੁਦਕੁਸ਼ੀ ਕਰਦੇ ਹਨ। ਇਹ ਖ਼ੁਲਾਸਾ ਯੂਨੀਸੈੱਫ ਦੀ ਰਿਪੋਰਟ ਵਿੱਚ ਹੋਇਆ ਹੈ। ਇਹ ਪਹਿਲੀ ਵਾਰ ਨਹੀਂ ਕਿ ਜਦੋਂ ਨਿਊਜ਼ੀਲੈਂਡ ਬਾਰੇ ਅਜਿਹਾ ਖ਼ੁਲਾਸਾ ਹੋਇਆ ਹੈ। ਯੂਨੀਸੈੱਫ ਦੀ ਰਿਪੋਰਟ ਦੇ ਅਨੁਸਾਰ 41 ਯੂਰਪੀਅਨ ਦੇਸ਼ਾਂ ਵਿਚੋਂ ਨਿਊਜ਼ੀਲੈਂਡ ਵਿੱਚ 15 ਤੋਂ 19 ਸਾਲ ਦੀ ਉਮਰ ਦੇ ਲੋਕ ਜ਼ਿਆਦਾ ਖ਼ੁਦਕੁਸ਼ੀ ਕਰ ਰਹੇ ਹਨ। ਪ੍ਰਤੀ ਇੱਕ ਲੱਖ ਲੋਕਾਂ ਵਿੱਚੋਂ 15.6 ਆਤਮ ਹੱਤਿਆ ਦੀ ਦਰ ਅਮਰੀਕਾ ਤੋਂ ਦੁੱਗਣੀ ਹੈ। ਇਸ ਦੇ ਨਾਲ ਹੀ ਬਰਤਾਨੀਆ ਤੋਂ ਲਗਭਗ ਪੰਜ ਗੁਣਾ ਜ਼ਿਆਦਾ ਹੈ।

 

 

ਕਿਉਂ ਕਰ ਰਹੇ ਨੇ ਨਿਊਜ਼ੀਲੈਂਡ ਵਿੱਚ ਨੌਜਵਾਨ ਖ਼ੁਦਕੁਸ਼ੀ:-

 
ਨਿਊਜ਼ੀਲੈਂਡ ਦੇ ਡਾਕਟਰ ਪ੍ਰਡੈਂਸ ਸਟੋਨ ਨੇ ਆਖਿਆ ਹੈ ਕਿ ਮਾਮਲਾ ਕੇਵਲ ਅੰਕੜਿਆਂ ਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਖ਼ੁਦਕੁਸ਼ੀ ਦੇ ਇਸ ਡਰਾ ਦੇਣ ਵਾਲੇ ਅੰਕੜਿਆਂ ਦਾ ਸਬੰਧ ਦੂਜੇ ਤੱਥਾਂ ਨਾਲੋਂ ਸਿੱਧਾ ਹੈ। ਸਟੋਨ ਨੇ ਆਖਿਆ ਕਿ ਇੱਥੇ ਬੱਚਿਆਂ ਵਿੱਚ ਗ਼ਰੀਬੀ ਦੀ ਉੱਚ ਦਰ, ਨੌਜਵਾਨ ਕੁੜੀਆਂ ਵਿੱਚ ਗਰਭ ਧਾਰਨ ਦੇ ਵਧਦੇ ਮਾਮਲੇ, ਬੇਰੁਜ਼ਗਾਰੀ ਖ਼ੁਦਕੁਸ਼ੀ ਦਾ ਸਭ ਤੋਂ ਵੱਡੇ ਕਾਰਨ ਹਨ।

 

 

 
ਨਿਊਜ਼ੀਲੈਂਡ ਦੇ ਮੈਂਟਲ ਹੈਲਥ ਫਾਊਡੇਸ਼ਨ ਦੇ ਸ਼ਾਨ ਰੋਬੀਸ਼ਨ ਨੇ ਆਖਿਆ ਹੈ ਕਿ ਸਕੂਲਾਂ ਵਿੱਚ ਡਰਾਉਣ ਧਮਕਾਉਣ ਦੇ ਮਾਮਲਿਆਂ ਵਿੱਚ ਨਿਊਜ਼ੀਲੈਂਡ ਦੀ ਬਹੁਤ ਬੁਰੀ ਸਥਿਤੀ ਹੈ। ਪਰਿਵਾਰਾਂ ਵਿੱਚ ਹਿੰਸਾ ਬਹੁਤ ਜ਼ਿਆਦਾ ਹੈ।
ਇਸ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਮੁਕਾਬਲੇ ਨਿਊਜ਼ੀਲੈਂਡ ਦੀ ਸਿਹਤ ਸੇਵਾ ਵੀ ਕਾਫ਼ੀ ਚੰਗੀ ਨਹੀਂ ਹੈ।

First Published: Saturday, 17 June 2017 5:08 PM

Related Stories

ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ
ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦਾ ਸੀਈਓ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਉਸ

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ