ਖੁਲਾਸਾ: ਪਾਕਿਸਤਾਨ ਕਰ ਰਿਹਾ ਇਹ ਕੰਮ, ਹੋ ਸਕਦਾ ਖ਼ਤਰਾ

By: ਏਬੀਪੀ ਸਾਂਝਾ | | Last Updated: Wednesday, 14 February 2018 10:54 AM
ਖੁਲਾਸਾ: ਪਾਕਿਸਤਾਨ ਕਰ ਰਿਹਾ ਇਹ ਕੰਮ, ਹੋ ਸਕਦਾ ਖ਼ਤਰਾ

ਵਾਸ਼ਿੰਗਟਨ-ਅਮਰੀਕਾ ਦੀ ਖ਼ੁਫੀਆ ਏਜੰਸੀ ਦੇ ਮੁਖੀ ਡੈਨ ਕੋਟਸ ਨੇ ਚੌਕਸ ਕਰਦਿਆ ਦੱਸਿਆ ਕਿ ਪਾਕਿਸਤਾਨ ਨਵੀਂ ਤਰ੍ਹਾਂ ਦੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਹੈ, ਜਿਸ ਨਾਲ ਖੇਤਰ ‘ਚ ਖ਼ਤਰਾ ਹੋਰ ਵਧ ਸਕਦਾ ਹੈ।

 

 

ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨਵੀਂ ਤਰ੍ਹਾਂ ਦੇ ਪ੍ਰਮਾਣੂ ਹਥਿਆਰ ਵਿਕਸਤ ਕਰ ਰਿਹਾ ਹੈ, ਜਿੰਨ੍ਹਾਂ ‘ਚ ਘੱਟ ਰੇਜ਼ ਦੇ ਮਾਰੂ ਹਥਿਆਰ, ਸਮੁੰਦਰੀ ਕਰੂਜ਼ ਮਿਜ਼ਾਈਲਾਂ, ਹਵਾਈ ਜਹਾਜ਼ ਰਾਹੀਂ ਦਾਗੀਆਂ ਜਾਣ ਵਾਲੀਆਂ ਮਿਜ਼ਾਈਲਾਂ ਅਤੇ ਲੰਮੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਵੀ ਸ਼ਾਮਿਲ ਹਨ।

First Published: Wednesday, 14 February 2018 10:54 AM

Related Stories

ਇਰਾਨ 'ਚ ਜਹਾਜ਼ ਕ੍ਰੈਸ਼, 66 ਲੋਕਾਂ ਦੇ ਮਰਨ ਦਾ ਖਦਸ਼ਾ
ਇਰਾਨ 'ਚ ਜਹਾਜ਼ ਕ੍ਰੈਸ਼, 66 ਲੋਕਾਂ ਦੇ ਮਰਨ ਦਾ ਖਦਸ਼ਾ

ਤਹਿਰਾਨ: ਇਰਾਨ ਵਿੱਚ ਜਹਾਜ਼ ਹਾਦਸੇ ਵਿੱਚ ਤਕਰੀਬਨ 66 ਲੋਕਾਂ ਦੇ ਮਾਰੇ ਜਾਣ ਦੀ ਖਬਰ

ਅਮਰੀਕੀ ਏਜੰਸੀ ਐਫ਼ਬੀਆਈ 'ਤੇ ਫਿਰ ਉੱਠੇ ਸਵਾਲ
ਅਮਰੀਕੀ ਏਜੰਸੀ ਐਫ਼ਬੀਆਈ 'ਤੇ ਫਿਰ ਉੱਠੇ ਸਵਾਲ

ਵਾਸ਼ਿੰਗਟਨ: ਅਮਰੀਕੀ ਏਜੰਸੀ ਐਫ਼ਬੀਆਈ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ

ਬਲਾਤਕਾਰ ਦੇ ਦੋਸ਼ੀ ਨੂੰ ਡੇਢ ਮਹੀਨੇ 'ਚ ਸੁਣਾਈ ਚਾਰ ਵਾਰ ਫਾਂਸੀ
ਬਲਾਤਕਾਰ ਦੇ ਦੋਸ਼ੀ ਨੂੰ ਡੇਢ ਮਹੀਨੇ 'ਚ ਸੁਣਾਈ ਚਾਰ ਵਾਰ ਫਾਂਸੀ

ਨਵੀਂ ਦਿੱਲੀ: ਪਾਕਿਸਤਾਨ ਦੇ ਕਸੂਰ ਵਿੱਚ 6 ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਦੇ

ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ
ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਭਾਰਤ

ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ
ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ

ਚੰਡੀਗੜ੍ਹ: ਫਲੋਰੀਡਾ ਵਿੱਚ ਬੀਤੇ ਦਿਨੀਂ ਇੱਕ ਵਿਦਿਆਰਥੀ ਵੱਲੋਂ ਕੀਤੀ ਫਾਇਰਿੰਗ

ਫਲੋਰੀਡਾ ਤੋਂ ਬਾਅਦ ਸਿਆਟਲ 'ਚ ਚੱਲੀਆਂ ਗੋਲੀਆਂ!
ਫਲੋਰੀਡਾ ਤੋਂ ਬਾਅਦ ਸਿਆਟਲ 'ਚ ਚੱਲੀਆਂ ਗੋਲੀਆਂ!

ਸਿਆਟਲ: ਅਮਰੀਕਾ ਦੇ ਫਲੋਰੀਡਾ ਗੋਲੀ ਕਾਂਡ ਦੀ ਚਰਚਾ ਅਜੇ ਖ਼ਤਮ ਨਹੀਂ ਹੋਈ ਸੀ ਕਿ ਅੱਜ

ਬਰਾਕ ਓਬਾਮਾ ਤੇ ਮੀਸ਼ੈਲ ਓਬਾਮਾ ਦੇ ਪ੍ਰੋਟੋਰੇਟ ਦੀ ਚਰਚਾ
ਬਰਾਕ ਓਬਾਮਾ ਤੇ ਮੀਸ਼ੈਲ ਓਬਾਮਾ ਦੇ ਪ੍ਰੋਟੋਰੇਟ ਦੀ ਚਰਚਾ

ਨਵੀਂ ਦਿੱਲੀ-ਅਮਰੀਕਾ ਦੇ ਨੈਸ਼ਨਲ ਪੋਰਟੋਰੇਟ ਗੈਲਰੀ ਵਿੱਚ ਸਾਬਕਾ ਰਾਸ਼ਟਰਪਤੀ

ਆਸਟ੍ਰੇਲੀਆਈ ਹਾਈ ਕਮਿਸ਼ਨਰ ਪੰਜਾਬ ਦੌਰੇ 'ਤੇ
ਆਸਟ੍ਰੇਲੀਆਈ ਹਾਈ ਕਮਿਸ਼ਨਰ ਪੰਜਾਬ ਦੌਰੇ 'ਤੇ

ਚੰਡੀਗੜ੍ਹ: ਭਾਰਤ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਪੰਜਾਬ ਦੌਰੇ

ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ
ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ

ਬੈਲਜੀਅਮ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ 11,500 ਕਰੋੜ ਦੇ ਮਹਾ-ਘੁਟਾਲੇ ਦੀ ਖ਼ਬਰ