ਬਰਤਾਨੀਆ 'ਚ ਭਾਰਤੀ ਮੂਲ ਦਾ ਵਿਅਕਤੀ ਬਣਿਆ ਅੱਤਵਾਦ ਵਿਰੋਧੀ ਵਿਭਾਗ ਦਾ ਨਵਾਂ ਮੁਖੀ

By: abp sanjha | | Last Updated: Tuesday, 6 March 2018 10:22 AM
ਬਰਤਾਨੀਆ 'ਚ ਭਾਰਤੀ ਮੂਲ ਦਾ ਵਿਅਕਤੀ ਬਣਿਆ ਅੱਤਵਾਦ ਵਿਰੋਧੀ ਵਿਭਾਗ ਦਾ ਨਵਾਂ ਮੁਖੀ

ਲੰਡਨ-ਭਾਰਤੀ ਮੂਲ ਦੇ ਸੀਨੀਅਰ ਪੁਲਿਸ ਅਧਿਕਾਰੀ ਨੀਲ ਬਾਸੂ ਨੂੰ ਬਰਤਾਨੀਆ ਦੀ ਸਕਾਟਲੈਂਡ ਯਾਰਡ ਦੇ ਅੱਤਵਾਦ ਵਿਰੋਧੀ ਵਿਭਾਗ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਸਕਾਟਲੈਂਡ ਯਾਰਡ ਦੇ ਅੱਤਵਾਦ ਵਿਰੋਧੀ ਵਿਭਾਗ ਦਾ ਇਹ ਅਹੁਦਾ ਇਸ ਮਹੀਨੇ ਖਾਲੀ ਹੋ ਰਿਹਾ ਹੈ।

 

 

ਨੀਲ ਬਾਸੂ ਜੋ ਵਰਤਮਾਨ ਸਮੇਂ ਮੈਟਰੋਪਾਲੀਟਨ ਪੁਲਿਸ ਉਪ ਸਹਾਇਕ ਕਮਿਸ਼ਨਰ ਤੇ ਯੂ. ਕੇ. ਦੇ ਅੱਤਵਾਦ ਵਿਰੋਧੀ ਪੁਲਿਸ ਵਿਭਾਗ ਦੇ ਸੀਨੀਅਰ ਨੈਸ਼ਨਲ ਕੋਆਰਡੀਨੇਟਰ ਹਨ, 21 ਮਾਰਚ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ।

 

 

ਬ੍ਰਿਟਿਸ਼ ਪੁਲਿਸ ਦੀ ਇਹ ਸਭ ਤੋਂ ਵੱਧ ਔਖੀ ਨੌਕਰੀ ਹੈ। ਬਾਸੂ ਦੇ ਪਿਤਾ ਭਾਰਤੀ ਮੂਲ ਦੇ ਹਨ, ਜੋ ਅਪਰਾਧ ਤੇ ਗੈਂਗ ਅਪਰਾਧੀ ਵਿਭਾਗ ‘ਚ ਪੁਲਿਸ ਕਮਾਂਡਰ ਰਹਿ ਚੁੱਕੇ ਹਨ।

 

 

ਇਹ ਵਿਭਾਗ ਸੀਰੀਆ ਤੇ ਇਰਾਕ ਵਿਚਲੇ ਇਸਲਾਮਿਕ ਸਟੇਟ (ਆਈ. ਐਸ.) ਦੇ ਅੱਤਵਾਦੀ ਗਰੁੱਪ ‘ਚ ਸ਼ਾਮਿਲ ਹੋਣ ਵਾਲੇ ਬ੍ਰਿਟਿਸ਼ ਨਾਗਰਿਕਾਂ ‘ਤੇ ਨਿਗਰਾਨੀ ਰੱਖਦਾ ਹੈ। ਬਾਸੂ ਨੇ ਨਵੀਂ ਜ਼ਿੰਮੇਵਾਰੀ ਸਬੰਧੀ ਕਿਹਾ ਕਿ ਇਹ ਚੁਣੌਤੀ ਭਰਪੂਰ ਹੈ ਪਰ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ ਅਤੇ ਮੈਂ ਇਸ ਨੂੰ ਪੂਰੀ ਯੋਗਤਾ ਤੇ ਤਨਦੇਹੀ ਨਾਲ ਨਿਭਾਵਾਂਗਾ।

First Published: Tuesday, 6 March 2018 9:19 AM

Related Stories

ਸ਼ੀ ਜਿਨਪਿੰਗ ਮੁੜ ਬਣੇ ਚੀਨ ਦੇ ਰਾਸ਼ਟਰਪਤੀ
ਸ਼ੀ ਜਿਨਪਿੰਗ ਮੁੜ ਬਣੇ ਚੀਨ ਦੇ ਰਾਸ਼ਟਰਪਤੀ

ਪੇਈਚਿੰਗ: ਸ਼ੀ ਜਿਨਪਿੰਗ ਮੁੜ ਚੀਨ ਦੇ ਰਾਸ਼ਟਰਪਤੀ ਬਣ ਗਏ ਹਨ। ਨੈਸ਼ਨਲ ਪੀਪਲਜ਼

ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ
ਬ੍ਰਿਟੇਨ ਦੀ ਜੱਜ ਦਾ ਮਾਲਿਆ ਨੂੰ ਕਰਜ਼ ਦੇਣ ਵਾਲੇ ਬੈਂਕਾਂ ਬਾਰੇ ਖੁਲਾਸਾ

ਲੰਦਨ: ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਦੇਸ਼ ਤੋਂ ਭੱਜਣ ਦੇ ਮਾਮਲੇ ਦੀ

ਸੀਰੀਆ 'ਚ ਸਾਮਰਾਜ ਦਾ ਵੱਡਾ ਘਾਣ
ਸੀਰੀਆ 'ਚ ਸਾਮਰਾਜ ਦਾ ਵੱਡਾ ਘਾਣ

ਦਮਿਸ਼ਕ : ਸੀਰੀਆਈ ਸੁਰੱਖਿਆ ਬਲਾਂ ਨੇ ਪੂਰਬੀ ਘੌਟਾ ਵਿਚ ਆਪਣੀ ਮੁਹਿੰਮ ਤੇਜ਼ ਕਰਦਿਆਂ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ

17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ
17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ

ਨਵੀਂ ਦਿੱਲੀ: ਅਮਰੀਕਾ ਦੀਆਂ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਦੀ ਭੈਣ

ਕੈਨੇਡੀਅਨ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ'
ਕੈਨੇਡੀਅਨ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ'

ਟੋਰੰਟੋ: ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ

ਚੀਨੀ ਕੰਪਨੀਆਂ ਦੇ ਦਬਦਬੇ ਤੋਂ ਅਮਰੀਕਾ ਫਿਕਰਮੰਦ
ਚੀਨੀ ਕੰਪਨੀਆਂ ਦੇ ਦਬਦਬੇ ਤੋਂ ਅਮਰੀਕਾ ਫਿਕਰਮੰਦ

ਵਾਸ਼ਿੰਗਟਨ: ਚੀਨੀ ਕੰਪਨੀਆਂ ਦੇ ਵਧਦੇ ਕਦਮਾਂ ਤੋਂ ਅਮਰੀਕਾ ਫਿਕਰੰਮਦ ਹੈ। ਅਮਰੀਕਾ

ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ
ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ

ਇਸਲਾਮਾਬਾਦ: ਦਿੱਲੀ ਵਿੱਚ ਆਪਣੇ ਡਿਪਲੋਮੈਟ ਸਟਾਫ ਨਾਲ ਜ਼ਬਰ ਦੀਆਂ ਵਧਦੀਆਂ