ਪਾਕਿਸਤਾਨ 'ਚ ਹਿੰਦੂ ਮੁੰਡੇ ਦਾ ਕਮਾਲ

By: ABP SANJHA | | Last Updated: Saturday, 17 June 2017 6:57 PM
ਪਾਕਿਸਤਾਨ 'ਚ ਹਿੰਦੂ ਮੁੰਡੇ ਦਾ ਕਮਾਲ

ਸਿੰਧ:- ਪਾਕਿਸਤਾਨ ਦੇ ਸਿੰਧ ਸੂਬੇ ਦੇ ਉਮੇਰਕੋਟ ਜ਼ਿਲੇ ਦਾ ਰਾਜ ਕੁਮਾਰ ਗੁੱਜਰ ਇਨੀਂ ਦਿਨੀਂ ਖੂਬ ਚਰਚਾ ਵਿੱਚ ਹੈ। ਰਾਜ ਪਾਕਿਸਤਾਨ ਵਿੱਚ ਟਵਿੱਟਰ ‘ਤੇ ਵੀ ਟਰੈਂਡ ਕਰ ਰਿਹਾ ਹੈ। ਪਾਕਿਸਤਾਨ ਵਿੱਚ ਇੱਕ ਹਿੰਦੂ ਮੁੰਡੇ ਦੀ ਐਨੀ ਮਬੂਲੀਅਤ ਦਾ ਕਾਰਨ ਹੈ ਵਾਸ਼ਿੰਗਟਨ ਵਿੱਚ ਦਿੱਤਾ ਗਿਆ ‘ਇਮਰਜਿੰਗ ਯੰਗ ਲੀਡਰ ਅਵਾਰਡ’, ਜੋ ਰਾਜ ਕੁਮਾਰ ਨੇ ਜਿੱਤਿਆ ਹੈ। ਇਹ ਅਵਾਰਡ ਅਮਰੀਕਾ ਵਿੱਚ ਵੱਖ-ਵੱਖ ਦੇਸ਼ਾਂ ਦੇ 10 ਲੋਕਾਂ ਨੂੰ ਦਿੱਤਾ ਗਿਆ ਹੈ।

 

RAJ

 

ਇਸ ਅਵਾਰਡ ਨਾਲ ਰਾਜਕੁਮਾਰ ਨੂੰ 10 ਹਜ਼ਾਰ ਡਾਲਰ ਦੀ ਰਾਸ਼ੀ ਵੀ ਮਿਲੀ ਹੈ। ਰਾਜ ਕੁਮਾਰ ਪਹਿਲੇ ਪਾਕਿਸਤਾਨੀ ਹਨ ਜਿਨਾਂ ਨੇ ਇਹ ਅਵਾਰਡ ਹਾਸਲ ਕੀਤਾ ਹੈ। ਪਾਕਿਸਤਾਨੀ ਅਖਬਾਰ ‘ਦ ਐਕਸਪ੍ਰੈਸ ਟ੍ਰਿਬਿਊਨ’ ਮੁਤਾਬਕ ਪਾਕਿਸਤਾਨ ਪਰਤ ਕੇ ਰਾਜ ਸ਼ਾਂਤੀ, ਸਦਭਾਵਨਾ ਅਤੇ ਸਿੱਖਿਆ ਲਈ ਕੰਮ ਕਰਨਾ ਚਾਹੁੰਦਾ ਹੈ। ਰਾਜ ਨੇ ਉਕਤ ਅਖਬਾਰ ਨੂੰ ਦਿੱਸਿਆ ਕਿ ਪਾਕਿਸਤਾਨ ਪਰਤ ਕੇ ਮੈਂ ਸਰਹੱਦ ਪਾਰੋਂ ਸਾਹਿਤਕਾਰਾਂ ਨੂੰ ਬੁਲਾਕੇ ਸਾਹਿਤਕ ਪ੍ਰੋਗਰਾਮ ਕਰਨਾ ਦਾ ਮਨ ਬਣਾਇਆ ਹੈ।

 

RAJ 2

 

ਰਾਜ ਦੀ ਯੋਜਨਾ ਪਾਕਿਸਤਾਨੀ, ਭਾਰਤੀ ਤੇ ਅਫਗਾਨਿਸਤਾਨੀ ਨੂੰ ਇਸਲਾਮਾਬਾਦ ਤੇ ਇਕੱਠੇ ਮੰਚ ‘ਤੇ ਲਿਆਉਣ ਹੈ। ਰਾਜ ਕੁਮਾਰ ਨੇ 2015 ਵਿੱਚ ਵਿਸ਼ਵਵਿਆਪੀ ਸ਼ਾਂਤੀ ਯੁਵਾ ਉਤਸਵ ਵਿੱਚ ਪਾਕਿਸਤਾਨ ਦੀ ਪ੍ਰਤੀਨਿਧਤਾ ਕੀਤੀ ਸੀ। ਰਾਜ ਕੁਮਾਰ ਨੂੰ ਟਵਿੱਟਰ ‘ਤੇ ਬਹੁਤ ਵਧਾਈਆਂ ਮਿਲ ਰਹੀਆਂ ਹਨ। ਇਸ ਅਵਾਰਡ ਲਈ ਮਾਲਟਾ, ਸ੍ਰੀਲੰਕਾ, ਅਫਗਾਨਿਸਤਾਨ, ਅਲਜੀਰੀਆ, ਤਜ਼ਾਕਿਸਤਾਨ, ਬੈਲਜੀਅਮ, ਵਿਅਤਨਾਮ, ਪੇਰੂ ਅਤੇ ਇਸਰਾਈਲ ਤੋਂ ਨੌਜਵਾਨਾਂ ਨੂੰ ਚੁਣਿਆ ਗਿਆ ਹੈ।

First Published: Saturday, 17 June 2017 5:46 PM

Related Stories

ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ
ਭਾਰਤੀ ਮੂਲ ਦੇ ਸੀਈਓ ਨੂੰ ਅਮਰੀਕਾ ਛੱਡਣ ਲਈ ਕਿਹਾ

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦਾ ਸੀਈਓ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਉਸ

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ